ਸੁਰਜੀਤ ਸਿੰਘ ਸੇੇਠੀ

ਸੁਰਜੀਤ ਸਿੰਘ ਸੇੇਠੀ (1928 - 21 ਮਾਰਚ 1995) ਇੱਕ ਪੰਜਾਬੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਗੀਤਕਾਰ ਅਤੇ ਫਿਲਮਸਾਜ਼ ਸੀ।

ਜੀਵਨੀ

ਸੁਰਜੀਤ ਸਿੰਘ ਸੇਠੀ ਦਾ ਜਨਮ 1ਅਕਤੂਬਰ 1928 ਨੂੰ ਗੁਜਰਖਾਨ, ਜਿਲ੍ਹਾ ਰਾਵਲਪਿੰਡੀ ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਜ਼ੋਧ ਸਿੰਘ ਅਤੇ ਮਾਤਾ ਮਾਇਆਵਤੀ ਦੇ ਘਰ ਹੋਇਆ। ਸੁਰਜੀਤ ਸਿੰਘ ਸੇਠੀ ਦੀ ਪਤਨੀ ਦਾ ਨਾਮ ਮਨਹੋਰ ਸੇਠੀ ਸੀ ਅਤੇ ਉਨ੍ਹਾਂ ਦੀ ਇਕ ਧੀ ਤੇ ਪੁੱਤਰ ਹਨ। ਧੀ ਦਾ ਨਾਮ ਲੀਫ਼ਜ਼ਾ ਤੇ ਪਵਨਜੀਤ ਸਿੰਘ ਉਰਫ ਸ਼ੈਲੀ ਪੁੱਤਰ ਹੈ। ਸੁਰਜੀਤ ਸਿੰਘ ਸੇਠੀ ਨੇ ਅੰਗਰੇਜ਼ੀ ਤੇ ਪੰਜਾਬੀ ਦੀ ਐਮ.ਏ. ਅਤੇ ਪੀਐਚ.ਡੀ ਕੀਤੀ।

ਵਿੱਦਿਆ ਅਤੇ ਕਿੱਤਾ

ਸੁਰਜੀਤ ਸਿੰਘ ਸੇਠੀ ਨੇ ਐੱਮ.ਏ (ਅੰਗਰੇਜੀ ਅਤੇ ਪੰਜਾਬੀ ) ਵਿੱਚ ਕੀਤੀ। ਉਨ੍ਹਾਂ ਨੇ ਪੀ .ਐੱਚ. ਡੀ ਦੀ ਵਿਦਿਆ ਪ੍ਰਾਪਤ ਕੀਤੀ ਸੀ। ਅਧਿਆਪਨ(ਪੰਜਾਬੀ ਯੂਨੀਵਰਸਿਟੀ ਦੇ ਥਿਏਟਰ ਅਤੇ ਟੈਲੀਵਿਜ਼ਨ ਵਿਭਾਗ ਵਿੱਚੋਂ ਪ੍ਰੋਫੈਸਰ ਵਜੋਂ ਰਿਟਾਇਰ ਹੋਣ ਉਪਰੰਤ ਅੰਤਿਮ ਸਮੇਂ ਤੱਕ ਯੂਨੀਵਰਸਿਟੀ ਦੇ ਆਜੀਵਨ ਫੈਲੋ ਰਹੇ।

