ਰਾਜੂ ਸ਼੍ਰੀਵਾਸਤਵ

ਰਾਜੂ ਸ਼੍ਰੀਵਾਸਤਵ (25 ਦਸੰਬਰ 1963 ਤੋਂ 21 ਸਤੰਬਰ 2022) ਇੱਕ ਭਾਰਤੀ ਹਾਸਰਸ ਕਲਾਕਾਰ ਸੀ। ਉਹ ਮੁੱਖ ਤੌਰ ਤੇ ਆਮ ਆਦਮੀ ਅਤੇ ਰੋਜ਼ਮੱਰਾ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਤੇ ਵਿਅੰਗ ਸੁਣਾਉਣ ਲਈ ਜਾਣਿਆ ਜਾਂਦਾ ਸੀ।

ਰਾਜੂ ਸ਼੍ਰੀਵਾਸਤਵ
ਰਾਜੂ ਸ਼੍ਰੀਵਾਸਤਵ
ਜਨਮ
ਸਤਿਅਪ੍ਰਕਾਸ਼ ਸ਼੍ਰੀਵਾਸਤਵ

(1963-12-25)ਦਸੰਬਰ 25, 1963
ਮੌਤ21 ਸਤੰਬਰ 2022(2022-09-21) (ਉਮਰ 58)
ਪੇਸ਼ਾਹਾਸਰਸ ਕਲਾਕਾਰ
ਸਰਗਰਮੀ ਦੇ ਸਾਲ1993 ਤੋਂ 2022
ਵੈੱਬਸਾਈਟhttp://www.rajusrivastav.com/

ਮੁੱਢਲਾ ਜੀਵਨ

ਰਾਜੂ ਸ਼੍ਰੀਵਾਸਤਵ 1993 ਤੋਂ ਹਾਸਿਆਂ ਦੀ ਦੁਨੀਆ ਵਿੱਚ ਕੰਮ ਕਰਦਾ ਸੀ। ਉਸ ਨੇ ਕਲਿਆਨਜੀ-ਆਨੰਦਜੀ, ਬੱਪੀ ਲਾਹਿਰੀ ਅਤੇ ਨਿਤੀਨ ਮੁਕੇਸ਼ ਵਰਗੇ ਕਲਾਕਾਰਾਂ ਦੇ ਨਾਲ ਭਾਰਤ ਅਤੇ ਵਿਦੇਸ਼ ਵਿੱਚ ਕੰਮ ਕੀਤਾ। ਉਹ ਆਪਣੀ ਮਿਮਿਕਰੀ ਲਈ ਜਾਣਿਆ ਜਾਂਦਾ ਸੀ। ਉਸ ਨੂੰ ਅਸਲੀ ਸਫਲਤਾ ਗ੍ਰੇਟ ਇੰਡੀਅਨ ਲਾਫ਼ਟਰ ਚੈਲੰਜ ਤੋਂ ਮਿਲੀ। ਇਸ ਸ਼ੋ ਵਿੱਚ ਆਪਣੀ ਪੇਸ਼ਕਾਰੀ ਦੀ ਬਦੌਲਤ ਉਹ ਘਰ-ਘਰ ਵਿੱਚ ਸਭ ਦੀ ਜ਼ੁਬਾਨ ਉੱਤੇ ਆ ਗਿਆ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਰਾਜੂ ਕਾਨਪੁਰ ਤੋਂ 2014 ਲੋਕ ਸਭਾ ਚੋਣ ਲਈ ਖੜਾ ਕੀਤਾ ਸੀ। ਪਰ 11 ਮਾਰਚ 2014 ਨੂੰ ਰਾਜੂ ਨੇ ਇਹ ਕਹਿ ਕੇ ਟਿਕਟ ਵਾਪਸ ਕਰ ਦਿੱਤੀ ਕਿ ਪਾਰਟੀ ਦੇ ਲੋਕਲ ਯੂਨਿਟ ਤੋਂ ਉਸਨੂੰ ਕਾਫ਼ੀ ਸਹਿਯੋਗ ਨਹੀਂ ਸੀ ਮਿਲ ਰਿਹਾ। ਫਿਰ 19 ਮਾਰਚ 2014 ਨੂੰ ਉਹ ਭਾਜਪਾ ਵਿੱਚ ਚਲਿਆ ਗਿਆ।

ਫਿਲਮਾਂ

Year Title Role Ref
1988 ਤੇਜ਼ਾਬ
1989 ਮੈਨੇ ਪਿਆਰ ਕੀਤਾ ਹੈ ਟਰੱਕ ਕਲੀਨਰ
1993 ਬਾਜ਼ੀਗਰ ਕਾਲਜ ਦੇ ਵਿਦਿਆਰਥੀ
ਸ੍ਰੀ ਆਜ਼ਾਦ
2001 ਆਮਦਨਿ ਅਥਾਨਿ ਖੜਚ ਰੁਪਈਆ ॥ ਬਾਬਾ ਚਿਨ ਚਿਨ ਚੋ
2002 ਵਾਹ! ਤੇਰਾ ਕੀ-ਕਿਆ ਕਹਿਣਾ ਬੰਨੇ ਖਾਨ ਦੇ ਸਹਾਇਕ
2003 ਮੈਂ ਪ੍ਰੇਮ ਕੀ ਦੀਵਾਨੀ ਹੂੰ ਸ਼ੰਭੂ, ਸੰਜਨਾ ਦਾ ਸੇਵਕ
2007 ਵੱਡੇ ਭਰਾ ਆਟੋਰਿਕਸ਼ਾ ਡਰਾਈਵਰ ਅਤੇ ਰਿਜ਼ਵਾਨ ਅਹਿਮਦ
ਬੰਬਈ ਤੋਂ ਗੋਆ ਐਂਥਨੀ ਗੋਨਸਾਲਵਿਸ
2010 ਭਵਨਾਂ ਕੋ ਸਮਝੋ ਗਯਾ ਸੇ ਦਇਆ
2017 ਟਾਇਲਟ: ਏਕ ਪ੍ਰੇਮ ਕਥਾ
2023 ਕੰਜੂਸ ਮਖਚੂਸ ਯਾਦਵ, ਵਿਧਾਇਕ ਦੇ ਪੀ.ਏ

