ਸਾਖਾ (ਜਾਕੁਤੀਆ) ਗਣਰਾਜ (ਰੂਸੀ: Республика Саха (Якутия), tr.
ਸਾਖਾ (ਜਾਕੁਤੀਆ) ਗਣਰਾਜ Республика Саха (Якутия) (ਰੂਸੀ) Саха Өрөспүүбүлүкэтэ (ਸਾਖਾ) | |||
---|---|---|---|
— ਗਣਰਾਜ — | |||
| |||
ਰਾਜਨੀਤਕ ਸਥਿਤੀ | |||
ਦੇਸ਼ | ਰੂਸ | ||
ਸੰਘੀ ਜ਼ਿਲ੍ਹਾ | ਦੂਰ-ਪੂਰਬੀ | ||
Economic region | ਦੂਰ-ਪੂਰਬੀ | ||
ਸਥਾਪਤੀ | 27 ਅਪ੍ਰੈਲ 1922 | ||
ਰਾਜਧਾਨੀ | ਜਾਕੁਤਸਕ | ||
Government (ਅਗਸਤ 2010 ਤੱਕ) | |||
ਅੰਕੜੇ | |||
Area | |||
• ਕੁੱਲ | 3,083,523 km2 (1,190,555 sq mi) | ||
Area rank | 1ਲਾ | ||
Population (2010 Census) | |||
• ਕੁੱਲ | 9,58,528 | ||
• ਦਰਜਾ | 55ਵਾਂ | ||
• Density | 0.31/km2 (0.80/sq mi) | ||
• ਸ਼ਹਿਰੀ | 64.1% | ||
• ਪੇਂਡੂ | 35.9% | ||
ਸਮਾਂ ਖੇਤਰ(s) | |||
ISO 3166-2 | RU-SA | ||
License plates | 14 | ||
ਰਾਸ਼ਟਰੀ ਭਾਸ਼ਾ | ਰੂਸੀ; ਸਾਖਾ ਭਾਸ਼ਾ | ||
ਅਧਿਕਾਰਕ ਵੈੱਬਸਾਈਟ |
ਇਹ ਪੂਰਬਉੱਤਰ ਸਾਈਬੇਰੀਆ ਵਿੱਚ ਸਥਿਤ ਹੈ, ਅਤੇ 3,083,523 ਕੀਮੀ2 ਰਕਬੇ ਉੱਤੇ ਫ਼ੈਲਿਆ ਹੋਇਆ ਹੈ। ਇਸ ਤਰ੍ਹਾਂ ਇਹ ਰਕਬੇ ਦੇ ਹਿਸਾਬ ਨਾਲ ਅਰਜਨਟੀਨਾ ਤੋਂ ਵੱਡਾ ਅਤੇ ਭਾਰਤ ਤੋਂ ਕੁਝ ਛੋਟਾ ਹੈ। ਇਸਦੀ ਰਾਜਧਾਨੀ ਜਾਕੁਤਸਕ ਹੈ। ਇਹ ਆਪਣੇ ਬੇਹਦ ਠੰਢੇ ਮੌਸਮ ਕਰਕੇ ਜਾਣਿਆ ਜਾਂਦਾ ਹੈ, ਸਿਆਲਾਂ ਵਿੱਚ ਇੱਥੋਂ ਦਾ ਤਾਪਮਾਨ ਔਸਤਨ −35 °C (−31 °F) ਤੋਂ ਵੀ ਹੇਠਾਂ ਨਾਪਿਆ ਜਾਂਦਾ ਹੈ।
This article uses material from the Wikipedia ਪੰਜਾਬੀ article ਸਾਖਾ ਗਣਰਾਜ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.