ਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ

ਚੰਡੀਗੜ ਰੇਲਵੇ ਸਟੇਸ਼ਨ ਭਾਰਤ ਦੇ ਪੰਜਾਬ ਅਤੇ ਹਰਿਆਣਾ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ ਨੂੰ ਰੇਲ ਸੇਵਾਵਾਂ ਦਿੰਦਾ ਹੈ।

ਚੰਡੀਗੜ੍ਹ ਜੰਕਸ਼ਨ
ਐਕਸਪ੍ਰੈਸ ਰੇਲ ਗੱਡੀ ਅਤੇ ਯਾਤਰੀ ਰੇਲਵੇ ਸਟੇਸ਼ਨ
ਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ
ਚੰਡੀਗੜ੍ਹ ਸਟੇਸ਼ਨ ਦੇ ਪਲੇਟਫਾਰਮ 'ਤੇ ਪ੍ਰਵੇਸ਼ ਦੁਆਰ
ਆਮ ਜਾਣਕਾਰੀ
ਪਤਾਉਦਯੋਗਿਕ ਖੇਤਰ 1, ਡਾਰੀਆ, ਚੰਡੀਗੜ੍ਹ
ਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ
ਗੁਣਕ30°42′11″N 76°49′19″E / 30.703°N 76.822°E / 30.703; 76.822
ਉਚਾਈ330.77 metres (1,085.2 ft)
ਦੀ ਮਲਕੀਅਤਭਾਰਤੀ ਰੇਲਵੇ
ਦੁਆਰਾ ਸੰਚਾਲਿਤਉੱਤਰੀ ਰੇਲਵੇ
ਲਾਈਨਾਂਦਿੱਲੀ-ਕਾਲਕਾ ਲਾਈਨ
ਚੰਡੀਗੜ੍ਹ-ਸਾਹਨੇੇਵਾਲ ਲਾਈਨ
ਪਲੇਟਫਾਰਮ6
ਟ੍ਰੈਕ8 ਬ੍ਰੌਡ ਗੇਜ਼ 1,676 mm (5 ft 6 in)
ਕਨੈਕਸ਼ਨਆਟੋ ਸਟੈਂਡ, ਟੈਕਸੀ ਸਟੈਂਡ
ਉਸਾਰੀ
ਬਣਤਰ ਦੀ ਕਿਸਮStandard on ground
ਪਾਰਕਿੰਗਹਾਂ
ਸਾਈਕਲ ਸਹੂਲਤਾਂਨਹੀਂ
ਅਸਮਰਥ ਪਹੁੰਚDisabled access ਉਪਲਬਧ
ਹੋਰ ਜਾਣਕਾਰੀ
ਸਥਿਤੀਕਾਰਜਸ਼ੀਲ
ਸਟੇਸ਼ਨ ਕੋਡCDG
ਇਤਿਹਾਸ
ਉਦਘਾਟਨ1954; 70 ਸਾਲ ਪਹਿਲਾਂ (1954)
ਬਿਜਲੀਕਰਨਹਾਂ
ਸੇਵਾਵਾਂ
Preceding station ਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਭਾਰਤੀ ਰੇਲਵੇ Following station
ਘੱਗਰ
towards ?
ਉੱਤਰੀ ਰੇਲਵੇ ਖੇਤਰ
ਦਿੱਲੀ-ਕਾਲਕਾ ਲਾਈਨ
ਚੰਡੀ ਮੰਦਰ
towards ?
Terminus ਉੱਤਰੀ ਰੇਲਵੇ ਖੇਤਰ
ਚੰਡੀਗੜ੍ਹ-ਸਾਹਨੇੇਵਾਲ ਲਾਈਨ
ਐੱਸਏਐੱਸ ਨਗਰ ਮੋਹਾਲੀ
towards ?
ਸਥਾਨ
ਚੰਡੀਗੜ੍ਹ ਜੰਕਸ਼ਨ is located in ਚੰਡੀਗੜ੍ਹ
ਚੰਡੀਗੜ੍ਹ ਜੰਕਸ਼ਨ
ਚੰਡੀਗੜ੍ਹ ਜੰਕਸ਼ਨ
ਚੰਡੀਗੜ੍ਹ ਵਿੱਚ ਸਥਿਤੀ
ਇੰਟਰਐਕਟਿਵ ਨਕਸ਼ਾ