ਟੀਵੀ

ਹਵਾਲੇ

Tags:

ਰਾਜੂ ਸ਼੍ਰੀਵਾਸਤਵ ਮੁੱਢਲਾ ਜੀਵਨਰਾਜੂ ਸ਼੍ਰੀਵਾਸਤਵ ਫਿਲਮਾਂਰਾਜੂ ਸ਼੍ਰੀਵਾਸਤਵ ਟੀਵੀਰਾਜੂ ਸ਼੍ਰੀਵਾਸਤਵ ਹਵਾਲੇਰਾਜੂ ਸ਼੍ਰੀਵਾਸਤਵ

🔥 Trending searches on Wiki ਪੰਜਾਬੀ:

ਗ਼ੁਲਾਮ ਜੀਲਾਨੀਮਲੇਰੀਆਕਾਨ੍ਹ ਸਿੰਘ ਨਾਭਾਜ਼ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸ਼੍ਰੋਮਣੀ ਅਕਾਲੀ ਦਲਪੰਜ ਬਾਣੀਆਂਅਜਨਬੀਕਰਨਪਾਚਨਪਾਉਂਟਾ ਸਾਹਿਬਆਸਾ ਦੀ ਵਾਰਮੰਜੀ ਪ੍ਰਥਾਗੁਰੂ ਤੇਗ ਬਹਾਦਰਗੁਰਦਿਆਲ ਸਿੰਘਖ਼ਾਲਿਸਤਾਨ ਲਹਿਰਵਿਅੰਜਨਲਿੰਗ ਸਮਾਨਤਾਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਰਵਾਇਤੀ ਦਵਾਈਆਂਰਾਜਨੀਤੀ ਵਿਗਿਆਨਪੰਜਾਬੀ ਵਿਆਕਰਨਨਾਨਕ ਸਿੰਘਦਿਲਜੀਤ ਦੋਸਾਂਝਸੱਭਿਆਚਾਰਜੈਸਮੀਨ ਬਾਜਵਾਕਿੱਸਾ ਕਾਵਿ ਦੇ ਛੰਦ ਪ੍ਰਬੰਧਸੀੜ੍ਹਾਦਿੱਲੀ ਸਲਤਨਤਪੰਜਾਬ ਦੀਆਂ ਵਿਰਾਸਤੀ ਖੇਡਾਂਗਿੱਧਾਵਾਰਤਕ ਦੇ ਤੱਤਬੌਧਿਕ ਸੰਪਤੀ26 ਅਪ੍ਰੈਲਗੁਰਮੇਲ ਸਿੰਘ ਢਿੱਲੋਂਗੁਰੂ ਗ੍ਰੰਥ ਸਾਹਿਬਡੇਂਗੂ ਬੁਖਾਰਰਵਿਦਾਸੀਆਵੈਂਕਈਆ ਨਾਇਡੂਗੁਰਦਾਸਪੁਰ ਜ਼ਿਲ੍ਹਾਕਾਲ ਗਰਲਜਰਨੈਲ ਸਿੰਘ (ਕਹਾਣੀਕਾਰ)ਪੀ ਵੀ ਨਰਸਿਮਾ ਰਾਓਯੂਟਿਊਬਚਿੱਟਾ ਲਹੂਸ਼ਿਵਾ ਜੀਨਾਵਲਭਾਈ ਰੂਪ ਚੰਦਪੰਜਾਬੀ ਕਹਾਣੀਭਾਰਤੀ ਪੰਜਾਬੀ ਨਾਟਕਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਸ਼ਾਮ ਸਿੰਘ ਅਟਾਰੀਵਾਲਾਦੇਬੀ ਮਖਸੂਸਪੁਰੀਸੁਖਵਿੰਦਰ ਅੰਮ੍ਰਿਤਜਾਮਨੀਤੀਆਂਸਵਾਮੀ ਵਿਵੇਕਾਨੰਦਰੂਸੀ ਰੂਪਵਾਦਪੂੰਜੀਵਾਦਸੋਹਿੰਦਰ ਸਿੰਘ ਵਣਜਾਰਾ ਬੇਦੀਪ੍ਰਹਿਲਾਦਵਾਰਤਕਪੰਜਾਬੀ ਬੁ਼ਝਾਰਤਗੁਰਦੁਆਰਾਜਨਮਸਾਖੀ ਪਰੰਪਰਾਸੁਖਬੀਰ ਸਿੰਘ ਬਾਦਲਸਾਹਿਤ ਅਤੇ ਮਨੋਵਿਗਿਆਨਭਾਰਤ ਵਿੱਚ ਚੋਣਾਂਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸੰਰਚਨਾਵਾਦਅਫ਼ੀਮਅਨੁਸ਼ਕਾ ਸ਼ਰਮਾਵਿਦਿਆਰਥੀ2020-2021 ਭਾਰਤੀ ਕਿਸਾਨ ਅੰਦੋਲਨਅੰਗਰੇਜ਼ੀ ਬੋਲੀਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਭਾਈ ਲਾਲੋ🡆 More