ਵਿਕਤੋਰ ਖਾਰਾ

ਵਿਕਟੋਰ ਲਿਡੀਓ ਜਾਰਾ ਮਾਰਤੀਨੇਜ਼ (ਸਪੇਨੀ ਉਚਾਰਨ: ; 28 ਸਤੰਬਰ 1932 – 15 ਸਤੰਬਰ 1973)ਗਾਇਕ/ਗੀਤਕਾਰ, ਕਵੀ, ਥੀਏਟਰ ਡਾਇਰੈਕਟਰ, ਯੂਨੀਵਰਸਿਟੀ ਵਿਦਵਾਨ, ਸਮਾਜਿਕ ਕਾਰਕੁਨ ਅਤੇ ਚਿੱਲੀ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ।

ਵਿਕਟੋਰ ਜਾਰਾ
ਵਿਕਤੋਰ ਖਾਰਾ
ਜਾਣਕਾਰੀ
ਜਨਮ ਦਾ ਨਾਮਵਿਕਟੋਰ ਲਿਡੀਓ ਜਾਰਾ ਮਾਰਤੀਨੇਜ਼
ਜਨਮ(1932-09-28)28 ਸਤੰਬਰ 1932
ਮੂਲChillán Viejo, ਚਿੱਲੀ
ਮੌਤ15 ਸਤੰਬਰ 1973(1973-09-15) (ਉਮਰ 40)
ਵੰਨਗੀ(ਆਂ)ਲੋਕ ਸੰਗੀਤ, ਨੂਈਵਾ ਕੈਨੀਕਾਨ, ਐਂਡੀਅਨ ਸੰਗੀਤ
ਕਿੱਤਾਗਾਇਕ/ਗੀਤਕਾਰ, ਕਵੀ, ਥੀਏਟਰ ਡਾਇਰੈਕਟਰ, ਯੂਨੀਵਰਸਿਟੀ ਵਿਦਵਾਨ, ਸਮਾਜਿਕ ਕਾਰਕੁਨ
ਸਾਜ਼ਆਵਾਜ਼, ਸਪੇਨੀ ਗਿਟਾਰ
ਸਾਲ ਸਰਗਰਮ1959–1973
ਲੇਬਲEMI-Odeon
DICAP/Alerce
Warner Music
ਵੈਂਬਸਾਈਟOfficial website

ਜੀਵਨੀ

ਵਿਕਟੋਰ ਜਾਰਾ ਚਿੱਲੀ ਦੇ ਇੱਕ ਦਿਹਾਤੀ ਗਰੀਬ 'ਚ ਪੈਦਾ ਹੋਇਆ ਸੀ। ਪਿਤਾ ਉੱਕਾ ਅਨਪੜ੍ਹ ਸੀ ਅਤੇ ਜਾਰਾ ਨੂੰ ਪੜ੍ਹਾਉਣ ਦੀ ਬਜਾਈ ਜਲਦੀ ਤੋਂ ਜਲਦੀ ਕੰਮ ਤੇ ਲਾਉਣਾ ਚਾਹੁੰਦਾ ਸੀ। ਛੇ ਸਾਲ ਦੀ ਉਮਰ ਵਿੱਚ ਹੀ ਜਾਰਾ ਨੂੰ ਖੇਤੀ ਦੇ ਕੰਮ ਵਿੱਚ ਲਾ ਲਿਆ ਗਿਆ ਸੀ। ਪੰਦਰਾਂ ਸਾਲਾਂ ਦੀ ਉਮਰ ਵਿੱਚ ਮਾਂ ਦੀ ਮੌਤ ਹੋ ਗਈ। ਇਸ ਘਟਨਾ ਨੇ ਵਿਕਟੋਰ ਬੁਰੀ ਤਰ੍ਹਾਂ ਝਿੰਜੋੜ ਦਿਤਾ। ਉਹ ਅਕਾਉਂਟੈਂਟ ਬਣਬੰਨਣਾ ਚਾਹੁੰਦਾ ਸੀ ਪਰ ਮਾਨਸਿਕ ਅਸ਼ਾਂਤੀ ਉਸ ਨੂੰ ਇੱਕ ਪਾਦਰੀ ਬਣਨ ਵੱਲ ਲੈ ਗਈ। ਕੁਝ ਸਾਲਾਂ ਬਾਅਦ ਇਸ ਪਾਸਿਓਂ ਵੀ ਉਸ ਦਾ ਮਨ ਉਚਾਟ ਹੋ ਗਿਆ। ਬਾਅਦ ਵਿੱਚ ਉਹ ਫ਼ੌਜ ਵਿੱਚ ਭਰਤੀ ਹੋ ਗਿਆ।

