ਹਰੜ (ਟਰਮੀਨੇਲੀਆ ਚੇਬਿਉਲਾ) (ਯੈਲੋ ਮਿਰੋਬਾਲਾਨ ਜਾਂ ਚੇਬਿਉਲਿਕ ਮਿਰੋਬਾਲਾਨ; ਤਾਮਿਲ: ਕਾਦੁਕਾਈ; ਅਸਾਮੀ: ਸਿਲਿਖਾ; ਉਰਦੂ: ਫਰਮਾ:ਨਾਸਤਾਲੀਕ; ਚੀਨੀ: 诃 子 ਹੇ ਜ਼ੀ; ਗੁਜਰਾਤੀ: ਹਿਮੇਜ਼; ਤੇਲਗੂ: ਕਾਰਾਕਾਇਆ; ਸੰਸਕ੍ਰਿਤ: harītakī, हरीतकी; ਬੰਗਲਾ: হরিতকী / হর্তুকি (harītakī) ; ਤਿੱਬਤੀ: A-ru-RA) ਟਰਮੀਨੇਲੀਆ ਦੀ ਇੱਕ ਪ੍ਰਜਾਤੀ ਹੈ, ਜੋ ਦੱਖਣੀ ਏਸ਼ੀਆ ਵਿੱਚ ਭਾਰਤ ਅਤੇ ਨੇਪਾਲ, ਪੂਰਬ ਵਿੱਚ ਦੱਖਣਪੱਛਮੀ ਚੀਨ (ਜੂਨਾਨ), ਅਤੇ ਦੱਖਣ ਵਿੱਚ ਸ਼੍ਰੀ ਲੰਕਾ, ਮਲੇਸ਼ੀਆ ਅਤੇ ਵੀਅਤਨਾਮ ਤੱਕ ਮਿਲਦਾ ਹੈ।
This article uses material from the Wikipedia ਪੰਜਾਬੀ article ਹਰੜ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.