ਰੇਲਵੇ ਸਟੇਸ਼ਨ

ਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ 
Chandigarh railway station - Platformboard

ਇਹ ਰੇਲਵੇ ਸਟੇਸ਼ਨ 330.77 metres (1,085.2 ft) ਦੀ ਉੱਚਾਈ ਤੇ ਹੈ ਅਤੇ ਇਸਨੂੰ ਸੀ.ਡੀ.ਜੀ. ਕੋਡ, (CDG) ਦਿੱਤਾ ਹੋਇਆ ਹੈ

ਚੰਡੀਗੜ੍ਹ ਰੇਲਵੇ ਸਟੇਸ਼ਨ 330.77 ਮੀਟਰ (1,085.2 ਫੁੱਟ) ਦੀ ਉਚਾਈ 'ਤੇ ਹੈ ਅਤੇ ਇਸ ਨੂੰ ਕੋਡ ਦਿੱਤਾ ਗਿਆ ਸੀ - CDG.

ਇਤਿਹਾਸ

ਦਿੱਲੀ-ਅੰਬਾਲਾ -ਕਾਲਕਾ ਰੇਲ ਲਾਈਨ 1891 ਵਿੱਚ ਸ਼ੁਰੂ ਕੀਤੀ ਗਈ ਸੀ। ਸਾਹਨੇਵਾਲ-ਚੰਡੀਗੜ੍ਹ ਲਾਈਨ (ਜਿਸ ਨੂੰ ਲੁਧਿਆਣਾ-ਚੰਡੀਗੜ੍ਹ ਰੇਲ ਲਿੰਕ ਵੀ ਕਿਹਾ ਜਾਂਦਾ ਹੈ) ਦਾ ਉਦਘਾਟਨ 2013 ਵਿੱਚ ਕੀਤਾ ਗਿਆ ਸੀ।

ਬਿਜਲੀਕਰਨ

ਅੰਬਾਲਾ - ਚੰਡੀਗੜ ਸੈਕਟਰ ਦਾ 1998 ਵਿੱਚ ਅਤੇ ਚੰਡੀਗੜ ਕਾਲਕਾ ਦਾ ਬਿਜਲੀਕਰਨ 1999-2000 ਵਿੱਚ ਕੀਤਾ ਗਿਆ ਸੀ।

ਯਾਤਰੀ ਦਰਜਾਬੰਦੀ

ਚੰਡੀਗੜ ਰੇਲਵੇ ਸਟੇਸ਼ਨ ਬੁਕਿੰਗ ਦੇ ਲਿਹਾਜ ਨਾਲ ਭਾਰਤੀ ਰੇਲਵੇ ਦੇ 100 ਸਟੇਸ਼ਨਾਂ ਵਿੱਚ ਆਓਂਦਾ ਹੈ।

ਸੁਵਿਧਾਵਾਂ

ਚੰਡੀਗੜ ਰੇਲਵੇ ਸਟੇਸ਼ਨ ਉੱਤੇ ਕਮਪਿਊਟਰ ਰਾਹੀਂ ਬੁਕਿੰਗ ਉਪਲਬਧ ਹੈ,ਟੇਲੀਫੋਨ ਸੁਵਿਧਾ ਹੈ, ਯਾਤਰੀ ਜਾਣਕਾਰੀ ਕੇਂਦਰ ਹੈ,ਕਿਤਾਬਾਂ ਦਾ ਸਟਾਲ ਹੈ,ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਮਿਲਦਾ ਹੈ। .

