ਸਰਿੰਦਰਨਾਥ ਬੈਨਰਜੀ

ਸਰ ਸੁਰੇਂਦਰਨਾਥ ਬੈਨਰਜੀ pronunciation (ਮਦਦ·ਫ਼ਾਈਲ) (ਬੰਗਾਲੀ: সুরেন্দ্রনাথ বন্দ্যোপাধ্যায়) (10 ਨਵੰਬਰ 1848 – 6 ਅਗਸਤ 1925) ਬ੍ਰਿਟਿਸ਼ ਰਾਜ ਦੇ ਦੌਰਾਨ ਅਰੰਭਕ ਦੌਰ ਦੇ ਭਾਰਤੀ ਰਾਜਨੀਤਕ ਨੇਤਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਭਾਰਤੀ ਰਾਸ਼ਟਰੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜੋ ਅਰੰਭਕ ਦੌਰ ਦੇ ਭਾਰਤੀ ਰਾਜਨੀਤਕ ਸੰਗਠਨਾਂ ਵਿੱਚੋਂ ਇੱਕ ਸੀ ਅਤੇ ਬਾਅਦ ਵਿੱਚ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਵੱਡੇ ਨੇਤਾ ਬਣ ਗਏ। ਉਹ ਰਾਸ਼ਟਰਗੁਰੂ ਦੇ ਨਾਮ ਨਾਲ ਵੀ ਜਾਣ ਜਾਂਦੇ ਸਨ।

ਸੁਰੇਂਦਰਨਾਥ ਬੈਨਰਜੀ
ਤਸਵੀਰ:B 0110A.jpg
ਸੁਰੇਂਦਰਨਾਥ ਬੈਨਰਜੀ
ਜਨਮ(1848-11-10)10 ਨਵੰਬਰ 1848
ਮੌਤ6 ਅਗਸਤ 1925(1925-08-06) (ਉਮਰ 76)
ਬੈਰਕਪੁਰ, ਬੰਗਾਲ, ਬ੍ਰਿਟਿਸ਼ ਇੰਡੀਆ
ਰਾਸ਼ਟਰੀਅਤਾਭਾਰਤੀ
ਪੇਸ਼ਾਪ੍ਰੋਫ਼ੇਸਰ

ਹਵਾਲੇ

Tags:

Surendra nath benarji.oggਇਸ ਅਵਾਜ਼ ਬਾਰੇਤਸਵੀਰ:Surendra nath benarji.oggਬ੍ਰਿਟਿਸ਼ ਰਾਜਬੰਗਾਲੀ ਭਾਸ਼ਾਮਦਦ:ਫਾਈਲਾਂ

🔥 Trending searches on Wiki ਪੰਜਾਬੀ:

ਗੋਲਡਨ ਗੇਟ ਪੁਲਚਮਕੌਰ ਦੀ ਲੜਾਈਹਾਥੀਕਿੱਸਾ ਕਾਵਿ ਦੇ ਛੰਦ ਪ੍ਰਬੰਧਕ੍ਰਿਸ਼ਨਕਹਾਵਤਾਂਪੰਜਾਬ, ਪਾਕਿਸਤਾਨਦਸਮ ਗ੍ਰੰਥਕੋਹਿਨੂਰਲੱਸੀਵੈਸ਼ਨਵੀ ਚੈਤਨਿਆਬਰਨਾਲਾ ਜ਼ਿਲ੍ਹਾਮੰਜੀ (ਸਿੱਖ ਧਰਮ)ਨਾਨਕ ਸਿੰਘਯੂਟਿਊਬਪਰਿਵਾਰਪੰਜਾਬ, ਭਾਰਤਉੱਤਰ ਆਧੁਨਿਕਤਾ2020-2021 ਭਾਰਤੀ ਕਿਸਾਨ ਅੰਦੋਲਨਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਸ਼ਬਦਕੋਸ਼ਨਾਰੀਵਾਦਕਾਦਰਯਾਰਪੰਜਾਬ, ਭਾਰਤ ਦੇ ਜ਼ਿਲ੍ਹੇਗੋਆ ਵਿਧਾਨ ਸਭਾ ਚੌਣਾਂ 2022ਵਲਾਦੀਮੀਰ ਪੁਤਿਨਕੁਲਦੀਪ ਮਾਣਕਰੈੱਡ ਕਰਾਸਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਗੂਗਲਗੁਰੂ ਤੇਗ ਬਹਾਦਰ ਜੀਕਾਰੋਬਾਰਸੁਜਾਨ ਸਿੰਘਫਲਅਧਿਆਤਮਕ ਵਾਰਾਂਸੱਪਰੋਸ਼ਨੀ ਮੇਲਾਦੁੱਧਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਮਨੁੱਖੀ ਦਿਮਾਗਡਾ. ਜਸਵਿੰਦਰ ਸਿੰਘਗੁਰਦਾਸ ਮਾਨਧਾਲੀਵਾਲਭਾਈ ਵੀਰ ਸਿੰਘਰਾਗ ਸਿਰੀਸੂਰਜਬਾਬਾ ਫ਼ਰੀਦਮਨੁੱਖੀ ਪਾਚਣ ਪ੍ਰਣਾਲੀਆਨੰਦਪੁਰ ਸਾਹਿਬ ਦਾ ਮਤਾਪਿਆਰਰਨੇ ਦੇਕਾਰਤਪੋਲਟਰੀਕ਼ੁਰਆਨਪੰਜਾਬ ਦੀਆਂ ਪੇਂਡੂ ਖੇਡਾਂਸਿੱਠਣੀਆਂਗੁਰੂ ਹਰਿਕ੍ਰਿਸ਼ਨਜਰਨੈਲ ਸਿੰਘ (ਕਹਾਣੀਕਾਰ)ਪਾਸ਼ਪੰਜਾਬੀ ਸੂਫ਼ੀ ਕਵੀਪੰਜਾਬੀ ਬੁਝਾਰਤਾਂਭਾਰਤ ਵਿੱਚ ਪੰਚਾਇਤੀ ਰਾਜਪੰਜਾਬੀ ਭੋਜਨ ਸੱਭਿਆਚਾਰਰਾਜਾ ਹਰੀਸ਼ ਚੰਦਰਸਿਹਤਹਸਪਤਾਲਭਗਤ ਪੂਰਨ ਸਿੰਘਵਾਰਤਕ ਦੇ ਤੱਤਬੀਬੀ ਭਾਨੀਗੁਰਮਤਿ ਕਾਵਿ ਦਾ ਇਤਿਹਾਸਚੌਪਈ ਸਾਹਿਬਸਰਬੱਤ ਦਾ ਭਲਾਯਥਾਰਥਵਾਦ (ਸਾਹਿਤ)ਮਿਰਗੀਲੋਕਧਾਰਾ ਪਰੰਪਰਾ ਤੇ ਆਧੁਨਿਕਤਾਟੀਕਾ ਸਾਹਿਤ🡆 More