ਸਲੂਕ

ਸਲੂਕ ਵਿਅਕਤੀਆਂ, ਜੀਵਾਂ, ਸਿਸਟਮ ਜਾਂ ਨਕਲੀ ਇੰਦਰਾਜ ਦੁਆਰਾ ਆਪਣੇ ਆਪ ਅਤੇ ਆਪਣੇ ਵਾਤਾਵਰਣ ਨਾਲ ਜੁੜ ਕੇ ਕੀਤੇ ਗਏ ਕੰਮਾਂ ਅਤੇ ਸ਼ਿਸ਼ਟਾਚਾਰ ਦੇ ਸੁਮੇਲ ਦੀ ਸੀਮਾ ਹੈ। ਇਹ ਵੱਖ ਵੱਖ ਤਰ੍ਹਾਂ ਦੀ ਅੰਦਰੂਨੀ ਜਾਂ ਬਾਹਰਲੀ, ਸੁਚੇਤ ਜਾਂ ਅਚੇਤਨ, ਜ਼ਾਹਿਰ ਜਾਂ ਗੁਪਤ ਅਤੇ ਇੱਛਾ ਨਾਲ ਜਾਂ ਅਣਇੱਛਤ ਉਕਸਾਹਟ, ਨਿਵੇਸ਼ ਜਾਂ ਸੁਝਾਅ ਪ੍ਰਤੀ ਇਨਸਾਨ, ਜੀਵ, ਜਾਂ ਸਿਸਟਮ ਦਾ ਜਵਾਬ ਹੁੰਦਾ ਹੈ। ਇਸ ਵਿੱਚ ਹੋਰ ਸਿਸਟਮ ਅਤੇ ਲਾਗਲੇ ਜੀਵਾਂ ਦੇ ਨਾਲ ਨਾਲ ਭੌਤਿਕ ਵਾਤਾਵਰਣ ਵੀ ਸ਼ਾਮਿਲ ਹੈ।

ਜੈਵਿਕ ਪਰਿਭਾਸ਼ਾ

ਜੀਵ ਪ੍ਰਸੰਗ ਵਿੱਚ ਸਲੂਕ ਦੀ ਪਰਿਭਾਸ਼ਾ ਦੇਣ ਲਈ ਕਾਫ਼ੀ ਅਸਹਿਮਤੀ ਹੁੰਦੇ ਹੋਏ ਵੀ ਵਿਗਿਆਨਕ ਸਾਹਿਤ ਦੇ ਅਨੁਸਾਰ ਮੈਟਾ- ਵਿਸ਼ਲੇਸ਼ਣ ਦੇ ਅਧਾਰ ਤੇ ਇੱਕ ਆਮ ਵਿਆਖਿਆ ਹੈ ਜਿਸ ਵਿੱਚ ਵਿਵਹਾਰ ਨੂੰ ਇੱਕ ਜੀਵ ਦੀ ਅੰਦਰੂਨੀ ਜਾਂ ਬਾਹਰਲੀ ਉਕਸਾਹਟ ਦੇ ਜਵਾਬ ਵਿੱਚ ਹੋਈ ਅੰਦਰੂਲੀ ਤਾਲਮੇਲ ਪ੍ਰਤੀਕਿਰਿਆ ਵਜੋਂ ਦਰਸਾਇਆ ਗਿਆ ਹੈ। ਵਿਵਹਾਰ ਪੈਦਾਇਸ਼ੀ ਜਾਂ ਸਿੱਖਿਆ ਹੋਇਆ ਹੋ ਸਕਦਾ ਹੈ।

ਇਨਸਾਨ ਦੇ ਸੰਬੰਧ ਵਿੱਚ ਪਰਿਭਾਸ਼ਾ

ਇਹ ਮੰਨਿਆ ਜਾਂਦਾ ਹੈ ਕਿ ਇਨਸਾਨ ਦਾ ਵਿਵਹਾਰ, ਨਾੜੀ ਅਤੇ ਦਿਮਾਗੀ ਸਿਸਟਮ ਤੋਂ ਪ੍ਰਭਾਵਿਤ ਹੁੰਦਾ ਹੈ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਜੀਵ ਦੇ ਵਿਵਹਾਰ ਦੀ ਗੁੰਝਲਤਾ ਉਸਦੇ ਦਿਮਾਗੀ ਸਿਸਟਮ ਦੇ ਜਟਿਲਤਾ ਨਾਲ ਸੰਬੰਧ ਰੱਖਦੀ ਹੈ। ਆਮ ਤੌਰ ਤੇ ਜਟਿਲ ਦਿਮਾਗੀ ਸਿਸਟਮ ਵਾਲੇ ਜੀਵਾਂ ਵਿੱਚ ਨਵੀਆਂ ਪ੍ਰਤੀਕਿਰਿਆਵਾਂ ਸਿੱਖਣ ਦੀ ਅਤੇ ਆਪਣੇ ਵਿਵਹਾਰ ਨੂੰ ਅਨੁਕੂਲ ਕਰਨ ਦੀ ਸਮਰਥਾ ਵੱਧ ਹੁੰਦੀ ਹੈ।

