ਸ਼ਤਾਬਦੀ ਐਕਸਪ੍ਰੈਸ

ਸ਼ਤਾਬਦੀ ਐਕਸਪ੍ਰੈਸ ਰੇਲਗੱਡੀਆਂ ਤੇਜ ਚਲਣ ਵਾਲੀਆਂ ਸਵਾਰੀ ਰੇਲ ਗੱਡੀਆਂ ਦਾ ਇੱਕ ਸਮੂਹ ਹੈ ਜਿਸਨੂੰ ਭਾਰਤੀ ਰੇਲ ਚਲਾਉਂਦੀ ਹੈ। ਇਹ ਭਾਰਤ ਦੇ ਵੱਡੇ, ਮਹੱਤਵਪੂਰਣ ਅਤੇ ਪੇਸ਼ਾਵਰਾਨਾ ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀਆਂ ਹਨ। ਸ਼ਤਾਬਦੀ ਐਕਸਪ੍ਰੈਸ ਗੱਡੀਆਂ ਦਿਨ ਦੇ ਸਮੇਂ ਚਲਦੀਆਂ ਹਨ ਅਤੇ ਇਹ ਆਪਣੇ ਮੂਲਸਥਾਨ ਅਤੇ ਪਹੁੰਚਸਥਾਨ ਦੀ ਯਾਤਰਾ ਇੱਕ ਦਿਨ ਵਿੱਚ ਹੀ ਪੂਰੀ ਕਰ ਲੈਂਦੀਆਂ ਹਨ।

ਸ਼ਤਾਬਦੀ ਐਕਸਪ੍ਰੈਸ
ਸ਼ਤਾਬਦੀ ਐਕਸਪ੍ਰੈਸ
ਭੋਪਾਲ ਸ਼ਤਾਬਦੀ ਐਕਸਪ੍ਰੈਸ (ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ)
Info
ਮੁੱਖ (s):ਪ੍ਰਚਲਨਭਾਰਤ 1988 -
ਫਲੀਟ ਦਾ ਆਕਾਰ:22
ਅਧਾਰ ਕੰਪਨੀ:ਭਾਰਤੀ ਰੇਲਵੇ
ਸ਼ਤਾਬਦੀ ਐਕਸਪ੍ਰੈਸ
ਸ਼ਤਾਬਦੀ ਰੇਲਗੱਡੀਆਂ ਦਾ ਰੂਟ ਮੈਪ

Tags:

ਭਾਰਤੀ ਰੇਲਵੇ

🔥 Trending searches on Wiki ਪੰਜਾਬੀ:

ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਨਬਾਮ ਟੁਕੀਧਮਨ ਭੱਠੀ1940 ਦਾ ਦਹਾਕਾਕੋਰੋਨਾਵਾਇਰਸ ਮਹਾਮਾਰੀ 2019ਭਗਤ ਰਵਿਦਾਸਲੰਬੜਦਾਰਧਰਤੀ383ਗੁਰਦੁਆਰਾ ਬੰਗਲਾ ਸਾਹਿਬਜਸਵੰਤ ਸਿੰਘ ਕੰਵਲ2006ਕਵਿਤਾਆਲਮੇਰੀਆ ਵੱਡਾ ਗਿਰਜਾਘਰਭਾਈ ਵੀਰ ਸਿੰਘਕੋਰੋਨਾਵਾਇਰਸਓਕਲੈਂਡ, ਕੈਲੀਫੋਰਨੀਆਕੌਨਸਟੈਨਟੀਨੋਪਲ ਦੀ ਹਾਰਫੁੱਟਬਾਲਗੋਰਖਨਾਥ2016 ਪਠਾਨਕੋਟ ਹਮਲਾਹਿਪ ਹੌਪ ਸੰਗੀਤਸਤਿ ਸ੍ਰੀ ਅਕਾਲਬਲਵੰਤ ਗਾਰਗੀਕੋਸਤਾ ਰੀਕਾਅੰਗਰੇਜ਼ੀ ਬੋਲੀਪੰਜਾਬ ਦੀ ਰਾਜਨੀਤੀਚੀਨਕੁੜੀਲੰਡਨਕਰਨੈਲ ਸਿੰਘ ਈਸੜੂਬ੍ਰਿਸਟਲ ਯੂਨੀਵਰਸਿਟੀਆਂਦਰੇ ਯੀਦਅਕਾਲ ਤਖ਼ਤ1905ਆਈਐੱਨਐੱਸ ਚਮਕ (ਕੇ95)ਮਾਰਫਨ ਸਿੰਡਰੋਮਸਵਾਹਿਲੀ ਭਾਸ਼ਾਤੱਤ-ਮੀਮਾਂਸਾਫੁਲਕਾਰੀਅੰਤਰਰਾਸ਼ਟਰੀ ਇਕਾਈ ਪ੍ਰਣਾਲੀਮਨੀਕਰਣ ਸਾਹਿਬਵਾਹਿਗੁਰੂਪੰਜਾਬੀ ਸੱਭਿਆਚਾਰਚੁਮਾਰਰਾਜਹੀਣਤਾਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਕਰਤਾਰ ਸਿੰਘ ਸਰਾਭਾ1989 ਦੇ ਇਨਕਲਾਬਅੰਚਾਰ ਝੀਲਅਨੰਦ ਕਾਰਜਮਹਾਨ ਕੋਸ਼ਮੈਕ ਕਾਸਮੈਟਿਕਸਅੰਦੀਜਾਨ ਖੇਤਰਐਮਨੈਸਟੀ ਇੰਟਰਨੈਸ਼ਨਲ29 ਸਤੰਬਰਅਮਰੀਕਾ (ਮਹਾਂ-ਮਹਾਂਦੀਪ)ਮਿਲਖਾ ਸਿੰਘਬੋਲੇ ਸੋ ਨਿਹਾਲਸ਼ਾਹ ਮੁਹੰਮਦਦਾਰਸ਼ਨਕ ਯਥਾਰਥਵਾਦਪਟਿਆਲਾਕਾਵਿ ਸ਼ਾਸਤਰਖ਼ਾਲਿਸਤਾਨ ਲਹਿਰਸੁਰ (ਭਾਸ਼ਾ ਵਿਗਿਆਨ)ਜ਼ਿਮੀਦਾਰਜਲੰਧਰਅਪੁ ਬਿਸਵਾਸਹੋਲਾ ਮਹੱਲਾ ਅਨੰਦਪੁਰ ਸਾਹਿਬਅੰਜਨੇਰੀਸੰਯੁਕਤ ਰਾਸ਼ਟਰਕਿਲ੍ਹਾ ਰਾਏਪੁਰ ਦੀਆਂ ਖੇਡਾਂ🡆 More