ਰਵਾਇਤੀ ਚੀਨੀ ਵਰਣਮਾਲਾ (ਰਿਵਾਇਤੀ ਚੀਨੀ: 正體字/繁體字; ਸਰਲ ਚੀਨੀ: 正体字/繁体字; Pinyin: Zhèngtǐzì/Fántĭzì) ਚੀਨੀ ਲਿਖਣ ਪ੍ਰਣਾਲੀ ਦੇ ਉਹ ਅੱਖਰ ਹਨ ਜਿਨ੍ਹਾਂ ਵਿੱਚ 1946 ਤੋਂ ਬਾਅਦ ਨਵੇਂ-ਬਣਾਏ ਅੱਖਰਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਇਨ੍ਹਾਂ ਦੀ ਵਰਤੋਂ ਤਾਈਵਾਨ, ਹਾਂਗ ਕਾਂਗ ਅਤੇ ਮਕਾਉ ਵਿੱਚ ਵਧੇਰੇ ਹੁੰਦੀ ਹੈ।
ਰਵਾਇਤੀ ਚੀਨੀ | |
---|---|
ਕਿਸਮ | |
ਜ਼ੁਬਾਨਾਂ | ਚੀਨੀ |
ਅਰਸਾ | 5ਵੀਂ ਸਦੀ ਈਸਾਪੂਰਵ |
ਔਲਾਦ ਸਿਸਟਮ | ਸਰਲ ਚੀਨੀ ਕਾਂਜੀ ਹਾਂਜਾ ਖੀਤਾਨ |
ISO 15924 | Hant, 502 |
This article uses material from the Wikipedia ਪੰਜਾਬੀ article ਰਵਾਇਤੀ ਚੀਨੀ ਵਰਣਮਾਲਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.