ਸੁਖਪਾਲ ਸਿੰਘ ਖਹਿਰਾ: ਪੰਜਾਬ, ਭਾਰਤ ਦਾ ਸਿਆਸਤਦਾਨ

ਸੁਖਪਾਲ ਸਿੰਘ ਖਹਿਰਾ ਇੱਕ ਭਾਰਤੀ ਸਿਆਸਤਦਾਨ ਹੈ। ਉਹ ਆਮ ਆਦਮੀ ਪਾਰਟੀ ਦਾ ਨੇਤਾ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਦਾ ਨੇਤਾ ਸੀ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਸੀ ਅਤੇ ਭੁਲੱਥ, ਜ਼ਿਲ੍ਹਾ ਕਪੂਰਥਲਾ ਤੋਂ ਪੰਜਾਬ ਵਿਧਾਨ ਸਭਾ ਦਾ ਵੀ ਮੈਂਬਰ ਰਿਹਾ।

ਸੁਖਪਾਲ ਸਿੰਘ ਖਹਿਰਾ
ਸੁਖਪਾਲ ਸਿੰਘ ਖਹਿਰਾ: ਪੰਜਾਬ, ਭਾਰਤ ਦਾ ਸਿਆਸਤਦਾਨ
ਪੰਜਾਬ ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
2007–2012
ਤੋਂ ਪਹਿਲਾਂਜਗੀਰ ਕੌਰ
ਤੋਂ ਬਾਅਦਜਗੀਰ ਕੌਰ
ਹਲਕਾਭੁਲੱਥ, ਕਪੂਰਥਲਾ ਜ਼ਿਲ੍ਹਾ
ਨਿੱਜੀ ਜਾਣਕਾਰੀ
ਜਨਮ (1965-01-13) ਜਨਵਰੀ 13, 1965 (ਉਮਰ 59)
ਪੰਜਾਬ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਆਮ ਆਦਮੀ ਪਾਰਟੀ 2016-2018

ਪੰਜਾਬ ਏਕਤਾ ਪਾਰਟੀ 2018-2021

ਭਾਰਤੀ ਰਾਸ਼ਟਰੀ ਕਾਂਗਰਸ2021-ਮੌਜੂਦਾ
ਬੱਚੇ2
ਰਿਹਾਇਸ਼ਪਿੰਡ ਰਾਮਗੜ੍ਹ, ਤਹਿ. ਭੁਲੱਥ, ਜ਼ਿਲ੍ਹਾ ਕਪੂਰਥਲਾ
ਅਲਮਾ ਮਾਤਰ


ਜੀਵਨ

ਸੁਖਪਾਲ ਖਹਿਰਾ ਅਕਾਲੀ ਲੀਡਰ ਅਤੇ ਸਿੱਖਿਆ ਮੰਤਰੀ ਰਹਿ ਚੁੱਕੇ ਸੁਖਜਿੰਦਰ ਸਿੰਘ ਖਹਿਰਾ ਦਾ ਬੇਟਾ ਹੈ। ਉਸਨੇ ਆਪਣੀ ਮੁਢਲੀ ਪੜ੍ਹਾਈ ਬਿਸ਼ਪ ਕਾਟਨ ਸਕੂਲ ਸ਼ਿਮਲਾ ਤੋਂ ਅਤੇ ਗ੍ਰੈਜੂਏਸ਼ਨ ਡੀਏਵੀ ਕਾਲਜ ਤੋਂ ਹਾਸਿਲ ਕੀਤੀ।

ਹਵਾਲੇ

ਬਾਹਰੀ ਲਿੰਕ

Tags:

ਆਮ ਆਦਮੀ ਪਾਰਟੀਕਪੂਰਥਲਾ ਜ਼ਿਲ੍ਹਾਪੰਜਾਬ ਵਿਧਾਨ ਸਭਾਭੁਲੱਥ

🔥 Trending searches on Wiki ਪੰਜਾਬੀ:

