ਲਾਲਾ ਸਹਿਰਾਈ

ਲਾਲਾ ਸਹਿਰਾਈ, ( ਉਰਦੂ : لالہ صحرائی ) (ਜ.

1920 - ਮ. 2000) ਪਾਕਿਸਤਾਨ ਦਾ ਇੱਕ ਉਰਦੂ ਕਵੀ ਅਤੇ ਲੇਖਕ ਸੀ।

ਲਾਲਾ ਸਹਿਰਾਈ
لالہ صحرائی
لالہ صحرائی
ਲਾਲਾ ਸਹਿਰਾਈ
ਜਨਮ
ਮੁਹੰਮਦ ਸਦੀਕ

(1920-02-14)14 ਫਰਵਰੀ 1920
ਅੰਮ੍ਰਿਤਸਰ, ਬ੍ਰਿਟਿਸ਼ ਭਾਰਤ
ਮੌਤ7 ਜੁਲਾਈ 2000(2000-07-07) (ਉਮਰ 80)
ਮੁਲਤਾਨ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨੀ
ਲਈ ਪ੍ਰਸਿੱਧਸੂਫ਼ੀ ਸ਼ਾਇਰੀ

ਜੀਵਨੀ

ਸਿੱਖਿਆ

ਸਹਿਰਾਈ ਦੀਆਂ ਲਿਖਤਾਂ ਦੇਸ਼ ਦੇ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਵੀ ਛਪਦੀਆਂ ਸਨ। ਉਸ ਦੇ ਜਾਣੇ-ਪਛਾਣੇ ਲੋਕਾਂ ਨਾਲ ਵਿਸ਼ੇਸ਼ ਸੰਬੰਧ ਅਤੇ ਸੰਪਰਕ ਸਨ। ਉਨ੍ਹਾਂ ਦੇ ਯਤਨਾਂ ਸਦਕਾ 1962 ਦੇ ਸਾਲ ਜਹਾਨੀਆਂ ਵਿੱਚ ਸਰਬ-ਪਾਕਿਸਤਾਨ ਮੁਸ਼ਾਇਰਾ ਹੋਇਆ, ਜਿਸ ਵਿੱਚ ਦੇਸ਼ ਭਰ ਦੇ ਪ੍ਰਮੁੱਖ ਕਵੀਆਂ ਨੇ ਭਾਗ ਲਿਆ। ਉਹ ਜਹਾਨੀਆਂ ਸ਼ਹਿਰ ਦੇ ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਹਾਜ਼ਰ ਰਿਹਾ। ਸ਼ਹਿਰ ਲਈ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ, ਇੱਕ ਚੌਕ ਦਾ ਨਾਮ ਲਾਲਾ ਸਹਿਰਾਈ ਚੌਕ ਵੀ ਰੱਖਿਆ ਗਿਆ ਹੈ।

ਹਵਾਲੇ

Tags:

ਉਰਦੂਉਰਦੂ ਸ਼ਾਇਰੀਪਾਕਿਸਤਾਨ

🔥 Trending searches on Wiki ਪੰਜਾਬੀ:

ਅੰਮ੍ਰਿਤਾ ਪ੍ਰੀਤਮਸਿਹਤ ਸੰਭਾਲਕਰਮਜੀਤ ਅਨਮੋਲਸ੍ਰੀ ਚੰਦਪਾਸ਼ਮਹਿਸਮਪੁਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਡਾ. ਦੀਵਾਨ ਸਿੰਘਦਿਨੇਸ਼ ਸ਼ਰਮਾਪੁਆਧੀ ਉਪਭਾਸ਼ਾਰਹਿਰਾਸਮੌੜਾਂਜਾਮਨੀਰਬਿੰਦਰਨਾਥ ਟੈਗੋਰਚਰਨ ਦਾਸ ਸਿੱਧੂਇਕਾਂਗੀਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਮਜ਼੍ਹਬੀ ਸਿੱਖਦਲੀਪ ਸਿੰਘਸਮਾਰਟਫ਼ੋਨਵੈਦਿਕ ਕਾਲਸਾਰਾਗੜ੍ਹੀ ਦੀ ਲੜਾਈਸਮਾਣਾਮਾਸਕੋਮਾਂ ਬੋਲੀਅਰਜਨ ਢਿੱਲੋਂਸਿੱਖ ਸਾਮਰਾਜਪੰਜਾਬੀ ਸੂਬਾ ਅੰਦੋਲਨਜਾਤਭੂਗੋਲਲੁਧਿਆਣਾਪਿਆਜ਼ਜਪੁਜੀ ਸਾਹਿਬਜਨਮਸਾਖੀ ਅਤੇ ਸਾਖੀ ਪ੍ਰੰਪਰਾਮੂਲ ਮੰਤਰਜਰਗ ਦਾ ਮੇਲਾਸੋਨਾਹੰਸ ਰਾਜ ਹੰਸਪੰਜਾਬੀ ਸਾਹਿਤ ਦਾ ਇਤਿਹਾਸਖ਼ਾਲਸਾਵਰ ਘਰਦੇਸ਼ਮਿੱਕੀ ਮਾਉਸਵੱਡਾ ਘੱਲੂਘਾਰਾਬੀ ਸ਼ਿਆਮ ਸੁੰਦਰਕੁਲਦੀਪ ਮਾਣਕਪੰਜ ਕਕਾਰਸਾਹਿਤ ਅਤੇ ਮਨੋਵਿਗਿਆਨਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਇੰਦਰਹਿੰਦੀ ਭਾਸ਼ਾਮੰਡਵੀਵਿਕੀਮੀਡੀਆ ਸੰਸਥਾਜਨੇਊ ਰੋਗਬਾਈਬਲ2020-2021 ਭਾਰਤੀ ਕਿਸਾਨ ਅੰਦੋਲਨਅੰਤਰਰਾਸ਼ਟਰੀ ਮਜ਼ਦੂਰ ਦਿਵਸਵਿਸ਼ਵਕੋਸ਼ਬਠਿੰਡਾਗ਼ਜ਼ਲਤਰਾਇਣ ਦੀ ਦੂਜੀ ਲੜਾਈਗੁਰੂ ਤੇਗ ਬਹਾਦਰਭਗਤ ਧੰਨਾ ਜੀਭਾਰਤ ਵਿੱਚ ਪੰਚਾਇਤੀ ਰਾਜਸੋਹਿੰਦਰ ਸਿੰਘ ਵਣਜਾਰਾ ਬੇਦੀਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਆਸਾ ਦੀ ਵਾਰਭਾਰਤ ਦਾ ਇਤਿਹਾਸਸਮਾਜਵਾਦਸੰਤੋਖ ਸਿੰਘ ਧੀਰਗਿੱਧਾਨਵਤੇਜ ਸਿੰਘ ਪ੍ਰੀਤਲੜੀਸਿੱਖਿਆਨਿਊਕਲੀ ਬੰਬ23 ਅਪ੍ਰੈਲ🡆 More