ਯੁਯੁਤਸੁ

ਯੁਯੁਤਸੁ (ਸੰਸਕ੍ਰਿਤ: युयुत्सू) ਮਹਾਂਭਾਰਤ ਦਾ ਇੱਕ ਪਾਤਰ ਹੈ ਜਿਸਦਾ ਆਦਿਪਰਵ ਵਿੱਚ ਜ਼ਿਕਰ ਆਉਂਦਾ ਹੈ ਕਿ ਉਸ ਦਾ ਜਨਮ ਧ੍ਰਿਤਰਾਸ਼ਟਰ ਦੁਆਰਾ ਵੈਸ਼ਯਾ ਜਾਤੀ ਦੀ ਇਸਤਰੀ ਦੇ ਨਾਲ ਸੰਜੋਗ ਤੋਂ ਹੋਇਆ ਸੀ। ਹਾਲਾਂਕਿ ਉਹ ਦੁਰਯੋਧਨ ਦਾ ਭਰਾ ਸੀ, ਤਦ ਵੀ ਉਹ ਮਹਾਂਭਾਰਤ ਦੀ ਲੜਾਈ ਵਿੱਚ ਪਾਂਡਵਾਂ ਵਲੋਂ ਲੜਿਆ ਅਤੇ ਜਿੰਦਾ ਬਚ ਗਿਆਂ ਵਿੱਚੋਂ ਉਹ ਵੀ ਇੱਕ ਸੀ।

ਯੁਯੁਤਸੁ
ਯੁਯੁਤਸੁ
ਯੂਯੁਤਸੂ ਦੀ ਸਮਕਾਲੀਨ ਵਾਟਰਕਲਰ ਪੇਂਟਿੰਗ
Information
ਪਰਵਾਰ

ਕੁਰੂਕਸ਼ੇਤਰ ਦੇ ਯੁੱਧ ਤੋਂ ਬਾਅਦ

ਜਦੋਂ ਪਾਂਡਵਾਂ ਨੇ ਕਲ ਯੁੱਗ ਦੇ ਸ਼ੁਰੂ ਵਿੱਚ ਅਤੇ ਕ੍ਰਿਸ਼ਨ ਦੇ ਚਲੇ ਜਾਣ 'ਤੇ ਸੰਸਾਰ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ, ਯੁਧਿਸ਼ਟਰ ਨੇ ਯੂਯੁਤਸੁ ਨੂੰ ਰਾਜ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਦੋਂ ਕਿ ਪਰੀਕਸ਼ਿਤ ਨੂੰ ਰਾਜਾ ਬਣਾਇਆ ਗਿਆ ਸੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਭਾਈ ਮਰਦਾਨਾਜੰਗਮੈਰੀ ਕਿਊਰੀ2023 ਓਡੀਸ਼ਾ ਟਰੇਨ ਟੱਕਰਇਲੈਕਟੋਰਲ ਬਾਂਡਗੁਰੂ ਰਾਮਦਾਸਪੰਜਾਬ ਦੇ ਤਿਓਹਾਰਪੰਜਾਬੀ ਭਾਸ਼ਾਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਲੁਧਿਆਣਾ (ਲੋਕ ਸਭਾ ਚੋਣ-ਹਲਕਾ)ਪੰਜਾਬੀ ਭੋਜਨ ਸੱਭਿਆਚਾਰਗਲਾਪਾਗੋਸ ਦੀਪ ਸਮੂਹਸਖ਼ਿਨਵਾਲੀਬੌਸਟਨਜਸਵੰਤ ਸਿੰਘ ਖਾਲੜਾਯੂਰਪਮਨੁੱਖੀ ਸਰੀਰਚੁਮਾਰਮੁੱਖ ਸਫ਼ਾਕ੍ਰਿਸ ਈਵਾਂਸਯੂਕਰੇਨਫ਼ਲਾਂ ਦੀ ਸੂਚੀਅਕਤੂਬਰ28 ਅਕਤੂਬਰ2015 ਨੇਪਾਲ ਭੁਚਾਲਵਟਸਐਪਅਧਿਆਪਕਨੌਰੋਜ਼ਪੰਜਾਬ ਦੀਆਂ ਪੇਂਡੂ ਖੇਡਾਂਫੁੱਲਦਾਰ ਬੂਟਾਕਬੀਰਪੰਜਾਬੀ ਜੰਗਨਾਮੇਹੇਮਕੁੰਟ ਸਾਹਿਬ17 ਨਵੰਬਰਸਿੱਖ ਸਾਮਰਾਜਭੰਗਾਣੀ ਦੀ ਜੰਗਡਾ. ਹਰਸ਼ਿੰਦਰ ਕੌਰਅਮਰ ਸਿੰਘ ਚਮਕੀਲਾਕਰਾਚੀਕਵਿ ਦੇ ਲੱਛਣ ਤੇ ਸਰੂਪਦਸਤਾਰਸਾਉਣੀ ਦੀ ਫ਼ਸਲਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਰਸੋਈ ਦੇ ਫ਼ਲਾਂ ਦੀ ਸੂਚੀ15ਵਾਂ ਵਿੱਤ ਕਮਿਸ਼ਨਦਿਲ2023 ਮਾਰਾਕੇਸ਼-ਸਫੀ ਭੂਚਾਲਬਵਾਸੀਰਮੱਧਕਾਲੀਨ ਪੰਜਾਬੀ ਸਾਹਿਤਬਿੱਗ ਬੌਸ (ਸੀਜ਼ਨ 10)18ਵੀਂ ਸਦੀਜਮਹੂਰੀ ਸਮਾਜਵਾਦ9 ਅਗਸਤਵਿਆਨਾ2015 ਗੁਰਦਾਸਪੁਰ ਹਮਲਾਨਾਨਕਮੱਤਾਪੰਜਾਬੀ ਕੱਪੜੇਜੋ ਬਾਈਡਨਜੱਕੋਪੁਰ ਕਲਾਂਈਸਟਰਅੰਜੁਨਾਅੰਮ੍ਰਿਤ ਸੰਚਾਰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ2024ਸੀ. ਕੇ. ਨਾਇਡੂਧਨੀ ਰਾਮ ਚਾਤ੍ਰਿਕਸਿੱਖ ਧਰਮ ਦਾ ਇਤਿਹਾਸਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਗੁਰੂ ਨਾਨਕ ਜੀ ਗੁਰਪੁਰਬਸਕਾਟਲੈਂਡਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਜਸਵੰਤ ਸਿੰਘ ਕੰਵਲਲੋਰਕਾ🡆 More