ਹਰਦੇਵ ਬਾਹਰੀ

ਹਰਦੇਵ ਬਾਹਰੀ (ਪੰਜਾਬੀ: ਹਰਦੇਵ ਬਾਹਰੀ, ਹਿੰਦੀ:हरदेव बाहरी; 1907–2000) 20ਵੀਂ ਸਦੀ ਦਾ ਇੱਕ ਭਾਰਤੀ ਭਾਸ਼ਾ ਵਿਗਿਆਨੀ, ਸਾਹਿਤਕ ਆਲੋਚਕ, ਅਤੇ ਕੋਸ਼ਕਾਰ ਸੀ, ਜੋ ਹਿੰਦੀ, ਪੰਜਾਬੀ ਅਤੇ ਹੋਰ ਸੰਬੰਧਤ ਇੰਡੋ-ਆਰੀਅਨ ਭਾਸ਼ਾਵਾਂ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਉਸਨੇ ਪ੍ਰਕਾਸ਼ਕ ਰਾਜਪਾਲ ਐਂਡ ਸੰਨਜ਼ ਦੇ ਸਹਿਯੋਗ ਨਾਲ ਆਮ ਅਤੇ ਤਕਨੀਕੀ ਉਦੇਸ਼ਾਂ ਲਈ ਬਹੁਤ ਸਾਰੇ ਇੱਕ-ਭਾਸ਼ਾਈ ਅਤੇ ਦੋਭਾਸ਼ੀ ਕੋਸ਼ਾਂ ਦਾ ਸੰਕਲਨ ਕੀਤਾ।

ਜੀਵਨ

ਬਾਹਰੀ ਦਾ ਜਨਮ 1 ਜਨਵਰੀ 1907 ਨੂੰ ਅਟਕ ਨੇੜੇ ਤਾਲਾਗਾਂਗ ਵਿੱਚ ਹੋਇਆ ਸੀ, ਜੋ ਉਦੋਂ ਬ੍ਰਿਟਿਸ਼ ਪੰਜਾਬ ਦਾ ਹਿੱਸਾ ਸੀ।

ਉਸਨੇ ਆਪਣੀ ਪੀ.ਐਚ.ਡੀ. ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਭਾਰਤ ਦੀ ਵੰਡ ਦੇ ਕਾਰਨ, ਉਹ ਇਲਾਹਾਬਾਦ, ਉੱਤਰ ਪ੍ਰਦੇਸ਼ ਚਲੇ ਗਏ ਅਤੇ ਇਲਾਹਾਬਾਦ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿੱਚ ਪ੍ਰੋਫੈਸਰ ਬਣ ਗਏ, ਜਿੱਥੇ 1959 ਵਿੱਚ ਉਸਨੇ ਹਿੰਦੀ ਅਰਥ-ਵਿਗਿਆਨ ਦੇ ਆਪਣੇ ਮੁੱਖ ਕੰਮ ਲਈ ਡਾਕਟਰ ਆਫ਼ ਲੈਟਰਸ ਦੀ ਡਿਗਰੀ ਵੀ ਹਾਸਲ ਕੀਤੀ। ਸਿਧਾਂਤਕ ਅਤੇ ਵਿਵਹਾਰਕ ਭਾਸ਼ਾ ਵਿਗਿਆਨ ਦੇ ਨਾਲ-ਨਾਲ ਸਾਹਿਤਕ ਆਲੋਚਨਾ ਦੋਵਾਂ ਵਿੱਚ ਅਕਾਦਮਿਕ ਖੋਜ ਕਰਦੇ ਹੋਏ, ਉਹ ਦੋ ਦਹਾਕਿਆਂ ਤੋਂ ਵੱਧ ਸਮਾਂ ਇਸ ਅਹੁਦੇ 'ਤੇ ਰਿਹਾ।

