ਰਸੋਈ

ਰਸੋਈ ਇੱਕ ਅਜਿਹਾ ਕਮਰਾ ਜਾਂ ਜਗ੍ਹਾ ਹੁੰਦੀ ਹੈ ਜਿੱਥੇ ਖਾਣਾ ਬਣਾਇਆ ਜਾਂਦਾ ਹੈ। ਅੱਜ ਕੱਲ੍ਹ ਦੀਆਂ ਆਧੁਨਿਕ ਤਰੀਕੇ ਦੀਆਂ ਰਸੋਈਆਂ ਵਿੱਚ ਆਮ ਤੌਰ ਉੱਤੇ ਸਟੋਵ, ਪਾਣੀ ਵਾਲਾ ਸਿੰਕ, ਫਰਿੱਜ ਅਤੇ ਸਮਾਨ ਰੱਖਣ ਲਈ ਦਰਾਜ ਹੁੰਦੇ ਹਨ।

ਰਸੋਈ
ਇੱਕ ਪੰਜਾਬੀ ਰਸੋਈ

ਇਤਿਹਾਸ

ਰਸੋਈ ਦਾ ਵਿਕਾਸ ਸਟੋਵ ਦੀ ਕਾਢ ਅਤੇ ਘਰ-ਘਰ ਵਿੱਚ ਪਾਣੀ ਦੇ ਪਹੁੰਚਣ ਨਾਲ ਜੁੜਿਆ ਹੋਇਆ ਹੈ। ਪੱਛਮ ਵਿੱਚ 18ਵੀਂ ਸਦੀ ਤੱਕ ਖਾਣਾ ਖੁੱਲ੍ਹੇ ਵਿੱਚ ਹੀ ਬਣਾਇਆ ਜਾਂਦਾ ਸੀ। ਵਿਕਾਸਸ਼ੀਲ ਮੁਲਕਾਂ ਵਿੱਚ ਆਧੁਨਿਕ ਰਸੋਈਆਂ 20ਵੀਂ ਸਦੀ ਵਿੱਚ ਬਣਨੀਆਂ ਸ਼ੁਰੂ ਹੋਈਆਂ।

ਪੰਜਾਬ

ਪੰਜਾਬ ਵਿੱਚ ਖਾਣਾ ਬਣਾਉਣ ਦਾ ਕੰਮ ਚੁੱਲ੍ਹਿਆਂ ਅਤੇ ਹਾਰਿਆਂ ਵਿੱਚ ਕੀਤਾ ਜਾਂਦਾ ਸੀ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਵੀ ਇੱਥੇ ਰਸੋਈ ਖੁੱਲ੍ਹੇ ਵਿੱਚ ਹੀ ਹੁੰਦੀ ਸੀ ਜਿਸ ਵਿੱਚ ਤਕਰੀਬਨ ਦੋ ਚੁੱਲ੍ਹੇ ਹੁੰਦੇ ਸਨ। ਇਸ ਦੇ ਆਸ-ਪਾਸ ਸਮਾਨ ਕੰਧੋਲੀ ਬਣੀ ਹੁੰਦੀ ਸੀ।ਮਲਵਈ ਬੋਲੀ ਵਿੱਚ ਰਸੋਈ ਨੂੰ ਝੱਲਾਨੀ ਵੀ ਕਿਹਾ ਜਾਂਦਾ ਹੈ।

Tags:

ਖਾਣਾ

🔥 Trending searches on Wiki ਪੰਜਾਬੀ:

ਗਾਮਾ ਪਹਿਲਵਾਨਵੱਲਭਭਾਈ ਪਟੇਲਐਥਨਜ਼ਮਾਂ ਬੋਲੀਸ਼ਹਿਰੀਕਰਨਬਿਲੀ ਆਇਲਿਸ਼ਛੋਟਾ ਘੱਲੂਘਾਰਾਚਾਣਕਿਆਦਲੀਪ ਸਿੰਘਪਿੱਪਲਅੰਜੂ (ਅਭਿਨੇਤਰੀ)ਭੰਗਾਣੀ ਦੀ ਜੰਗਨਾਥ ਜੋਗੀਆਂ ਦਾ ਸਾਹਿਤਲੰਗਰਪ੍ਰੀਖਿਆ (ਮੁਲਾਂਕਣ)ਸ਼ਬਦਰਾਜਸਥਾਨਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਰੋਮਾਂਸਵਾਦਓਮ ਪ੍ਰਕਾਸ਼ ਗਾਸੋਫ਼ਾਰਸੀ ਭਾਸ਼ਾਇਰਾਨ ਵਿਚ ਖੇਡਾਂਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਰਬੱਤ ਦਾ ਭਲਾਸਿੱਖਣਾਆਧੁਨਿਕ ਪੰਜਾਬੀ ਸਾਹਿਤਜੱਸਾ ਸਿੰਘ ਆਹਲੂਵਾਲੀਆਸਿੰਘ ਸਭਾ ਲਹਿਰਗਰਾਮ ਦਿਉਤੇਨਾਸਾਸੂਫ਼ੀ ਸਿਲਸਿਲੇਪ੍ਰਦੂਸ਼ਣਬਲਰਾਜ ਸਾਹਨੀਸਾਂਚੀਕਾਰੋਬਾਰਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਮੈਨਹੈਟਨਪੰਜਾਬ ਵਿਧਾਨ ਸਭਾਪੰਜਾਬੀ ਸੱਭਿਆਚਾਰਸਮੁੱਚੀ ਲੰਬਾਈਮੌਤ ਦੀਆਂ ਰਸਮਾਂਲੋਕਧਾਰਾਏਸ਼ੀਆਮੱਧਕਾਲੀਨ ਪੰਜਾਬੀ ਸਾਹਿਤਐਲਿਜ਼ਾਬੈਥ IIਅਹਿਮਦ ਸ਼ਾਹ ਅਬਦਾਲੀਹੋਲੀਊਸ਼ਾ ਠਾਕੁਰਨਾਰੀਵਾਦਪਹਿਲੀ ਐਂਗਲੋ-ਸਿੱਖ ਜੰਗਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਸਿੱਖਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਪਾਕਿਸਤਾਨਰੂਪਵਾਦ (ਸਾਹਿਤ)ਲਿਪੀਖੋ-ਖੋਫੁੱਟਬਾਲਚੰਡੀ ਦੀ ਵਾਰਅਭਾਜ ਸੰਖਿਆਕਾਫ਼ੀਕਿਰਿਆਗ਼ਜ਼ਲਲਿੰਗ (ਵਿਆਕਰਨ)ਵਿਕੀਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਵਾਰਜਾਪੁ ਸਾਹਿਬਦੋਆਬਾ🡆 More