ਵਿਕੀਪੀਡੀਆ ਏਸ਼ੀਆਈ ਮਹੀਨਾ

ਵਿਕੀਪੀਡੀਆ ਏਸ਼ੀਆਈ ਮਹੀਨਾ ਇਕ ਸਲਾਨਾ ਵਿਕੀਪੀਡੀਆ ਲੇਖ ਬਣਾਉਣ ਵਾਲਾ ਮੁਕਾਬਲਾ ਹੈ ਜੋ ਕਿ ਏਸ਼ੀਆਈ ਵਿਸ਼ਿਆਂ ਤੇ ਅੱਲਗ-ਅੱਲਗ ਭਾਸ਼ਾਵਾਂ ਦੀ ਵਿਕੀਪੀਡੀਆ ਵਿੱਚ ਲੇਖ ਬਣਾਏ ਜਾਂਦੇ ਹਨ। ਹਰ ਹਿੱਸਾ ਲੈਣ ਵਾਲਾ ਭਾਈਚਾਰਾ ਨਵੰਬਰ ਮਹੀਨੇ ਦੇ ਆਨਲਾਈਨ ਏਡਿਤ-ਆ-ਥੋਨ ਚਲਾਉਂਦਾ ਹੈ ਅਤੇ ਹਰ ਸਾਲ ਪੰਜਾਬੀ ਵਿਕੀਪੀਡੀਆ ਵੀ ਇਸ ਵਿੱਚ ਭਾਗ ਲੈਂਦਾ ਹੈ ਅਤੇ ਆਪਣੇ ਦੇਸ਼ ਤੋਂ ਇਲਾਵਾ ਏਸ਼ੀਆ ਬਾਰੇ ਲੇਖ ਬਣਾਏ ਜਾਂਦੇ ਹਨ ਜਾਂ ਪੁਰਾਣੇ ਲੇਖਾਂ ਦਾ ਵਿਸਤਾਰ ਕਿੱਤਾ ਹੈ। ਸ਼ਮੂਲੀਅਤ ਏਸ਼ੀਆਈ ਸਮਾਜਾਂ ਤੱਕ ਸੀਮਤ ਨਹੀਂ ਹੈ। ਇਸ ਮੁਕਾਬਲੇ ਦੀ ਪਹਿਲੀ ਦੁਹਰਾਈ 2015 ਵਿੱਚ ਸ਼ੁਰੂ ਹੋਈ ਸੀ ਅਤੇ ਹਰ ਸਾਲ, ਲੇਖ ਦੀਆਂ ਗਿਣਤੀ ਅਤੇ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਵਿਸਥਾਰ ਹੋਇਆ ਹੈ। ਪਿਛਲੇ ਤਿੰਨ ਸਾਲਾਂ ਵਿੱਚ, 2000 ਤੋਂ ਵੱਧ ਸੰਪਾਦਕਾਂ ਨੇ 50 ਤੋਂ ਵੱਧ ਭਾਸ਼ਾਵਾਂ ਵਿੱਚ 20,500 ਤੋਂ ਵੱਧ ਉੱਚ ਗੁਣਾਂ ਦੇ ਲੇਖ ਬਣਾਏ ਹਨ.

ਵਿਕੀਪੀਡੀਆ ਏਸ਼ੀਆਈ ਮਹੀਨਾ
ਵਿਕੀਪੀਡੀਆ ਏਸ਼ੀਆਈ ਮਹੀਨਾ

ਹੈਰਾਨ ਹੋਣ ਲਈ ਤਿਆਰ ਰਹੋ! ਤੁਹਾਨੂੰ ਪੋਸਟਕਾਰਡ ਕਿਸੀ ਵੀ ਏਸ਼ਿਆਈ ਦੇਸ਼ ਵਿਚੋਂ ਆ ਸਕਦਾ ਹੈ। ਸਬਤੋਂ ਜ਼ਿਆਦਾ ਲੇਖ ਬਣਾਉਣ ਵਾਲੇ ਨੂੰ "ਵਿਕੀਪੀਡੀਆ ਏਸ਼ੀਅਨ ਅੰਬੈਸੇਡਰ" ਦੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਵਿਕੀਪੀਡੀਆ ਏਸ਼ੀਆਈ ਮਹੀਨਾ

ਮੌਜੂਦਾ ਐਡੀਸ਼ਨ

ਪੁਰਾਣੇ ਐਡੀਸ਼ਨ

ਸਬੰਧਤ ਕੜੀਆਂ

ਮਾਨਤਾ

ਵਿਕੀਪੀਡੀਆ ਏਸ਼ੀਆਈ ਮਹੀਨਾ

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.

