ਸਕੌਟ ਸਿਲਵਰ (ਜਨਮ 30 ਨਵੰਬਰ 1964) ਇੱਕ ਅਮਰੀਕੀ ਸਕਰੀਨਰਾਈਟਰ ਅਤੇ ਫ਼ਿਲਮ ਨਿਰਦੇਸ਼ਕ ਹੈ।
ਸਕੌਟ ਸਿਲਵਰ | |
---|---|
ਜਨਮ | ਵੌਰਕੇਸਟਰ, ਮੈਸੇਚਿਉਸੇਟਸ, ਸੰਯੁਕਤ ਰਾਜ | 30 ਨਵੰਬਰ 1964
ਸਿੱਖਿਆ | ਏ.ਐਫ.ਆਈ. ਕੰਜ਼ਰਵੇਟਰੀ |
ਪੇਸ਼ਾ | ਸਕਰੀਨਰਾਇਟਰ, ਫ਼ਿਲਮ ਨਿਰਦੇਸ਼ਕ |
ਸਿਲਵਰ ਜੌਹਨਜ਼, ਦਿ ਮੋਡ ਸਕੁਐਡ, 8 ਮਾਈਲ, ਦਿ ਫਾਈਟਰ, ਜਿਸ ਲਈ ਉਸਨੂੰ ਸਰਵੋਤਮ ਮੂਲ ਸਕ੍ਰੀਨਪਲੇ, ਅਤੇ ਜੋਕਰ ਲਈ ਅਕਾਦਮੀ ਇਨਾਮ ਲਈ ਨਾਮਜ਼ਦ ਕੀਤਾ ਗਿਆ ਸੀ, ਵਰਗੀਆਂ ਫ਼ਿਲਮਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।ਸਕੌਟ ਯਹੂਦੀ ਮੂਲ ਦਾ ਹੈ।
This article uses material from the Wikipedia ਪੰਜਾਬੀ article ਸਕੌਟ ਸਿਲਵਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.