ਸ਼ਾਂਜ਼-ਏਲੀਜ਼ੇ

The ਸ਼ਾਂਜ਼-ਏਲੀਜ਼ੇ ਦਾ ਛਾਂਦਾਰ ਮਾਰਗ(ਫ਼ਰਾਂਸੀਸੀ: Avenue des Champs-Élysées; ਫ਼ਰਾਂਸੀਸੀ ਉਚਾਰਨ:  ( ਸੁਣੋ)) ਪੈਰਿਸ, ਫ਼ਰਾਂਸ ਵਿੱਚ ਇੱਕ ਗਲੀ ਹੈ। ਆਪਣੇ ਸਿਨੇਮਾਘਰਾਂ, ਕਾਹਵੇ ਦੀਆਂ ਦੁਕਾਨਾਂ, ਐਸ਼ੋ-ਅਰਾਮ ਦੇ ਸਮਾਨ ਅਤੇ ਚੈਸਟਨੱਟ ਰੁੱਖਾਂ ਨਾਲ਼ ਸ਼ਾਂਜ਼-ਏਲੀਜ਼ੇ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਗਲੀਆਂ 'ਚੋਂ ਅਤੇ ਮਲਕੀਅਤ ਦੇ ਸਭ ਤੋਂ ਮਹਿੰਗੇ ਹਿੱਸਿਆਂ 'ਚੋਂ ਇੱਕ ਹੈ। ਕਈ ਫ਼ਰਾਂਸੀਸੀ ਸਮਾਰਕ ਜਿਵੇਂ ਕਿ ਜਿੱਤ ਦੀ ਡਾਟ ਅਤੇ ਪਲਾਸ ਦ ਲਾ ਕਨਕੋਰਡ ਵੀ ਇਸੇ ਗਲੀ ਉੱਤੇ ਸਥਿਤ ਹਨ। ਇਹ ਨਾਂ ਯੂਨਾਨੀ ਮਿਥਿਹਾਸ ਵਿਚਲੇ ਪੁਨੀਤ ਮੁਰਦਿਆਂ ਦੇ ਸਥਾਨ ਇਲੀਜ਼ੀਆਈ ਮੈਦਾਨਾਂ ਲਈ ਫ਼ਰਾਂਸੀਸੀ ਨਾਂ ਹੈ।

8e Arrt
ਸ਼ਾਂਜ਼-ਏਲੀਜ਼ੇ ਦਾ ਛਾਂਦਾਰ ਮਾਰਗ
Avenue des Champs-Élysées
ਸ਼ਾਂਜ਼-ਏਲੀਜ਼ੇ
Map of Paris
ਆਹੌਂਦੀਜ਼ਮਾਂ8ਵਾਂ
ਕੁਆਟਰChamps-Élysées. Faubourg du Roule.
ਸ਼ੁਰੂਆਤਪਲਾਸ ਦ ਲਾ ਕਨਕੋਰਡ
ਅੰਤਪਲਾਸ ਚਾਰਲਸ ਦ ਗੋਲ
ਲੰਬਾਈ1,910 m (6,270 ft)
ਚੌੜਾਈ70 m (230 ft)
ਨਿਰਮਾਣ1670
ਨਾਮਕਰਨ2 ਮਾਰਚ 1864
ਸ਼ਾਂਜ਼-ਏਲੀਜ਼ੇ
The Champs-Élysées as seen from the Arc de Triomphe

ਹਵਾਲੇ

Tags:

Fr-les Champs Élysées.oggਤਸਵੀਰ:Fr-les Champs Élysées.oggਪੈਰਿਸਫ਼ਰਾਂਸਫ਼ਰਾਂਸੀਸੀ ਭਾਸ਼ਾਮਦਦ:ਫ਼ਰਾਂਸੀਸੀ ਲਈ IPAਯੂਨਾਨੀ ਮਿਥਿਹਾਸ

🔥 Trending searches on Wiki ਪੰਜਾਬੀ:

2008ਊਸ਼ਾ ਉਪਾਧਿਆਏਮਹਾਤਮਾ ਗਾਂਧੀਧਨੀ ਰਾਮ ਚਾਤ੍ਰਿਕਈਸ਼ਨਿੰਦਾਪੰਜਾਬੀ ਵਿਕੀਪੀਡੀਆਫੁਲਵਾੜੀ (ਰਸਾਲਾ)ਭੀਸ਼ਮ ਸਾਹਨੀਵਿਕੀਪੀਡੀਆਊਸ਼ਾ ਠਾਕੁਰਜਨ-ਸੰਚਾਰਮੰਡੀ ਡੱਬਵਾਲੀਦੋਹਿਰਾ ਛੰਦਪੰਜਾਬੀ ਰੀਤੀ ਰਿਵਾਜਅਨਰੀਅਲ ਇੰਜਣਰੇਖਾ ਚਿੱਤਰਫ਼ਾਰਸੀ ਭਾਸ਼ਾਰਾਣੀ ਲਕਸ਼ਮੀਬਾਈਬੂਟਾਭਾਰਤ ਰਤਨਜੀਤ ਸਿੰਘ ਜੋਸ਼ੀਤਾਪਸੀ ਮੋਂਡਲਸਾਹਿਤ ਅਤੇ ਮਨੋਵਿਗਿਆਨਗੁਰਦੇਵ ਸਿੰਘ ਕਾਉਂਕੇਮਲੱਠੀਪਾਡਗੋਰਿਤਸਾਸਾਫ਼ਟਵੇਅਰਨਾਨਕ ਕਾਲ ਦੀ ਵਾਰਤਕਗੁਰੂ ਗ੍ਰੰਥ ਸਾਹਿਬਜਰਗ ਦਾ ਮੇਲਾਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਧਰਤੀਪੰਜਾਬ, ਭਾਰਤਖਾਲਸਾ ਰਾਜਹਿਮਾਚਲ ਪ੍ਰਦੇਸ਼ਪੰਜਾਬੀ ਕਹਾਣੀਖੇਤੀਬਾੜੀਪੰਜਾਬ ਦੀ ਲੋਕਧਾਰਾਜਰਨੈਲ ਸਿੰਘ ਭਿੰਡਰਾਂਵਾਲੇਵਾਰਿਸ ਸ਼ਾਹਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਸਿੱਖਸਾਹਿਤਵਾਕੰਸ਼ਪੰਜਾਬੀ ਧੁਨੀਵਿਉਂਤਡਾ. ਹਰਿਭਜਨ ਸਿੰਘਆਧੁਨਿਕ ਪੰਜਾਬੀ ਕਵਿਤਾਸ੍ਵਰ ਅਤੇ ਲਗਾਂ ਮਾਤਰਾਵਾਂਇਕਾਂਗੀਜਵਾਹਰ ਲਾਲ ਨਹਿਰੂਬਘੇਲ ਸਿੰਘਸਾਖਰਤਾਭਗਤ ਸਿੰਘ1980ਲਿੰਗ (ਵਿਆਕਰਨ)ਯੂਰਪਟਰੱਕਰੂਸੀ ਰੂਪਵਾਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕਸ਼ਮੀਰਗ੍ਰੀਸ਼ਾ (ਨਿੱਕੀ ਕਹਾਣੀ)ਵਿਆਹ ਦੀਆਂ ਰਸਮਾਂਪੂਰਨ ਸਿੰਘਪ੍ਰਤੀ ਵਿਅਕਤੀ ਆਮਦਨਅੰਜੂ (ਅਭਿਨੇਤਰੀ)ਸਲੀਬੀ ਜੰਗਾਂਮੁਸਲਮਾਨ ਜੱਟਐਥਨਜ਼1944ਸੂਫ਼ੀ ਕਾਵਿ ਦਾ ਇਤਿਹਾਸਸ਼੍ਰੋਮਣੀ ਅਕਾਲੀ ਦਲਰੋਮਾਂਸਵਾਦਵਿਸ਼ਵਕੋਸ਼ਪਾਣੀਪਤ ਦੀ ਪਹਿਲੀ ਲੜਾਈ🡆 More