Tags:

🔥 Trending searches on Wiki ਪੰਜਾਬੀ:

ਸਫ਼ਰਨਾਮਾਟਰਾਂਸਫ਼ਾਰਮਰਸ (ਫ਼ਿਲਮ)ਇਸ਼ਤਿਹਾਰਬਾਜ਼ੀਪਿਸ਼ਾਬ ਨਾਲੀ ਦੀ ਲਾਗਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਕੈਨੇਡਾਲੋਕ ਖੇਡਾਂਖ਼ਲੀਲ ਜਿਬਰਾਨਅਨੁਸ਼ਕਾ ਸ਼ਰਮਾਲੋਕ ਸਾਹਿਤਮਾਝਾਸਿਕੰਦਰ ਮਹਾਨਕਿਤਾਬਭਗਤੀ ਲਹਿਰਸ਼ਬਦ-ਜੋੜਖੇਤੀਬਾੜੀਅਕਸ਼ਾਂਸ਼ ਰੇਖਾਸੰਤ ਰਾਮ ਉਦਾਸੀਈਸ਼ਵਰ ਚੰਦਰ ਨੰਦਾਜਰਨੈਲ ਸਿੰਘ ਭਿੰਡਰਾਂਵਾਲੇਅੰਬਾਲਾ1951–52 ਭਾਰਤ ਦੀਆਂ ਆਮ ਚੋਣਾਂਪ੍ਰਹਿਲਾਦਸੁਰਜੀਤ ਪਾਤਰਵਿਅੰਜਨਮੋਹਿਨਜੋਦੜੋਸਿੱਖ ਧਰਮਚਾਰ ਸਾਹਿਬਜ਼ਾਦੇ (ਫ਼ਿਲਮ)ਮਿਸਲਅੰਤਰਰਾਸ਼ਟਰੀ ਮਜ਼ਦੂਰ ਦਿਵਸਸੁਖਬੀਰ ਸਿੰਘ ਬਾਦਲਪੰਜਾਬੀ ਨਾਵਲਾਂ ਦੀ ਸੂਚੀਸਤਿ ਸ੍ਰੀ ਅਕਾਲਭਾਈ ਦਇਆ ਸਿੰਘਮੱਧ-ਕਾਲੀਨ ਪੰਜਾਬੀ ਵਾਰਤਕਪੰਜਾਬੀ ਲੋਰੀਆਂਹਰਜੀਤ ਬਰਾੜ ਬਾਜਾਖਾਨਾਸੁਭਾਸ਼ ਚੰਦਰ ਬੋਸਪਾਕਿਸਤਾਨਪੰਜਾਬੀ ਕਿੱਸਾ ਕਾਵਿ (1850-1950)ਭਾਈ ਰੂਪਾਰਮਨਦੀਪ ਸਿੰਘ (ਕ੍ਰਿਕਟਰ)ਸੂਚਨਾਨਾਂਵਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਜਹਾਂਗੀਰਤੂੰਬੀਵਿਕੀਪੰਜਾਬੀ ਵਾਰ ਕਾਵਿ ਦਾ ਇਤਿਹਾਸ1999ਪੁਰਤਗਾਲਪੰਜਾਬੀ ਅਧਿਆਤਮਕ ਵਾਰਾਂਦਲਿਤਹਾੜੀ ਦੀ ਫ਼ਸਲਮਾਤਾ ਗੁਜਰੀਨਰਿੰਦਰ ਮੋਦੀਤਰਸੇਮ ਜੱਸੜਸੰਯੁਕਤ ਪ੍ਰਗਤੀਸ਼ੀਲ ਗਠਜੋੜਰਾਗਮਾਲਾਹਾਥੀਸੁਖਮਨੀ ਸਾਹਿਬਕੈਨੇਡਾ ਦੇ ਸੂਬੇ ਅਤੇ ਰਾਜਖੇਤਰਪੰਜਾਬੀ ਲੋਕਗੀਤਅਲਾਹੁਣੀਆਂਖ਼ਾਲਿਸਤਾਨ ਲਹਿਰਪ੍ਰਿਅੰਕਾ ਚੋਪੜਾਇੰਡੀਆ ਗੇਟਪੰਜਾਬੀ ਵਿਆਹ ਦੇ ਰਸਮ-ਰਿਵਾਜ਼ਪੰਜਾਬੀ ਇਕਾਂਗੀ ਦਾ ਇਤਿਹਾਸਉੱਤਰਆਧੁਨਿਕਤਾਵਾਦਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਸਰੀਰਕ ਕਸਰਤਇੰਡੋਨੇਸ਼ੀਆਪੰਜ ਕਕਾਰਰਾਜ ਸਭਾਪੁਰਾਤਨ ਜਨਮ ਸਾਖੀ ਅਤੇ ਇਤਿਹਾਸ🡆 More