ਵਾਤਾਵਰਣ ਸੰਬੰਧੀ ਪਰਿਭਾਸ਼ਾ

ਵਾਤਾਵਰਣ ਮਾਡਲ ਵਿੱਚ, ਖਾਸ ਤੌਰ ਤੇ ਜਲ ਵਿਗਿਆਨ ਵਿੱਚ “ਸੁਭਾਵਿਕ ਮਾਡਲ” ਇੱਕ ਅਜਿਹਾ ਮਾਡਲ ਹੈ ਜੋ ਕੀ ਵੇਖੇ ਪਰਖੇ ਕੁਦਰਤੀ ਕਾਰਜਾਂ ਨਾਲ ਸਵੀਕਾਰਯੋਗ ਤੌਰ ਤੇ ਇਕਸਾਰ ਹੈ।

ਹਵਾਲੇ

Tags:

ਸਲੂਕ ਜੈਵਿਕ ਪਰਿਭਾਸ਼ਾਸਲੂਕ ਇਨਸਾਨ ਦੇ ਸੰਬੰਧ ਵਿੱਚ ਪਰਿਭਾਸ਼ਾਸਲੂਕ ਵਾਤਾਵਰਣ ਸੰਬੰਧੀ ਪਰਿਭਾਸ਼ਾਸਲੂਕ ਹਵਾਲੇਸਲੂਕ

🔥 Trending searches on Wiki ਪੰਜਾਬੀ:

ਸਿਹਤਰੂਸੀ ਰੂਪਵਾਦਖ਼ਲੀਲ ਜਿਬਰਾਨਜਸਵੰਤ ਸਿੰਘ ਕੰਵਲ2022 ਪੰਜਾਬ ਵਿਧਾਨ ਸਭਾ ਚੋਣਾਂਲਾਇਬ੍ਰੇਰੀਪੜਨਾਂਵਪਿੰਨੀਪ੍ਰਹਿਲਾਦਭੰਗੜਾ (ਨਾਚ)ਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਭਾਈ ਨੰਦ ਲਾਲਗੋਲਡਨ ਗੇਟ ਪੁਲਵਪਾਰਧਨੀ ਰਾਮ ਚਾਤ੍ਰਿਕਅਲਾਹੁਣੀਆਂਸੰਰਚਨਾਵਾਦਗੁਰਨਾਮ ਭੁੱਲਰਭੱਖੜਾਬਲਰਾਜ ਸਾਹਨੀਗੂਗਲਦੇਬੀ ਮਖਸੂਸਪੁਰੀਬੁੱਲ੍ਹੇ ਸ਼ਾਹਸੰਯੁਕਤ ਰਾਜਪੰਜਾਬੀ ਮੁਹਾਵਰੇ ਅਤੇ ਅਖਾਣਵੈਸ਼ਨਵੀ ਚੈਤਨਿਆਮਈ ਦਿਨਪੀਲੂਲੰਮੀ ਛਾਲਮੁਦਰਾਪੰਜਾਬ, ਭਾਰਤ ਦੇ ਜ਼ਿਲ੍ਹੇਬ੍ਰਹਿਮੰਡਸਿੱਖੀਘੋੜਾਪਰਕਾਸ਼ ਸਿੰਘ ਬਾਦਲਹਲਫੀਆ ਬਿਆਨਸਮਾਂ ਖੇਤਰਚਰਖ਼ਾਐਚ.ਟੀ.ਐਮ.ਐਲਤ੍ਵ ਪ੍ਰਸਾਦਿ ਸਵੱਯੇ17ਵੀਂ ਲੋਕ ਸਭਾਗੋਇੰਦਵਾਲ ਸਾਹਿਬਪੰਜਾਬੀ ਕੱਪੜੇਮੀਡੀਆਵਿਕੀਪਿਸ਼ਾਬ ਨਾਲੀ ਦੀ ਲਾਗਜਲ੍ਹਿਆਂਵਾਲਾ ਬਾਗ ਹੱਤਿਆਕਾਂਡਰਾਜਨੀਤੀ ਵਿਗਿਆਨਪੰਜਾਬੀ ਇਕਾਂਗੀ ਦਾ ਇਤਿਹਾਸਚਿੱਟਾ ਲਹੂਬਿਰਤਾਂਤਕ ਕਵਿਤਾਭਾਰਤ ਦਾ ਉਪ ਰਾਸ਼ਟਰਪਤੀਪਾਕਿਸਤਾਨੀ ਪੰਜਾਬਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਰਾਜਾ ਸਾਹਿਬ ਸਿੰਘਚੱਕ ਬਖਤੂਸੇਵਾਸਾਹਿਤ ਅਤੇ ਮਨੋਵਿਗਿਆਨਲੋਕਧਾਰਾਕੈਨੇਡਾ ਦੇ ਸੂਬੇ ਅਤੇ ਰਾਜਖੇਤਰਗਣਤੰਤਰ ਦਿਵਸ (ਭਾਰਤ)ਗੁਰਚੇਤ ਚਿੱਤਰਕਾਰਗਿਆਨ ਮੀਮਾਂਸਾਏ. ਪੀ. ਜੇ. ਅਬਦੁਲ ਕਲਾਮਨਾਟ-ਸ਼ਾਸਤਰਸਾਕਾ ਨੀਲਾ ਤਾਰਾਪੰਜਾਬੀ ਤਿਓਹਾਰਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਬਿਧੀ ਚੰਦਸਤਲੁਜ ਦਰਿਆਜੈਤੋ ਦਾ ਮੋਰਚਾਮਨੋਜ ਪਾਂਡੇਮਾਤਾ ਸਾਹਿਬ ਕੌਰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਈਸ਼ਵਰ ਚੰਦਰ ਨੰਦਾਚੀਨ🡆 More