ਹਵਾਲੇ

Tags:

ਕਵੀਗਾਇਕਗੀਤਕਾਰਮਦਦ:ਸਪੇਨੀ ਲਈ IPA

🔥 Trending searches on Wiki ਪੰਜਾਬੀ:

ਮਾਰਟਿਨ ਸਕੌਰਸੀਜ਼ੇਉਕਾਈ ਡੈਮਸਪੇਨਪਾਸ਼14 ਅਗਸਤਐਮਨੈਸਟੀ ਇੰਟਰਨੈਸ਼ਨਲ੧੯੨੧ਇੰਡੋਨੇਸ਼ੀ ਬੋਲੀਕਾਰਲ ਮਾਰਕਸਮਾਨਵੀ ਗਗਰੂਝਾਰਖੰਡਜਸਵੰਤ ਸਿੰਘ ਖਾਲੜਾਮੋਬਾਈਲ ਫ਼ੋਨਪਾਣੀ ਦੀ ਸੰਭਾਲਜੱਲ੍ਹਿਆਂਵਾਲਾ ਬਾਗ਼ਪਹਿਲੀ ਐਂਗਲੋ-ਸਿੱਖ ਜੰਗਅੰਚਾਰ ਝੀਲਯੂਕ੍ਰੇਨ ਉੱਤੇ ਰੂਸੀ ਹਮਲਾ1910ਸੂਰਜ ਮੰਡਲਭਗਵੰਤ ਮਾਨਸੂਫ਼ੀ ਕਾਵਿ ਦਾ ਇਤਿਹਾਸਪਾਉਂਟਾ ਸਾਹਿਬਭਾਰਤ ਦਾ ਰਾਸ਼ਟਰਪਤੀਮਹਿਮੂਦ ਗਜ਼ਨਵੀ1940 ਦਾ ਦਹਾਕਾਸੋਮਨਾਥ ਲਾਹਿਰੀਪਟਿਆਲਾਦਿਲਜੀਤ ਦੁਸਾਂਝਖੋ-ਖੋਪਾਬਲੋ ਨੇਰੂਦਾਛੜਾਸਾਉਣੀ ਦੀ ਫ਼ਸਲਦਿਵਾਲੀਓਕਲੈਂਡ, ਕੈਲੀਫੋਰਨੀਆਗੱਤਕਾਐੱਫ਼. ਸੀ. ਡੈਨਮੋ ਮਾਸਕੋਪਟਨਾਸੋਨਾਯੁੱਗ2023 ਨੇਪਾਲ ਭੂਚਾਲਗੁਰੂ ਗ੍ਰੰਥ ਸਾਹਿਬਧਰਤੀਬਿਆਸ ਦਰਿਆਸੁਰ (ਭਾਸ਼ਾ ਵਿਗਿਆਨ)ਜਰਗ ਦਾ ਮੇਲਾਬਾਬਾ ਦੀਪ ਸਿੰਘਮਾਈ ਭਾਗੋਪੰਜਾਬ ਲੋਕ ਸਭਾ ਚੋਣਾਂ 2024ਮਿਲਖਾ ਸਿੰਘਰਸ਼ਮੀ ਦੇਸਾਈਕੌਨਸਟੈਨਟੀਨੋਪਲ ਦੀ ਹਾਰਭਾਰਤ ਦੀ ਵੰਡਇੰਟਰਨੈੱਟਮਰੂਨ 5ਬਜ਼ੁਰਗਾਂ ਦੀ ਸੰਭਾਲਮੋਰੱਕੋਮੈਕ ਕਾਸਮੈਟਿਕਸਸਤਿ ਸ੍ਰੀ ਅਕਾਲਕਿਲ੍ਹਾ ਰਾਏਪੁਰ ਦੀਆਂ ਖੇਡਾਂਕਰਤਾਰ ਸਿੰਘ ਸਰਾਭਾ੧੯੨੬ਕਰਨ ਔਜਲਾ2016 ਪਠਾਨਕੋਟ ਹਮਲਾਸਿੰਘ ਸਭਾ ਲਹਿਰ27 ਮਾਰਚਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀ🡆 More