ਵਰਤਾਰਾ ਵਿਗਿਆਨ ਵਿਅਕਤੀਗਤ ਅਨੁਭਵਾਂ ਅਤੇ ਚੇਤਨਾ ਦੀਆਂ ਸੰਰਚਨਾਵਾਂ ਦੇ ਦਾਰਸ਼ਨਿਕ ਅਧਿਐਨ ਕਰਨ ਵਾਲੇ ਵਿਸ਼ੇ ਨੂੰ ਕਹਿੰਦੇ ਹਨ। ਇਸ ਦੀ ਸਥਾਪਨਾ 20ਵੀਂ ਸ਼ਦੀ ਦੇ ਆਰੰਭਿਕ ਦਿਨਾਂ ਵਿੱਚ ਐਡਮੰਡ ਹਸਰਲ ਨੇ ਕੀਤੀ ਸੀ ਅਤੇ ਬਾਅਦ ਵਿੱਚ ਉਸ ਦੇ ਚੇਲਿਆਂ ਨੇ ਜਰਮਨੀ ਵਿੱਚ ਗੋਟਿਨਜਨ ਅਤੇ ਮਿਊਨਿਚ ਦੀਆਂ ਯੂਨੀਵਰਸਿਟੀਆਂ ਵਿੱਚ ਫੈਲਾ ਦਿੱਤਾ। ਇਹ ਲਹਿਰ ਫਿਰ ਫ਼ਰਾਂਸ, ਸੰਯੁਕਤ ਰਾਜ ਅਮਰੀਕਾ ਤੱਕ ਫੈਲ ਗਈ, ਪਰ ਅਕਸਰ ਇਹਦੇ ਪ੍ਰਸੰਗ ਹਸਰਲ ਦੇ ਸ਼ੁਰੂ ਵਾਲੇ ਕੰਮ ਤੋਂ ਹੱਟਵੇਂ ਸਨ।
This article uses material from the Wikipedia ਪੰਜਾਬੀ article ਵਰਤਾਰਾ ਵਿਗਿਆਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.