ਸੂਰਾਪੁਰ, ਸ਼ਹੀਦ ਭਗਤ ਸਿੰਘ ਨਗਰ

ਸੂਰਾਪੁਰ ਭਾਰਤ ਦੇ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਨਵਾਂ ਸ਼ਹਿਰ ਤੋਂ 12 ਕਿਲੋਮੀਟਰ ਦੂਰੀ ਤੇ ਸਥਿਤ ਹੈ।

ਪਿੰਡ ਬਾਰੇ

ਇਸ ਪਿੰਡ ਵਿੱਚ ਇੱਕ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਹਨ। ਪਿੰਡ ਦੇ ਸਕੂਲ ਦੇ ਗਰਾਉਂਡ ਵਿੱਚ ਹਰ ਸਾਲ ਛਿੰਝ ਦਾ ਮੇਲਾ ਮਨਾਇਆ ਜਾਂਦਾ ਹੈ। ਜੋ ਚਾਰ ਪੰਜ ਦਿਨ ਲਗਾਤਾਰ ਚੱਲਦਾ ਹੈ। ਇਹ ਪਿੰਡ ਨਵਾਂਸ਼ਹਿਰ ਬਲਾਕ ਵਿੱਚ ਵਿੱਚ ਆਉਂਦਾ ਹੈ। ਪਿੰਡ ਵਿੱਚ ਇੱਕ ਸ਼ਹੀਦਾਂ ਦੀ ਜਗ੍ਹਾ ਹੈ, ਜਿਸਦੀ ਲੋਕਾਂ ਵਿੱਚ ਬਹੁਤ ਮਾਨਤਾ ਹੈ।

ਨਾਲ ਲੱਗਦੇ ਪਿੰਡ

ਸੂਰਾਪੁਰ ਦੇ ਨਾਲ ਭੌਰਾ, ਪੱਲੀ ਝਿੱਕੀ, ਡਘਾਮ, ਸੁਜੋਂ ਆਦਿ ਪਿੰਡ ਲੱਗਦੇ ਹਨ1

ਹਵਾਲੇ

Tags:

ਪੰਜਾਬ, ਭਾਰਤਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ

🔥 Trending searches on Wiki ਪੰਜਾਬੀ:

ਪੰਜਾਬੀ ਸਾਹਿਤ ਦਾ ਇਤਿਹਾਸਮਿਲਖਾ ਸਿੰਘਮੁਗ਼ਲ ਸਲਤਨਤਫਾਸ਼ੀਵਾਦਬਾਬਾ ਬੁੱਢਾ ਜੀਸਤਿ ਸ੍ਰੀ ਅਕਾਲ੧ ਦਸੰਬਰਭਗਵਾਨ ਮਹਾਵੀਰਐਚ.ਟੀ.ਐਮ.ਐਲਰਾਜਨੀਤੀਵਾਨਕਰਜ਼hatyoਚਾਦਰ ਹੇਠਲਾ ਬੰਦਾਰਾਜਾ ਪੋਰਸਸਵੀਡਿਸ਼ ਭਾਸ਼ਾ29 ਸਤੰਬਰਗੋਇੰਦਵਾਲ ਸਾਹਿਬਰੇਖਾ ਚਿੱਤਰਨਰਿੰਦਰ ਮੋਦੀਜਾਰਜ ਅਮਾਡੋਸਫੀਪੁਰ, ਆਦਮਪੁਰਸਮੁਦਰਗੁਪਤਬੱਬੂ ਮਾਨਨਾਮਆਨੰਦਪੁਰ ਸਾਹਿਬਰਤਨ ਸਿੰਘ ਜੱਗੀਸਿੰਘ ਸਭਾ ਲਹਿਰਮਾਰਕੋ ਵੈਨ ਬਾਸਟਨਮਹਿਮੂਦ ਗਜ਼ਨਵੀਮਲਾਲਾ ਯੂਸਫ਼ਜ਼ਈਸੰਚਾਰਮਿਰਗੀਮੇਰਾ ਦਾਗ਼ਿਸਤਾਨਭਾਰਤ ਦੀ ਵੰਡਪੰਜਾਬ ਦੀ ਰਾਜਨੀਤੀਯੌਂ ਪਿਆਜੇਵਾਰਤਕਸਾਰਕਭਗਵੰਤ ਮਾਨਗੁਰਦੁਆਰਾ ਅੜੀਸਰ ਸਾਹਿਬਧਨੀ ਰਾਮ ਚਾਤ੍ਰਿਕਬੁੱਧ ਧਰਮਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸਵਰਕੈਥੋਲਿਕ ਗਿਰਜਾਘਰਪੁਰਾਣਾ ਹਵਾਨਾਵਿਕੀਇਸਲਾਮਚੋਣਸੰਵਿਧਾਨਕ ਸੋਧ2024ਖ਼ਾਲਸਾਮੱਕੀਲੋਧੀ ਵੰਸ਼ਪੰਜਾਬ ਦੇ ਮੇੇਲੇਕੌਰਸੇਰਾਧਰਮਬੋਲੀ (ਗਿੱਧਾ)ਪਾਕਿਸਤਾਨਸ਼ਬਦਭੀਮਰਾਓ ਅੰਬੇਡਕਰਸਰਪੇਚਪਾਉਂਟਾ ਸਾਹਿਬਖੂਹਭੌਤਿਕ ਵਿਗਿਆਨਲੋਕ ਧਰਮਮਝੈਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਅੰਕੀ ਵਿਸ਼ਲੇਸ਼ਣਗਰਭ ਅਵਸਥਾਇਟਲੀਰਵਨੀਤ ਸਿੰਘ🡆 More