੧੭ ਮਈਨੂਰ ਜਹਾਂਤਾਸ਼ਕੰਤਵਟਸਐਪਅੰਚਾਰ ਝੀਲਸੰਯੁਕਤ ਰਾਸ਼ਟਰਜੰਗਮਰੂਨ 5ਮੁਹਾਰਨੀਬੀ.ਬੀ.ਸੀ.ਝਾਰਖੰਡਬੋਨੋਬੋ2015 ਨੇਪਾਲ ਭੁਚਾਲਬਾਲਟੀਮੌਰ ਰੇਵਨਜ਼ਅਫ਼ਰੀਕਾਹਾਰਪਆਧੁਨਿਕ ਪੰਜਾਬੀ ਵਾਰਤਕਕੋਟਲਾ ਨਿਹੰਗ ਖਾਨਪਾਣੀ ਦੀ ਸੰਭਾਲਜਨੇਊ ਰੋਗਭਗਵੰਤ ਮਾਨਮਾਤਾ ਸੁੰਦਰੀਫੀਫਾ ਵਿਸ਼ਵ ਕੱਪ 2006ਪੰਜਾਬੀ ਲੋਕ ਗੀਤਕਾਵਿ ਸ਼ਾਸਤਰਪੰਜਾਬੀ ਵਾਰ ਕਾਵਿ ਦਾ ਇਤਿਹਾਸਕਹਾਵਤਾਂਏਸ਼ੀਆਪੰਜਾਬੀ ਆਲੋਚਨਾਸਮਾਜ ਸ਼ਾਸਤਰਲੋਕ ਮੇਲੇਪੰਜਾਬੀ ਕੱਪੜੇਇੰਟਰਨੈੱਟਇਖਾ ਪੋਖਰੀਸਾਂਚੀਪੀਜ਼ਾਸਵੈ-ਜੀਵਨੀਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਗੁਰਦਾਜਗਜੀਤ ਸਿੰਘ ਡੱਲੇਵਾਲਸਲੇਮਪੁਰ ਲੋਕ ਸਭਾ ਹਲਕਾਓਡੀਸ਼ਾਪਰਗਟ ਸਿੰਘਤੰਗ ਰਾਜਵੰਸ਼ਅੰਕਿਤਾ ਮਕਵਾਨਾਸਾਈਬਰ ਅਪਰਾਧਚੜ੍ਹਦੀ ਕਲਾਭਾਰਤਅਜਮੇਰ ਸਿੰਘ ਔਲਖਭਾਈ ਮਰਦਾਨਾਫ਼ਾਜ਼ਿਲਕਾਬਾਬਾ ਦੀਪ ਸਿੰਘਬਿਆਂਸੇ ਨੌਲੇਸਪਾਉਂਟਾ ਸਾਹਿਬਕੈਨੇਡਾਆਧੁਨਿਕ ਪੰਜਾਬੀ ਕਵਿਤਾਸੋਮਨਾਥ ਲਾਹਿਰੀਵਿਗਿਆਨ ਦਾ ਇਤਿਹਾਸਰਾਮਕੁਮਾਰ ਰਾਮਾਨਾਥਨਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸੋਹਣ ਸਿੰਘ ਸੀਤਲਲੋਧੀ ਵੰਸ਼ਗੁਰੂ ਨਾਨਕ ਜੀ ਗੁਰਪੁਰਬ26 ਅਗਸਤਮਾਘੀਭਾਈ ਗੁਰਦਾਸ ਦੀਆਂ ਵਾਰਾਂਪੰਜਾਬ ਦੇ ਤਿਓਹਾਰਕਰਜ਼ਦਿਨੇਸ਼ ਸ਼ਰਮਾਸੀ. ਕੇ. ਨਾਇਡੂਪੈਰਾਸੀਟਾਮੋਲਗੁਰੂ ਅਰਜਨ2023 ਨੇਪਾਲ ਭੂਚਾਲਬਰਮੀ ਭਾਸ਼ਾਸ਼ਾਹ ਹੁਸੈਨਫੁੱਲਦਾਰ ਬੂਟਾ🡆 More