ਮੌਤ

ਸੁਰਜੀਤ ਸਿੰਘ ਸੇਠੀ ਦੀ ਮੌਤ 21 ਮਾਰਚ 1995 ਨੂੰ ਹੋਈ।

ਰਚਨਾਵਾਂ

ਨਾਟਕ

  • ਪਰਦੇ ਪਿੱਛੇ (ਇਕਾਂਗੀ, 1946)
  • ਕਾਫੀ ਹਾਊਸ 1958
  • ਚੱਲਦੇ ਫਿਰਦੇ ਬੁੱਤ (ਇਕਾਂਗੀ)1958
  • ਕੱਚਾ ਘੜਾ 1960
  • ਕਦਰਯਾਰ 1960
  • ਭਰਿਆ ਭਰਿਆ ਸੱਖਣਾ ਸੱਖਣਾ 1964
  • ਮਰਦ ਮਰਦ ਨਹੀਂ ਤੀਵੀਂ ਤੀਵੀਂ ਨਹੀਂ 1969
  • ਕਿੰਗ ਮਿਰਜ਼ਾ ਤੇ ਸਪੇਰਾ 1965
  • ਗੁਰੂ ਬਿਨ ਘੋਰ ਅੰਧਕਾਰ 1969
  • ਨੰਗੀ ਸੜਕ ਰਾਤ ਦਾ ਓਹਲਾ 1971
  • ਮੇਰਾ ਮੁਰਸ਼ਦ ਮੋੜ ਲਿਆਓ 1973
  • ਸ਼ਾਮਾ ਪੈ ਗਈਆ 1976
  • ਦੇਵਤਿਆਂ ਦਾ ਥੀਏਟਰ (ਨਾਟ ਸੰਗ੍ਰਹਿ)1982
  • ਪੈਬਲ ਬੀਚ ਤੇ ਲੌਂਗ ਗੁਆਚਾ (ਨਾਟ ਸੰਗ੍ਰਹਿ)1994
  • ਇਹ ਜ਼ਿੰਦਗੀ ਹੈ ਦੋਸਤੋ

ਨਾਵਲ

  • ਰੇਤ ਦਾ ਪਹਾੜ (1954)
  • ਇੱਕ ਸ਼ਹਿਰ ਦੀ ਗੱਲ (1955)
  • ਕੰਧੀ ਉੱਤੇ ਰੁੱਖੜਾ (1957)
  • ਜਨਤਾ ਜਾਗੀ
  • ਇੱਕ ਖ਼ਾਲੀ ਪਿਆਲਾ
  • ਕੱਲ੍ਹ ਵੀ ਸੂਰਜ ਨਹੀਂ ਚੜ੍ਹੇਗਾ
  • ਡੁੱਬਦੇ ਸੂਰਜ ਨੂੰ ਸਲਾਮ
  • ਆਬਰਾ ਕਦਾਬਰਾ
  • ਬਦਨਾਮ ਸੜਕਾਂ

ਕਹਾਣੀ-ਸੰਗ੍ਰਹਿ

  • ਐਵੇਂ ਜਰਾ
  • ਮਹੀਵਾਲ
  • ਕੌੜੇ ਘੁੱਟ
  • ਅੰਗਰੇਜ਼ ਅੰਗਰੇਜ਼ ਸਨ
  • ਸਲਾਮ
  • ਡੂੰਘੇ ਪਾਣੀਆਂ ਦਾ ਹਾਣੀ
  • ਮੇਰੀ ਕਹਾਣੀ ਦਾ ਸਫ਼ਰ

ਆਲੋਚਨਾ

  • ਕਾਬਚਾਰਤਿਕ 1955
  • ਨਾਟਕ ਕਲਾ 1974
  • ਪੰਜਾਬੀ ਕਾਵਿਤਾ ਦਾ ਮੁੱਢ
  • ਨਾਟਕ ਕਲਾ ਬਾਰੇ
  • ਨਾਵਲ ਹੋਰ ਕਿਤਾਬਾਂ ਲੰਘ ਗਏ ਦਰਿਆ
  • ਸਿਰਜਨਾਤਮਕ ਨਾਟਕ ਨਿਰਦੇਸ਼ਨ
  • ਪੰਜਾਬੀ ਰੰਗਮੰਚ ਤੇ ਨਾਟਕ ਕਲਾ

ਹਵਾਲੇ

Tags:

