ਵਡੋਦਰਾ ਗੁਜਰਾਤ ਦਾ ਤੀਜਾ ਵੱਡਾ ਸ਼ਹਿਰ ਹੈ। ਇਹ ਗੁਜਰਾਤ ਦਾ ਜ਼ਿਲ੍ਹਾ ਹੈ ਜੋ ਅਹਿਮਦਾਬਾਦ ਦੇ ਦੱਖਣ ਵੱਲ ਵਿਸ਼ਵਾਮਿਤਰੀ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ। ਇਹ ਸ਼ਹਿਰ ਗੁਜਰਾਤ ਦੀ ਰਾਜਧਾਨੀ ਗਾਂਧੀ ਨਗਰ ਤੋਂ 139 ਕਿਲੋਮੀਟਰ ਦੀ ਦੂਰੀ ਤੇ ਹੈ। ਦਿੱਲੀ ਤੋਂ ਮੁੰਬਈ ਵੱਲ ਜਾਣ ਵਾਲੇ ਕੋਮੀ ਰਾਜਮਾਰਗ ਅਤੇ ਰੇਲਵੇ ਇਸ ਸ਼ਹਿਰ ਦੀ ਵਿਚਦੀ ਲੰਘਦੇ ਹਨ।
ਵਡੋਦਰਾ વડોદરા ਬੜੋਦਾ | |
---|---|
ਮੈਟਰੋ ਸ਼ਹਿਰ | |
ਉਪਨਾਮ: ਸਿਆਜੀ ਨਗਰੀ, ਸੰਸਕਾਰੀ ਨਗਰੀ | |
ਦੇਸ਼ | ਭਾਰਤ ਭਾਰਤ |
ਪ੍ਰਾਂਤ | ਗੁਜਰਾਤ |
ਜ਼ਿਲ੍ਹਾ | ਵਡੋਦਰਾ ਜ਼ਿਲ੍ਹਾ |
ਜੋਨ | 21 |
ਵਾਰਡ | 21 |
ਵਡੋਦਰਾ ਮਿਉਸਪਲ ਕਾਰਪੋਰੇਸ਼ਨ | ਸਥਾਪਿਤ ਸਾਲ 1950 |
ਸਰਕਾਰ | |
• ਬਾਡੀ | 1 (VUDA) |
ਖੇਤਰ | |
• ਕੁੱਲ | 235 km2 (91 sq mi) |
ਉੱਚਾਈ | 129 m (423 ft) |
ਆਬਾਦੀ (2011) | |
• ਕੁੱਲ | 16,66,703 |
• ਰੈਂਕ | 20 |
ਵਸਨੀਕੀ ਨਾਂ | ਬਾਰੋਡੀਅਨ |
ਭਾਸ਼ਾ | |
• ਦਫਤਰੀ | ਗੁਜਰਾਤੀ ਭਾਸ਼ਾ, ਅੰਗਰੇਜ਼ੀ ਭਾਸ਼ਾ |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 390 0XX |
ਟੈਲੀਫੋਨ ਕੋਡ | (91)265 |
ISO 3166 ਕੋਡ | ISO 3166-2:IN |
ਵਾਹਨ ਰਜਿਸਟ੍ਰੇਸ਼ਨ | GJ-06 (ਸ਼ਹਿਰੀ)/GJ-29 (ਪੇਂਡੂ) |
ਵੈੱਬਸਾਈਟ | www |
This article uses material from the Wikipedia ਪੰਜਾਬੀ article ਵਡੋਦਰਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.