ਸੰਘਣਾਪਣ, ਘਣਤਾ ਜਾਂ ਵਧੇਰੇ ਢੁਕਵਾਂ ਘਣ-ਫ਼ਲੀ ਪਦਾਰਥਕ ਸੰਘਣਾਪਣ, ਕਿਸੇ ਚੀਜ਼ ਦੇ ਹਰੇਕ ਘਣ-ਫ਼ਲ ਵਿੱਚ ਮੌਜੂਦ ਪਦਾਰਥ (ਜਾਂ ਉਹਦਾ ਭਾਰ) ਹੁੰਦਾ ਹੈ। ਸੰਘਣੇਪਣ ਵਾਸਤੇ ਸਭ ਤੋਂ ਵੱਧ ਵਰਤਿਆ ਜਾਂਦਾ ਨਿਸ਼ਾਨ ρ (ਛੋਟਾ ਯੂਨਾਨੀ ਅੱਖਰ ਰੋ) ਹੈ। ਹਿਸਾਬ ਵਿੱਚ ਸੰਘਣੇਪਣ ਨੂੰ ਭਾਰ ਦੀ ਘਣ-ਫ਼ਲ ਨਾਲ਼ ਵੰਡ ਕਰ ਕੇ ਕੱਢਿਆ ਜਾਂਦਾ ਹੈ:
ਸੰਘਣਾਪਣ | |
---|---|
ਆਮ ਨਿਸ਼ਾਨ | ρ |
ਕੌਮਾਂਤਰੀ ਮਿਆਰੀ ਇਕਾਈ | kg/m3 |
ਜਿੱਥੇ ρ ਸੰਘਣਾਪਣ, m ਭਾਰ (ਪਦਾਰਥ) ਅਤੇ V ਘਣ-ਫ਼ਲ/ਮਾਤਰਾ ਹੁੰਦੀ ਹੈ।
This article uses material from the Wikipedia ਪੰਜਾਬੀ article ਸੰਘਣਾਪਣ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.