ਲਾਮਾ ਅਬੂ-ਓਦੇਹ

ਲਾਮਾ ਅਬੂ-ਓਦੇਹ (Arabic: لمى أبو عودة, ਜਨਮ 1962) ਇੱਕ ਫਲਸਤੀਨੀ-ਅਮਰੀਕੀ ਪ੍ਰੋਫੈਸਰ ਅਤੇ ਲੇਖਕ ਹੈ ਜੋ ਜਾਰਜਟਾਊਨ ਯੂਨੀਵਰਸਿਟੀ ਲਾਅ ਸੈਂਟਰ ਵਿੱਚ ਪੜ੍ਹਾਉਂਦੀ ਹੈ। ਉਸ ਨੇ ਇਸਲਾਮਿਕ ਕਾਨੂੰਨ, ਨਾਰੀਵਾਦ ਅਤੇ ਪਰਿਵਾਰਕ ਕਾਨੂੰਨ ਤੇ ਵਿਸਤ੍ਰਿਤ ਤੌਰ 'ਤੇ ਲਿਖਿਆ ਹੈ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ

ਅਬੂ-ਓਦੇਹ ਦਾ ਜਨਮ 1962 ਵਿੱਚ ਅੱਮਾਨ, ਜਾਰਡਨ ਵਿੱਚ ਹੋਇਆ ਸੀ। ਉਹ ਅਦਨਾਨ ਅਬੂ-ਓਦੇਹ ਦੀ ਧੀ ਹੈ ਜੋ ਕਿ ਜਾਰਡਨ ਦੇ ਸੰਸਦ ਦੇ ਸਦਨ ਵਿੱਚ ਇੱਕ ਸਾਬਕਾ ਸੈਨੇਟਰ ਅਤੇ ਰਾਜਦੂਤ ਹੈ। ਉਸ ਨੇ ਆਪਣੀ ਐਲ.ਐਲ.ਬੀ. ਜਾਰਡਨ ਯੂਨੀਵਰਸਿਟੀ ਤੋਂ, ਉਸ ਦੀ ਐਲ.ਐਲ.ਐਮ. ਬ੍ਰਿਸਟਲ ਯੂਨੀਵਰਸਿਟੀ, ਇੰਗਲੈਂਡ ਤੋਂ, ਯੂਨੀਵਰਸਟੀ ਆਫ਼ ਯਾਰਕ, ਇੰਗਲੈਂਡ ਤੋਂ ਐੱਮ.ਏ. ਅਤੇ ਹਾਰਵਰਡ ਯੂਨੀਵਰਸਿਟੀ ਤੋਂ ਐੱਸ.ਜੇ.ਡੀ. ਦੀ ਡਿਗਰੀ ਹਾਸਿਲ ਕੀਤੀ।

ਉਸ ਨੇ ਸਟੈਨਫੋਰਡ ਲਾਅ ਸਕੂਲ ਵਿੱਚ ਪੜ੍ਹਾਇਆ ਹੈ ਅਤੇ ਵਿਸ਼ਵ ਬੈਂਕ ਦੇ ਮੱਧ ਪੂਰਬ/ਉੱਤਰੀ ਅਫ਼ਰੀਕਾ ਡਿਵੀਜ਼ਨ ਲਈ ਵੀ ਕੰਮ ਕੀਤਾ ਹੈ।

ਅਬੂ-ਓਦੇਹ ਨੇ ਇਜ਼ਰਾਈਲੀ-ਫਲਸਤੀਨੀ ਸੰਘਰਸ਼ 'ਤੇ ਵੀ ਲਿਖਿਆ ਹੈ ਅਤੇ ਦੋ- ਰਾਸ਼ਟਰਵਾਦ ਅਤੇ ਇੱਕ-ਰਾਜ ਦੇ ਹੱਲ ਲਈ ਸਮਰਥਨ ਦੀ ਆਵਾਜ਼ ਦਿੱਤੀ ਹੈ।

ਹਵਾਲੇ

Tags:

ਨਾਰੀਵਾਦਪਰਿਵਾਰਕ ਕਾਨੂੰਨਸ਼ਰੀਅਤ

🔥 Trending searches on Wiki ਪੰਜਾਬੀ:

ਪੰਜਾਬੀ ਜੀਵਨੀਮਾਨਸਿਕ ਸਿਹਤਯਥਾਰਥਵਾਦ (ਸਾਹਿਤ)ਪਹਿਲੀ ਸੰਸਾਰ ਜੰਗਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਮੂਲ ਮੰਤਰਕੰਪਿਊਟਰਭਾਈ ਮਨੀ ਸਿੰਘਪ੍ਰਯੋਗਸ਼ੀਲ ਪੰਜਾਬੀ ਕਵਿਤਾਨਾਟੋਮਹਾਂਭਾਰਤਪੰਜਾਬੀ ਸੱਭਿਆਚਾਰਸੰਤ ਅਤਰ ਸਿੰਘਗੁਰਚੇਤ ਚਿੱਤਰਕਾਰਨਰਿੰਦਰ ਮੋਦੀਕਰਮਜੀਤ ਅਨਮੋਲਪੰਜਾਬੀ ਸਵੈ ਜੀਵਨੀਗੁਰਦਾਸਪੁਰ ਜ਼ਿਲ੍ਹਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕੁਦਰਤਭਾਰਤ ਵਿੱਚ ਜੰਗਲਾਂ ਦੀ ਕਟਾਈਸਿੱਖ ਧਰਮ ਦਾ ਇਤਿਹਾਸਨਿਊਕਲੀ ਬੰਬਸੁੱਕੇ ਮੇਵੇਪੰਜਾਬੀ ਲੋਕ ਗੀਤਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਔਰੰਗਜ਼ੇਬਰਣਜੀਤ ਸਿੰਘ ਕੁੱਕੀ ਗਿੱਲਮਹਿੰਦਰ ਸਿੰਘ ਧੋਨੀਕਣਕ ਦੀ ਬੱਲੀਸੁਜਾਨ ਸਿੰਘਭਾਸ਼ਾ ਵਿਗਿਆਨਕਣਕਅਕਬਰਮਾਈ ਭਾਗੋਗੁਰੂ ਰਾਮਦਾਸਜੋਤਿਸ਼ਨਿਰਮਲ ਰਿਸ਼ੀ (ਅਭਿਨੇਤਰੀ)ਅਲੰਕਾਰ ਸੰਪਰਦਾਇਜਿੰਦ ਕੌਰਪੰਜਾਬੀ ਨਾਵਲ ਦਾ ਇਤਿਹਾਸਜੁੱਤੀਪ੍ਰੇਮ ਪ੍ਰਕਾਸ਼ਮਨੁੱਖਵੀਡੀਓਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਸੁਰਿੰਦਰ ਕੌਰਗੁਰੂ ਗੋਬਿੰਦ ਸਿੰਘਗੁਰਦੁਆਰਾ ਕੂਹਣੀ ਸਾਹਿਬਗੁਰੂ ਹਰਿਕ੍ਰਿਸ਼ਨਤਾਰਾਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਜੇਠਹਿੰਦੀ ਭਾਸ਼ਾਗ਼ੁਲਾਮ ਫ਼ਰੀਦਸਾਹਿਬਜ਼ਾਦਾ ਅਜੀਤ ਸਿੰਘਅਜੀਤ ਕੌਰਲੁਧਿਆਣਾਹੀਰ ਰਾਂਝਾਚੌਥੀ ਕੂਟ (ਕਹਾਣੀ ਸੰਗ੍ਰਹਿ)ਭਾਰਤ ਦਾ ਸੰਵਿਧਾਨਹਿਮਾਲਿਆਸੂਚਨਾਤਖ਼ਤ ਸ੍ਰੀ ਪਟਨਾ ਸਾਹਿਬਵਾਰਤਕਮਹਾਰਾਸ਼ਟਰਸਾਹਿਬਜ਼ਾਦਾ ਜੁਝਾਰ ਸਿੰਘਮੰਜੀ ਪ੍ਰਥਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਕਿਰਿਆਅਨੰਦ ਸਾਹਿਬਭਗਤ ਪੂਰਨ ਸਿੰਘਉਪਵਾਕਉੱਚਾਰ-ਖੰਡਪ੍ਰਦੂਸ਼ਣਜੈਤੋ ਦਾ ਮੋਰਚਾਸ਼ੁਭਮਨ ਗਿੱਲਲੋਕ ਸਭਾ ਹਲਕਿਆਂ ਦੀ ਸੂਚੀ🡆 More