ਇਹ ਸਟੇਸ਼ਨ ਚੰਡੀਗੜ ਕੇਂਦਰ ਤੋਂ 8 ਕਿਮੀ ਦੂਰ ਹੈ। ਹਵਾਈ ਅੱਡਾ ਇਸ ਰੇਲਵੇ ਸਟੇਸ਼ਨ to ਤੋ 7 ਕਿਲੋ ਮੀਟਰ ਦੂਰ ਹੈ। ਆਟੋ ਰਿਕਸ਼ਾ ਅਤੇ ਸਾਈਕਲ ਰਿਕਸ਼ਾ ਸਥਾਨਕ ਟਰਾਂਸਪੋਰਟੇਸ਼ਨ ਲਈ ਸਟੇਸ਼ਨ ਤੇ ਉਪਲਬਧ ਹਨ।

ਟ੍ਰੇਨਾ

ਚੰਡੀਗੜ੍ਹ ਰੇਲਵੇ ਸਟੇਸ਼ਨ ਦੁਆਰਾ ਚਲਾਏ ਜਾਣ ਵਾਲੇ ਪ੍ਰਮੁੱਖ ਰੇਲਾਂ ਦੀ ਇੱਕ ਸੂਚੀ ਨੀਚੇ ਲਿਖੀ ਹੈ

- ਚੰਡੀਗੜ੍ਹ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ

- ਇੰਦੌਰ-ਚੰਡੀਗੜ੍ਹ ਵੀਕਲੀ ਐਕਸਪ੍ਰੈਸ

- ਕਾਲਕਾ ਮੇਲ

- ਕਾਲਕਾ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ

- ਅੰਮ੍ਰਿਤਸਰ ਚੰਡੀਗੜ੍ਹ ਸੁਪਰਫਾਸਟ ਐਕਸਪ੍ਰੈਸ

- ਚੰਡੀਗੜ੍ਹ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ

- ਚੰਡੀਗੜ੍ਹ ਬਾਂਦਰਾ ਟਰਮਿਨਸ ਸੁਪਰਫਾਸਟ ਐਕਸਪ੍ਰੈੱਸ

- ਕਾਲਕਾ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ

- ਕੇਰਲਾ ਸੰਪਰਕ ਕਰੰਤੀ ਐਕਸਪ੍ਰੈਸ

- ਹਿਮਾਲਿਆ ਰਾਣੀ

- ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈੱਸ

- ਊਂਛਹਰ ਐਕਸਪ੍ਰੈਸ

- ਚੰਡੀਗੜ੍ਹ-ਲਖਨਊ ਐਕਸਪ੍ਰੈੱਸ

- ਕਾਲਕਾ ਪੱਛਮੀ ਐਕਸਪ੍ਰੈਸ

- ਉਨਾ ਜਨ ਸ਼ਤਾਬਦੀ ਐਕਸਪ੍ਰੈਸ

ਹਵਾਲੇ

ਬਾਹਰੀ ਲਿੰਕ

Tags:

ਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਇਤਿਹਾਸਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਬਿਜਲੀਕਰਨਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਯਾਤਰੀ ਦਰਜਾਬੰਦੀਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਸੁਵਿਧਾਵਾਂਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਟ੍ਰੇਨਾਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਹਵਾਲੇਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨ ਬਾਹਰੀ ਲਿੰਕਚੰਡੀਗੜ੍ਹ ਜੰਕਸ਼ਨ ਰੇਲਵੇ ਸਟੇਸ਼ਨਚੰਡੀਗੜਭਾਰਤਭਾਰਤੀ ਪੰਜਾਬਰਾਜਧਾਨੀਹਰਿਆਣਾ