31 ਮਾਰਚ 2000 ਨੂੰ ਉਸ ਦੀ ਮੌਤ ਹੋ ਗਈ।

ਰਚਨਾਵਾਂ

  • (1947) ਹਿੰਦੀ ਕੀ ਕਾਵਿ ਸ਼ੈਲੀਓਂ ਕਾ ਵਿਕਾਸ (ਹਿੰਦੀ ਵਿੱਚ)
  • (1952) ਪ੍ਰਾਕ੍ਰਿਤ ਔਰ ਉਸਕਾ ਸਾਹਿਤ੍ਯ (ਹਿੰਦੀ ਵਿੱਚ)
  • (1955) ਹਿੰਦੀ ਸਾਹਿਤ੍ਯ ਕੀ ਰੂਪਰੇਖਾ (ਹਿੰਦੀ ਵਿੱਚ)
  • (1957) ਪ੍ਰਸਾਦ ਸਾਹਿਤ੍ਯ ਕੋਸ਼ (ਹਿੰਦੀ ਵਿੱਚ)
  • (1958) ਪ੍ਰਸਾਦ ਕਾਵਿਆ ਵਿਵੇਕਨ (ਹਿੰਦੀ ਵਿੱਚ)
  • (1958) ਸ਼ਬਦ ਸਿੱਧੀ (ਹਿੰਦੀ ਵਿੱਚ)
  • (1959) Hindi Semantics (Thesis). Allahabad: Bharati Press Publications.
  • (1960) Persian influence on Hindi. Bharati Press Publications.
  • (1962) Lahndi Phonology (With special reference to Awáṇkárí). Allahabad.
  • (1965) ਹਿੰਦੀ: ਉਦਭਵ, ਵਿਕਾਸ, ਔਰ ਰੂਪ (ਇਲਾਹਾਬਾਦ: ਕਿਤਾਬ ਮਹਿਲ)
  • (1966) ਹਿੰਦੀ ਗ੍ਰਾਮੀਣ ਬੋਲੀਆਂ (ਇਲਾਹਾਬਾਦ: ਕਿਤਾਬ ਮਹਿਲ)
  • (1969) ਬ੍ਰਹਤ ਅੰਗ੍ਰੇਜ਼ੀ-ਹਿੰਦੀ ਕੋਸ਼
  • (1981) ਭੋਜਪੁਰੀ ਸ਼ਬਦ-ਸੰਪਦਾ
  • (1982) ਅਵਧੀ ਸ਼ਬਦ-ਸੰਪਦਾ
  • (1989) ਸਿਕਸ਼ਾਰਥੀ ਹਿੰਦੀ-ਅੰਗਰੇਜ਼ੀ ਸ਼ਬਦਕੋਸ਼ (ਦਿੱਲੀ: ਰਾਜਪਾਲ ਐਂਡ ਸੰਨਜ਼)
  • (2011) Teach yourself Panjabi.(ਪਟਿਆਲਾ: ਪੰਜਾਬੀ ਯੂਨੀਵਰਸਿਟੀ)

ਹਵਾਲੇ

Tags:

