ਸਾਵੂ ਸਾਗਰ: ਸਮੁੰਦਰ

ਸਾਵੂ ਸਾਗਰ (ਜਾਂ ਸਾਵੂ ਸਮੁੰਦਰ) ਇੰਡੋਨੇਸ਼ੀਆ ਵਿਚਲਾ ਇੱਕ ਛੋਟਾ ਸਮੁੰਦਰ ਹੈ ਜਿਸਦਾ ਨਾਂ ਇਸਦੀ ਦੱਖਣੀ ਹੱਦ ਵੱਲ ਪੈਂਦੇ ਸਾਵੂ ਟਾਪੂ ਤੋਂ ਆਇਆ ਹੈ। ਇਸਦੀਆਂ ਹੱਦਾਂ ਦੱਖਣ ਵੱਲ ਸਾਵੂ ਅਤੇ ਰਾਇ ਜੂਆ, ਪੂਰਬ ਵੱਲ ਰੋਤ ਟਾਪੂ ਅਤੇ ਤਿਮੋਰ (ਪੂਰਬੀ ਤਿਮੋਰ ਅਤੇ ਇੰਡੋਨੇਸ਼ੀਆ ਵਿੱਚ ਵੰਡਿਆ ਹੋਇਆ), ਉੱਤਰ/ਉੱਤਰ-ਪੱਛਮ ਵੱਲ ਫ਼ਲੋਰੇਸ ਅਤੇ ਅਲੋਰ ਟਾਪੂ-ਸਮੂਹ ਅਤੇ ਪੱਛਮ/ਉੱਤਰ-ਪੱਛਮ ਵੱਲ ਸੁੰਬਾ ਟਾਪੂ ਨਾਲ਼ ਲੱਗਦੀਆਂ ਹਨ।

ਸਾਵੂ ਸਾਗਰ: ਸਮੁੰਦਰ
ਦੱਖਣ-ਪੂਰਬੀ ਏਸ਼ੀਆ ਵਿੱਚ ਸਾਵੂ ਸਮੁੰਦਰ ਦੀ ਸਥਿਤੀ

Tags:

ਇੰਡੋਨੇਸ਼ੀਆਪੂਰਬੀ ਤਿਮੋਰ

🔥 Trending searches on Wiki ਪੰਜਾਬੀ:

ਪ੍ਰੀਖਿਆ (ਮੁਲਾਂਕਣ)ਸੂਰਜਸਮੁੱਚੀ ਲੰਬਾਈਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਰਾਮਸਾਬਿਤ੍ਰੀ ਹੀਸਨਮਦਰਸ਼ਨਅਹਿਮਦ ਸ਼ਾਹ ਅਬਦਾਲੀਦੋਆਬਾਸੰਸਕ੍ਰਿਤ ਭਾਸ਼ਾਵੱਲਭਭਾਈ ਪਟੇਲਫ਼ਿਨਲੈਂਡਰੰਗ-ਮੰਚਪੰਜਾਬੀ ਸੱਭਿਆਚਾਰਰੂਸੀ ਰੂਪਵਾਦਵਾਕਸਤਵਿੰਦਰ ਬਿੱਟੀਪੰਜਾਬੀ ਨਾਟਕਧਾਂਦਰਾਪੁਆਧੀ ਸੱਭਿਆਚਾਰਸੂਫ਼ੀ ਕਾਵਿ ਦਾ ਇਤਿਹਾਸਮੱਲ-ਯੁੱਧਪੁਆਧੀ ਉਪਭਾਸ਼ਾਖੁਰਾਕ (ਪੋਸ਼ਣ)ਜੀਤ ਸਿੰਘ ਜੋਸ਼ੀਮਾਰਕਸਵਾਦਗੁਰਮਤਿ ਕਾਵਿ ਦਾ ਇਤਿਹਾਸਵਰਨਮਾਲਾਤੀਆਂਪੰਜਾਬੀ ਮੁਹਾਵਰੇ ਅਤੇ ਅਖਾਣਜਲ੍ਹਿਆਂਵਾਲਾ ਬਾਗ ਹੱਤਿਆਕਾਂਡਮਹਾਂਦੀਪਵੈਸਟ ਪ੍ਰਾਈਡਮਾਨਚੈਸਟਰਸਤਿ ਸ੍ਰੀ ਅਕਾਲਅਕਾਲੀ ਫੂਲਾ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਲੇਰੀਆਬਿਸਮਾਰਕਦਿੱਲੀ ਸਲਤਨਤਖੰਡਾਮਹਿੰਗਾਈ ਭੱਤਾਤ੍ਵ ਪ੍ਰਸਾਦਿ ਸਵੱਯੇਮੀਰ ਮੰਨੂੰਖ਼ਾਲਸਾਉਚੇਰੀ ਸਿੱਖਿਆਧਨੀ ਰਾਮ ਚਾਤ੍ਰਿਕਰੇਖਾ ਚਿੱਤਰਅੰਤਰਰਾਸ਼ਟਰੀ ਮਹਿਲਾ ਦਿਵਸਰੁਖਸਾਨਾ ਜ਼ੁਬੇਰੀਪ੍ਰਤੀ ਵਿਅਕਤੀ ਆਮਦਨਨਾਟੋਮੁਹੰਮਦ ਗ਼ੌਰੀਸਰੋਜਨੀ ਨਾਇਡੂਪੰਜ ਪਿਆਰੇ1992ਨਜ਼ਮਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਕੋਸ਼ਕਾਰੀਦੇਵਨਾਗਰੀ ਲਿਪੀਲੋਕ ਕਾਵਿਗ਼ਦਰ ਪਾਰਟੀਕੀਰਤਪੁਰ ਸਾਹਿਬਸ਼ਬਦਕੋਸ਼2008ਭਾਰਤ ਦਾ ਉਪ ਰਾਸ਼ਟਰਪਤੀਸਤਿੰਦਰ ਸਰਤਾਜਬੈਟਮੈਨ ਬਿਗਿਨਜ਼ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਊਸ਼ਾ ਉਪਾਧਿਆਏ🡆 More