ਸੁਰਜੀਤ ਸਿੰਘ ਸੇੇਠੀ ਜੀਵਨੀਸੁਰਜੀਤ ਸਿੰਘ ਸੇੇਠੀ ਵਿੱਦਿਆ ਅਤੇ ਕਿੱਤਾਸੁਰਜੀਤ ਸਿੰਘ ਸੇੇਠੀ ਮੌਤਸੁਰਜੀਤ ਸਿੰਘ ਸੇੇਠੀ ਰਚਨਾਵਾਂਸੁਰਜੀਤ ਸਿੰਘ ਸੇੇਠੀ ਹਵਾਲੇਸੁਰਜੀਤ ਸਿੰਘ ਸੇੇਠੀਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਯੂਬਲੌਕ ਓਰਿਜਿਨਵੱਡਾ ਘੱਲੂਘਾਰਾਸਫ਼ਰਨਾਮਾਵਿਰਾਟ ਕੋਹਲੀਪੰਜਾਬੀ ਮੁਹਾਵਰੇ ਅਤੇ ਅਖਾਣਮੁੱਖ ਮੰਤਰੀ (ਭਾਰਤ)ਗੁਰਦੁਆਰਿਆਂ ਦੀ ਸੂਚੀਫਾਸ਼ੀਵਾਦਗੂਰੂ ਨਾਨਕ ਦੀ ਪਹਿਲੀ ਉਦਾਸੀਪਿਆਜ਼ਨਿਰਮਲਾ ਸੰਪਰਦਾਇਪ੍ਰੋਫ਼ੈਸਰ ਮੋਹਨ ਸਿੰਘਲੱਖਾ ਸਿਧਾਣਾਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਸਿੰਘ ਸਭਾ ਲਹਿਰਨਜ਼ਮਸ਼ਿਵ ਕੁਮਾਰ ਬਟਾਲਵੀਤਾਜ ਮਹਿਲਪੋਹਾਸੰਸਮਰਣਫੌਂਟਪੰਜਾਬੀ ਅਖ਼ਬਾਰਜਨ ਬ੍ਰੇਯ੍ਦੇਲ ਸਟੇਡੀਅਮਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਛੋਟਾ ਘੱਲੂਘਾਰਾਕਿਸਾਨਮਾਰਕਸਵਾਦੀ ਸਾਹਿਤ ਆਲੋਚਨਾਰੋਮਾਂਸਵਾਦੀ ਪੰਜਾਬੀ ਕਵਿਤਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੰਯੁਕਤ ਰਾਜਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਪਦਮਾਸਨਚਲੂਣੇਸੰਤ ਸਿੰਘ ਸੇਖੋਂਲੋਹੜੀਪੋਸਤਵੈਦਿਕ ਕਾਲਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਰਤ ਦਾ ਝੰਡਾਸੁਖਵੰਤ ਕੌਰ ਮਾਨਜੰਗਪੰਜਾਬੀ ਧੁਨੀਵਿਉਂਤਬਿਕਰਮੀ ਸੰਮਤਹਿਮਾਲਿਆਮਦਰੱਸਾਲੋਕ-ਨਾਚ ਅਤੇ ਬੋਲੀਆਂਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਵੋਟ ਦਾ ਹੱਕਪੰਛੀਯੂਨਾਈਟਡ ਕਿੰਗਡਮਪੰਜਾਬ ਰਾਜ ਚੋਣ ਕਮਿਸ਼ਨਵਿਕੀਪੀਡੀਆਮਾਰੀ ਐਂਤੂਆਨੈਤਅੱਡੀ ਛੜੱਪਾਮਿਲਖਾ ਸਿੰਘਕੋਟਲਾ ਛਪਾਕੀਸੁਸ਼ਮਿਤਾ ਸੇਨਪ੍ਰਦੂਸ਼ਣਪੀਲੂਭਾਰਤ ਦਾ ਸੰਵਿਧਾਨਸਰਪੰਚਮਾਤਾ ਸੁੰਦਰੀਅਰਜਨ ਢਿੱਲੋਂਜੈਵਿਕ ਖੇਤੀਨਿੱਜਵਾਚਕ ਪੜਨਾਂਵਕਾਨ੍ਹ ਸਿੰਘ ਨਾਭਾਗੰਨਾਬਾਬਾ ਵਜੀਦਵਿਆਹ ਦੀਆਂ ਰਸਮਾਂਗੁਰਦਾਸਪੁਰ ਜ਼ਿਲ੍ਹਾਪੰਜਨਦ ਦਰਿਆਪੰਜਾਬੀ ਆਲੋਚਨਾਭਾਰਤ ਵਿੱਚ ਬੁਨਿਆਦੀ ਅਧਿਕਾਰਮੰਡਵੀਅਰਦਾਸਚਾਰ ਸਾਹਿਬਜ਼ਾਦੇਬੇਰੁਜ਼ਗਾਰੀ🡆 More