ਸੀ ਓ ਪੀ ਡੀ

ਸੀ ਓ ਪੀ ਡੀ ਜਾਂ ਕ੍ਰੋਨਿਕ ਅਬਸਟ੍ਰੱਕਟਿਵ ਪਲਮੋਨਰੀ ਬਿਮਾਰੀ ਜਿਸ ਨੂੰ ਆਮ ਤੋਂਰ ਤੇ ਫੇਫੜੇ ਦੀ ਬਿਮਾਰੀ ਕਿਹਾ ਜਾਂਦਾ ਹੈ ਜੋ ਆਮ ਤੌਰ ਤੇ ਖ਼ਰਾਬ ਹਵਾ ਵਿੱਚ ਸਾਹ ਲੈਣ ਨਾਲ ਹੁੰਦਾ ਹੈ। ਇਸ ਦੇ ਲੱਛਣ ਫੇਫੜੇ 'ਚ ਦਰਦ, ਖ਼ਾਸੀ, ਕਫ਼ ਹਨ। ਸਿਗਰਟ ਪੀਣਾ ਇਸ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਅਤੇ ਧੂਏ 'ਚ ਕੰਮ ਕਰਨਾ ਵੀ ਇਸ ਦਾ ਕਰਨ ਮੰਨਿਆ ਗਿਆ ਹੈ। ਵਿਕਾਸਸ਼ੀਲ ਦੇਸ਼ਾ 'ਚ ਘਟੀਆ ਬਾਲਦ ਵੀ ਇਸ ਦੀ ਸਮੱਸਿਆ ਹੈ। ਇਸ ਨਾਲ ਫੇਫੜਾ ਸੁਜ ਜਾਂਦਾ ਹੈ ਸਾਹ ਨਾਲੀ ਛੋਟੀ ਹੋ ਜਾਂਦੀ ਹੈ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ ਇਸ ਦੇ ਇਲਾਜ ਲਈ ਸਿਗਟਰ ਨਹੀਂ ਪੀਣੀ ਚਾਹੀਦੀ, ਟੀਕਾਕਰਨ ਹੋਣਾ ਚਾਹੀਦਾ ਹੈ। ਪੂਰੀ ਦੁਨੀਆ ਵਿੱਚ ਲਗਭਗ 32.9 ਕਰੋੜ ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ ਜੋ ਕਿ ਪੂਰੀ ਅਬਾਦੀ ਦਾ 5% ਹੈ। 2012 ਵਿੱਚ ਹੋਈਆਂ ਮੌਤਾਂ ਦਾ ਤੀਜਾ ਹਿਸਾ ਮਰਨ ਵਾਲਿਆ ਦੀ ਗਿਣਤੀ ਇਸ ਬਿਮਾਰੀ ਕਾਰਨ ਸੀ ਜੋ ਕਿ 30 ਲੱਖ ਸੀ।

ਸੀ ਓ ਪੀ ਡੀ ਜਾਂ ਕ੍ਰੋਨਿਕ ਅਬਸਟ੍ਰੱਕਟਿਵ ਪਲਮੋਨਰੀ ਬਿਮਾਰੀ
ਵਰਗੀਕਰਨ ਅਤੇ ਬਾਹਰਲੇ ਸਰੋਤ
ਸੀ ਓ ਪੀ ਡੀ
ਬਿਮਾਰੀ ਨਾਲ ਪ੍ਰਭਾਵਿਤ ਫੇਫੜਾ ਦੀ ਤਸਵੀਰ
ਆਈ.ਸੀ.ਡੀ. (ICD)-10J40–J44, J47
ਆਈ.ਸੀ.ਡੀ. (ICD)-9490492, 494496
ਓ.ਐਮ.ਆਈ. ਐਮ. (OMIM)606963
ਰੋਗ ਡੇਟਾਬੇਸ (DiseasesDB)2672
ਮੈੱਡਲਾਈਨ ਪਲੱਸ (MedlinePlus)000091
ਈ-ਮੈਡੀਸਨ (eMedicine)med/373 emerg/99
MeSHC08.381.495.389

ਹਵਾਲੇ

Tags:

🔥 Trending searches on Wiki ਪੰਜਾਬੀ:

ਯੂਟਿਊਬਭਾਈ ਗੁਰਦਾਸ ਦੀਆਂ ਵਾਰਾਂਅੰਮ੍ਰਿਤਸਰ ਜ਼ਿਲ੍ਹਾਗਵਰੀਲੋ ਪ੍ਰਿੰਸਿਪਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਇਗਿਰਦੀਰ ਝੀਲ18ਵੀਂ ਸਦੀਅਫ਼ਰੀਕਾਸਰ ਆਰਥਰ ਕਾਨਨ ਡੌਇਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਕਰਤਾਰ ਸਿੰਘ ਸਰਾਭਾ14 ਅਗਸਤਪੂਰਨ ਸਿੰਘਚੀਨਪਿੱਪਲ8 ਅਗਸਤਸੰਯੁਕਤ ਰਾਜ ਦਾ ਰਾਸ਼ਟਰਪਤੀਧਰਮਯੂਕਰੇਨੀ ਭਾਸ਼ਾਮੈਕਸੀਕੋ ਸ਼ਹਿਰ2015ਵਲਾਦੀਮੀਰ ਪੁਤਿਨਮਾਰਲੀਨ ਡੀਟਰਿਚਹੇਮਕੁੰਟ ਸਾਹਿਬ29 ਮਾਰਚਆ ਕਿਊ ਦੀ ਸੱਚੀ ਕਹਾਣੀਪੰਜਾਬ (ਭਾਰਤ) ਦੀ ਜਨਸੰਖਿਆਪ੍ਰਦੂਸ਼ਣਸ਼ਾਹ ਮੁਹੰਮਦਟਾਈਟਨ੧੯੧੮ਕੁਕਨੂਸ (ਮਿਥਹਾਸ)ਮੇਡੋਨਾ (ਗਾਇਕਾ)ਨਾਟੋਸਿੱਖਸਵਰ ਅਤੇ ਲਗਾਂ ਮਾਤਰਾਵਾਂ1556ਬ੍ਰਾਤਿਸਲਾਵਾਜੀਵਨੀਕਿਰਿਆ-ਵਿਸ਼ੇਸ਼ਣਜ਼ਿਮੀਦਾਰਬਾਹੋਵਾਲ ਪਿੰਡਭਾਰਤ–ਚੀਨ ਸੰਬੰਧਕਲਾ10 ਅਗਸਤਵਿਕੀਡਾਟਾਗੱਤਕਾਯੂਰੀ ਲਿਊਬੀਮੋਵਪੰਜਾਬੀ ਸੱਭਿਆਚਾਰ1990 ਦਾ ਦਹਾਕਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸੂਰਜਪੰਜਾਬੀ ਅਖ਼ਬਾਰ2015 ਨੇਪਾਲ ਭੁਚਾਲਪੰਜਾਬੀ ਵਿਕੀਪੀਡੀਆਕੋਸ਼ਕਾਰੀਸਿੱਖਿਆਓਪਨਹਾਈਮਰ (ਫ਼ਿਲਮ)ਆਤਾਕਾਮਾ ਮਾਰੂਥਲ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਬ੍ਰਿਸਟਲ ਯੂਨੀਵਰਸਿਟੀਝਾਰਖੰਡਪੋਕੀਮੌਨ ਦੇ ਪਾਤਰਕੌਨਸਟੈਨਟੀਨੋਪਲ ਦੀ ਹਾਰ2023 ਨੇਪਾਲ ਭੂਚਾਲਫੇਜ਼ (ਟੋਪੀ)ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮਾਤਾ ਸਾਹਿਬ ਕੌਰਕੋਰੋਨਾਵਾਇਰਸ ਮਹਾਮਾਰੀ 2019ਸੂਰਜ ਮੰਡਲ੧੯੨੬ਅੰਤਰਰਾਸ਼ਟਰੀ ਇਕਾਈ ਪ੍ਰਣਾਲੀ੧੯੨੦ਸੰਯੋਜਤ ਵਿਆਪਕ ਸਮਾਂ🡆 More