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਖੇਡਾਂਪੁਰਾਣਾ ਹਵਾਨਾਐਕਸ (ਅੰਗਰੇਜ਼ੀ ਅੱਖਰ)ਝਾਰਖੰਡਤੰਗ ਰਾਜਵੰਸ਼ਸੰਰਚਨਾਵਾਦਆੜਾ ਪਿਤਨਮਪੂਰਨ ਭਗਤਪੰਜ ਪਿਆਰੇਮਾਤਾ ਸਾਹਿਬ ਕੌਰਵੀਅਤਨਾਮਮਨੀਕਰਣ ਸਾਹਿਬਦਿਨੇਸ਼ ਸ਼ਰਮਾਮਿਆ ਖ਼ਲੀਫ਼ਾਵੱਡਾ ਘੱਲੂਘਾਰਾਜੱਕੋਪੁਰ ਕਲਾਂਆਤਮਾਬ੍ਰਾਤਿਸਲਾਵਾਕਪਾਹਸਵੈ-ਜੀਵਨੀਆਤਾਕਾਮਾ ਮਾਰੂਥਲਅਸ਼ਟਮੁਡੀ ਝੀਲਸਿੱਖਿਆਪੈਰਾਸੀਟਾਮੋਲਫ਼ਲਾਂ ਦੀ ਸੂਚੀਭਾਰਤ ਦਾ ਇਤਿਹਾਸਗੁਰੂ ਨਾਨਕ ਜੀ ਗੁਰਪੁਰਬ6 ਜੁਲਾਈਪ੍ਰਿਅੰਕਾ ਚੋਪੜਾਸੈਂਸਰਲੋਕਰਾਜ4 ਅਗਸਤਕਲਾਅੰਕਿਤਾ ਮਕਵਾਨਾਅਭਾਜ ਸੰਖਿਆਕੇ. ਕਵਿਤਾਹੋਲਾ ਮਹੱਲਾਫ਼ੇਸਬੁੱਕ੧੯੧੮ਆ ਕਿਊ ਦੀ ਸੱਚੀ ਕਹਾਣੀਭਾਈ ਵੀਰ ਸਿੰਘਅਟਾਰੀ ਵਿਧਾਨ ਸਭਾ ਹਲਕਾਮੋਹਿੰਦਰ ਅਮਰਨਾਥ2015 ਹਿੰਦੂ ਕੁਸ਼ ਭੂਚਾਲਆਗਰਾ ਫੋਰਟ ਰੇਲਵੇ ਸਟੇਸ਼ਨਯੂਕਰੇਨੀ ਭਾਸ਼ਾਤਖ਼ਤ ਸ੍ਰੀ ਹਜ਼ੂਰ ਸਾਹਿਬਮੈਕ ਕਾਸਮੈਟਿਕਸਲੋਕ-ਸਿਆਣਪਾਂਨਰਿੰਦਰ ਮੋਦੀਭਾਰਤ ਦਾ ਸੰਵਿਧਾਨਪੰਜਾਬੀ ਰੀਤੀ ਰਿਵਾਜਹਾਈਡਰੋਜਨਗਲਾਪਾਗੋਸ ਦੀਪ ਸਮੂਹਸੰਯੁਕਤ ਰਾਜ ਡਾਲਰਹੀਰ ਰਾਂਝਾਕਰਨੈਲ ਸਿੰਘ ਈਸੜੂਬੋਲੀ (ਗਿੱਧਾ)ਮੀਡੀਆਵਿਕੀ1 ਅਗਸਤਰੋਗਦੀਵੀਨਾ ਕੋਮੇਦੀਆਭਾਈ ਮਰਦਾਨਾਪੰਜਾਬੀ ਭਾਸ਼ਾਅਮਰੀਕਾ (ਮਹਾਂ-ਮਹਾਂਦੀਪ)ਸਾਕਾ ਨਨਕਾਣਾ ਸਾਹਿਬ14 ਜੁਲਾਈਸੰਯੁਕਤ ਰਾਜਮੋਰੱਕੋਬ੍ਰਿਸਟਲ ਯੂਨੀਵਰਸਿਟੀਮੁਕਤਸਰ ਦੀ ਮਾਘੀਗੁਰੂ ਰਾਮਦਾਸਹੋਲਾ ਮਹੱਲਾ ਅਨੰਦਪੁਰ ਸਾਹਿਬਸੰਯੋਜਤ ਵਿਆਪਕ ਸਮਾਂਗੁਰਦੁਆਰਾ ਬੰਗਲਾ ਸਾਹਿਬ27 ਅਗਸਤਦੂਜੀ ਸੰਸਾਰ ਜੰਗ🡆 More