ਰੇਨਮਿਨਬੀ

ਰੇਨਮਿਨਬੀ (RMB, ਨਿਸ਼ਾਨ: ¥; ਕੋਡ: CNY; ਜਾਂ CN¥, 元 ਅਤੇ CN元) ਚੀਨ (ਚੀਨ ਦਾ ਲੋਕ-ਗਣਰਾਜ) ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ। ਇਹਦੇ ਨਾਂ (ਸਰਲ ਚੀਨੀ: 人民币; ਰਿਵਾਇਤੀ ਚੀਨੀ: 人民幣; ਪਿਨਯਿਨ: rénmínbì) ਦਾ ਅੱਖਰੀ ਅਰਥ ਲੋਕਾਂ ਦੀ ਮੁਦਰਾ ਹੈ।

ਰੇਨਮਿਨਬੀ
人民币 (ਚੀਨੀ (PRC))
Renminbi banknotes of the 2005 series
Renminbi banknotes of the 2005 series
ISO 4217 ਕੋਡ CNY
ਕੇਂਦਰੀ ਬੈਂਕ ਚੀਨ ਦਾ ਲੋਕ ਬੈਂਕ
ਵੈੱਬਸਾਈਟ www.pbc.gov.cn
ਅਧਿਕਾਰਕ ਵਰਤੋਂਕਾਰ ਰੇਨਮਿਨਬੀ ਚੀਨ
ਗ਼ੈਰ-ਅਧਿਕਾਰਕ ਵਰਤੋਂਕਾਰ
ਰੇਨਮਿਨਬੀ North Korea (ਨਵੰਃ 2009 ਤੱਕ)
ਫਰਮਾ:Country data ਬਰਮਾ (ਕੋਕਾਂਗ ਅਤੇ ਵਾ ਵਿੱਚ)
ਰੇਨਮਿਨਬੀ ਹਾਂਗਕਾਂਗ
ਰੇਨਮਿਨਬੀ ਮਕਾਉ
ਫੈਲਾਅ 1.7%, ਅਕਤੂਬਰ 2012
ਸਰੋਤ ਬੀਬੀਸੀ ਖਬਰਾਂ
ਤਰੀਕਾ CPI
ਇਹਨਾਂ ਨਾਲ਼ ਜੁੜੀ ਹੋਈ ਅੰਸ਼ਕ, to a basket of trade-weighted international currencies
ਉਪ-ਇਕਾਈ
1 ਯੁਆਨ (元,圆)
1/10 ਜਿਆਓ (角)
1/100 ਫਨ (分)
ਨਿਸ਼ਾਨ ¥
ਉਪਨਾਮ ਕੋਈ ਨਹੀਂ
ਯੁਆਨ (元,圆) ਕੁਆਈ (块)
ਜਿਆਓ (角) ਮਾਓ (毛)
ਬਹੁ-ਵਚਨ The language(s) of this currency does not have a morphological plural distinction.
ਸਿੱਕੇ
Freq. used ¥0.1, ¥0.5, ¥1
Rarely used ¥0.01, ¥0.02, ¥0.05
ਬੈਂਕਨੋਟ
Freq. used ¥0.1, ¥0.5, ¥1, ¥5, ¥10, ¥20, ¥50, ¥100
Rarely used ¥0.2, ¥2
ਰੇਨਮਿਨਬੀ
ਰਿਵਾਇਤੀ ਚੀਨੀ人民幣
ਸਰਲ ਚੀਨੀ人民币
Yuan
ਚੀਨੀ

ਹਵਾਲੇ

Tags:

Simplified Chinese characters¥ਚੀਨਤਾਈਵਾਨਪਿਨਯਿਨਮਕਾਉਮੁਦਰਾ ਨਿਸ਼ਾਨਹਾਂਗਕਾਂਗ

🔥 Trending searches on Wiki ਪੰਜਾਬੀ:

ਪਰਗਟ ਸਿੰਘਅਨੰਦ ਕਾਰਜਮਹਾਤਮਾ ਗਾਂਧੀਹਿੰਦੂ ਧਰਮਯੂਕਰੇਨੀ ਭਾਸ਼ਾਅਮਰ ਸਿੰਘ ਚਮਕੀਲਾਅੰਤਰਰਾਸ਼ਟਰੀਯੂਰਪਮਿਖਾਇਲ ਗੋਰਬਾਚੇਵਸ਼ੇਰ ਸ਼ਾਹ ਸੂਰੀਲਾਲਾ ਲਾਜਪਤ ਰਾਏਸ਼ਰੀਅਤ14 ਜੁਲਾਈ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਅਦਿਤੀ ਰਾਓ ਹੈਦਰੀਪ੍ਰੋਸਟੇਟ ਕੈਂਸਰਕੁੜੀ20 ਜੁਲਾਈਪੰਜਾਬ ਦੀ ਕਬੱਡੀਊਧਮ ਸਿਘ ਕੁਲਾਰਬੁੱਧ ਧਰਮਹੋਲੀਬਿਆਂਸੇ ਨੌਲੇਸਆਲਤਾਮੀਰਾ ਦੀ ਗੁਫ਼ਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਭਾਰਤ ਦੀ ਵੰਡਅੰਮ੍ਰਿਤਸਰ ਜ਼ਿਲ੍ਹਾਪੱਤਰਕਾਰੀਪੰਜਾਬੀ ਲੋਕ ਖੇਡਾਂਦਿਨੇਸ਼ ਸ਼ਰਮਾਇੰਗਲੈਂਡ ਕ੍ਰਿਕਟ ਟੀਮ14 ਅਗਸਤਖੜੀਆ ਮਿੱਟੀਅਮੀਰਾਤ ਸਟੇਡੀਅਮਪੰਜਾਬ ਦਾ ਇਤਿਹਾਸਅਕਬਰਪੁਰ ਲੋਕ ਸਭਾ ਹਲਕਾਸਿੱਖ ਸਾਮਰਾਜਇਗਿਰਦੀਰ ਝੀਲਐਰੀਜ਼ੋਨਾਸਖ਼ਿਨਵਾਲੀਸਾਉਣੀ ਦੀ ਫ਼ਸਲਨਕਈ ਮਿਸਲਬਾੜੀਆਂ ਕਲਾਂਦੇਵਿੰਦਰ ਸਤਿਆਰਥੀਟਿਊਬਵੈੱਲਪੁਇਰਤੋ ਰੀਕੋਹਾੜੀ ਦੀ ਫ਼ਸਲਪੰਜਾਬੀ ਅਖਾਣ1923ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸ਼ਿਵ ਕੁਮਾਰ ਬਟਾਲਵੀਭਾਸ਼ਾਟਕਸਾਲੀ ਭਾਸ਼ਾਅਯਾਨਾਕੇਰੇਭਾਈ ਗੁਰਦਾਸਨਰਿੰਦਰ ਮੋਦੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਖ਼ਾਲਸਾਵਿਆਹ ਦੀਆਂ ਰਸਮਾਂਗੁਰੂ ਗਰੰਥ ਸਾਹਿਬ ਦੇ ਲੇਖਕਕਬੱਡੀਨਿਮਰਤ ਖਹਿਰਾਜ਼ਪੋਲੈਂਡਹਨੇਰ ਪਦਾਰਥਪਿੰਜਰ (ਨਾਵਲ)ਪ੍ਰਿੰਸੀਪਲ ਤੇਜਾ ਸਿੰਘਹੇਮਕੁੰਟ ਸਾਹਿਬਰਣਜੀਤ ਸਿੰਘਸੀ. ਰਾਜਾਗੋਪਾਲਚਾਰੀਪਾਬਲੋ ਨੇਰੂਦਾਪੰਜਾਬੀ ਅਖ਼ਬਾਰ🡆 More