ਕੋਸ਼ਕਾਰੀਪੰਜਾਬੀ ਭਾਸ਼ਾਭਾਸ਼ਾ ਵਿਗਿਆਨਸਾਹਿਤ ਆਲੋਚਨਾਹਿੰਦ-ਆਰੀਆ ਭਾਸ਼ਾਵਾਂਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਮੈਰੀ ਕੋਮਗਿਆਨੀ ਸੰਤ ਸਿੰਘ ਮਸਕੀਨਭਾਰਤ ਦੇ ਉਪ-ਰਾਸ਼ਟਰਪਤੀਆਂ ਦੀ ਸੂਚੀਚਿਪਕੋ ਅੰਦੋਲਨਸੱਭਿਆਚਾਰਨਾਂਵਭਾਰਤ ਦੀ ਸੰਵਿਧਾਨ ਸਭਾਭੀਮਰਾਓ ਅੰਬੇਡਕਰਅਨੁਪ੍ਰਾਸ ਅਲੰਕਾਰਵਹਿਮ ਭਰਮਮਲਵਈਸੋਨਮ ਬਾਜਵਾਜ਼ੈਦ ਫਸਲਾਂਬੁੱਲ੍ਹੇ ਸ਼ਾਹਵਿਅੰਜਨਸਿੱਖ ਧਰਮ ਦੀਆਂ ਸੰਪਰਦਾਵਾਂਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਗਤ ਧੰਨਾ ਜੀਪਾਣੀਪਤ ਦੀ ਪਹਿਲੀ ਲੜਾਈਭੁਵਨ ਬਾਮਪੰਜਾਬੀ ਵਾਰ ਕਾਵਿ ਦਾ ਇਤਿਹਾਸਰਣਜੀਤ ਸਿੰਘਸੱਤਿਆਗ੍ਰਹਿਪੰਜਾਬੀ ਸੂਫ਼ੀ ਕਵੀਜ਼ਫ਼ਰਨਾਮਾਐਮਨਾਬਾਦਕਿਰਿਆ-ਵਿਸ਼ੇਸ਼ਣਹਵਾ ਮਹਿਲਅਭਾਜ ਸੰਖਿਆਪ੍ਰਧਾਨ ਮੰਤਰੀ (ਭਾਰਤ)ਬੋਹੜਨਾਨਕ ਸਿੰਘ2007ਸ਼ਿਵਾ ਜੀਵਾਸਤਵਿਕ ਅੰਕਗੁਰਦੁਆਰਾ ਪੰਜਾ ਸਾਹਿਬਪਿਆਰਉਚਾਰਨ ਸਥਾਨਮਹਮਦਪੁਰ ਸੰਗਰੂਰਸ਼ਹਿਨਾਜ਼ ਗਿੱਲਯੋਨੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਛੋਟਾ ਘੱਲੂਘਾਰਾਚਾਦਰ ਹੇਠਲਾ ਬੰਦਾਪੰਜਾਬ ਦੇ ਜ਼ਿਲ੍ਹੇਪਾਉਂਟਾ ਸਾਹਿਬਖੋ-ਖੋਪੀਰ ਮੁਹੰਮਦਮਾਤਾ ਸਾਹਿਬ ਕੌਰਪਟਿਆਲਾਮੱਧਕਾਲੀਨ ਪੰਜਾਬੀ ਸਾਹਿਤਸਾਬਣਪੰਜਾਬ, ਭਾਰਤ ਦੇ ਜ਼ਿਲ੍ਹੇਭਾਸ਼ਾ ਵਿਗਿਆਨਏਡਜ਼ਭਰਿੰਡਸੰਰਚਨਾਵਾਦਲਿਨਅਕਸਵਿਕਰਮਾਦਿੱਤਝੰਡਾਕਿਰਤੀਆਂ ਦੇ ਹੱਕਖਿਦਰਾਣੇ ਦੀ ਢਾਬਮੋਰਚਾ ਜੈਤੋ ਗੁਰਦਵਾਰਾ ਗੰਗਸਰਪੰਜਾਬੀ ਵਿਆਕਰਨਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਸਿਤਾਰਚਾਰ ਸਾਹਿਬਜ਼ਾਦੇ (ਫ਼ਿਲਮ)ਊਧਮ ਸਿੰਘਪੰਜਾਬ ਦੇ ਮੇੇਲੇਗਿੱਲ (ਗੋਤ)ਜੱਸਾ ਸਿੰਘ ਆਹਲੂਵਾਲੀਆਹੋਂਦ ਚਿੱਲੜ ਕਾਂਡਸ਼ਿਵ ਕੁਮਾਰ ਬਟਾਲਵੀ3ਪਾਣੀਪਤ ਦੀ ਦੂਜੀ ਲੜਾਈਨਜਮ ਹੁਸੈਨ ਸੱਯਦਦਸੰਬਰ🡆 More