ਲੰਡਨ ਯੂਨੀਵਰਸਿਟੀ ਦੀ ਸਥਾਪਨਾ 1826 ਵਿੱਚ ਇੰਗਲਡ ਵਿੱਚ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇਣ ਲਈ ਕੀਤੀ ਗਈ। ਇੰਗਲੈਂਡ ਵਿੱਚ ਪਹਿਲੀ ਯੂਨੀਵਰਸਿਟੀ ਵਿਚ ਮਰਦ ਦੇ ਬਰਾਬਰ ਔਰਤਾਂ ਵੀ ਸਿੱਖਿਆ ਲੈਣ ਸਕਣ। ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਦਾ ਅਨੁਪਾਤ (1:10) ਹੈ ਜੋ ਕਿ ਅਕਾਦਮਿਕ ਤੌਰ ਤੇ ਵਧੀਆ ਹੈ। ਇਸ ਸੰਸਥਾ ਵਿੱਚ ਚੋਟੀ ਦੇ ਪ੍ਰੋਫੈਸਰ ਦੀ ਗਿਣਤੀ ਬਹੁਤ ਹੈ ਤਾਂ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀ ਨੂੰ ਆਪਣੇ ਖੇਤਰ ਵਿੱਚ ਸਭ ਉੱਚ ਯੋਗਤਾ ਮਾਹਿਰ ਨੇ ਸਿਖਾਇਆ ਜਾ ਸਕੇ। ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਜਨਤਕ ਸ਼ਮੂਲੀਅਤ, ਪੇਸ਼ਾਵਰ, ਵਿਸ਼ਾ ਮਾਹਰ ਅਤੇ ਲੈਬ ਟੈਕਨੀਸ਼ੀਅਨ ਬਣਾਉਂਦੀ ਹੈ।
ਕਿਸਮ | ਪਬਲਿਕ |
---|---|
ਸਥਾਪਨਾ | 1836 |
ਚਾਂਸਲਰ | ਸ਼ਾਹੀ ਰਾਣੀ |
ਵਾਈਸ-ਚਾਂਸਲਰ | ਸਰ ਅਡਰੀਅਨ ਸਮਿੱਥ |
ਵਿਜ਼ਿਟਰ | ਡੈਵਿਡ ਲੇਡਿੰਗਟਨ |
ਵਿਦਿਆਰਥੀ | 161,270 52,000 ਅੰਤਰਰਾਸ਼ਟਰੀ ਪ੍ਰੋਗਰਾਮ |
ਅੰਡਰਗ੍ਰੈਜੂਏਟ]] | 92,760 |
ਪੋਸਟ ਗ੍ਰੈਜੂਏਟ]] | 68,500 |
ਟਿਕਾਣਾ | , ਇੰਗਲੈਂਡ ਬਰਤਾਨੀਆ |
ਵੈੱਬਸਾਈਟ | london.ac.uk |
This article uses material from the Wikipedia ਪੰਜਾਬੀ article ਲੰਡਨ ਯੂਨੀਵਰਸਿਟੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.