ਰਿਗੋਬੇਰਤਾ ਮੇਂਚੂ ਤੁਮ (ਜਨਮ 9 ਜਨਵਰੀ 1959) ਗੁਆਤੇਮਾਲਾ ਦੇਸ਼ ਦੀ ਇੱਕ ਮੂਲਨਿਵਾਸ਼ੀ ਔਰਤ ਹੈ। ਗੁਆਤੇਮਾਲਾ ਦੀ ਘਰੇਲੂ ਯੁੱਧ (1960–1996) ਦੇ ਸਮੇ ਉਥੇ ਦੇ ਮੂਲ ਨਿਵਾਸੀਆਂ ਦੇ ਅਧਿਕਾਰਾਂ ਲਈ ਪ੍ਰਚਾਰ ਕੀਤਾ ਅਤੇ ਸਵਦੇਸ਼ੀ ਅਧਿਕਾਰਾਂ ਲਈ ਲੋਕਾਂ ਨੂੰ ਉਤਸਾਹਿਤ ਕੀਤਾ। 1992 ਵਿੱਚ ਉਸਦੇ ਕਾਰਜ ਲਈ ਨੋਬਲ ਪੁਰਸਕਾਰ ਦਿੱਤਾ ਗਿਆ।
ਰਿਗੋਬੇਰਤਾ ਮੇਂਚੂ | |
---|---|
ਜਨਮ | Rigoberta Menchú Tum 9 ਜਨਵਰੀ 1959 Laj Chimel, Quiché, Guatemala |
ਰਾਸ਼ਟਰੀਅਤਾ | Guatemalan |
ਪੇਸ਼ਾ | activist, politician |
ਮਾਤਾ-ਪਿਤਾ | Juana Tum Kótoja Vicente Menchú Pérez |
ਪੁਰਸਕਾਰ | Nobel Peace Prize in 1992 Prince of Asturias Awards in 1998 Order of the Aztec Eagle in 2010. |
ਵੈੱਬਸਾਈਟ | Rigoberta Menchú Tum |
1995 ਵਿੱਚ ਰਿਗੋਬੇਰਤਾ ਦਾ ਵਿਆਹ ਏਂਜਲ ਕਨੀਲ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਲੜਕੇ ਨੇ ਜਨਮ ਲਿਆ ਜਿਸਦਾ ਨਾਮ ਮਾਸ਼ ਨਹੁਆਲ (ਪਾਣੀ ਦੀ ਆਤਮਾ)।
This article uses material from the Wikipedia ਪੰਜਾਬੀ article ਰਿਗੋਬੇਰਤਾ ਮੇਂਚੂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.