ਚੁੰਬਕੀ ਖੇਤਰ

ਚੁੰਬਕੀ ਖੇਤਰ ਬਿਜਲਈ ਧਾਰਾਂ ਅਤੇ ਚੁੰਬਕੀ ਪਦਾਰਥਾਂ ਦਾ ਚੁੰਬਕੀ ਅਸਰ ਹੁੰਦਾ ਹੈ। ਕਿਸੇ ਬਿੰਦੂ ਉੱਤੇ ਉੱਥੋਂ ਦੇ ਚੁੰਬਕੀ ਖੇਤਰ ਦੀਆਂ ਮਾਤਰਾ (ਜਾਂ ਮਾਪ) ਅਤੇ ਦਿਸ਼ਾ ਦੋਹੇਂ ਹੁੰਦੀਆਂ ਹਨ; ਭਾਵ ਇਹ ਸਦਿਸ਼ਾ ਖੇਤਰ ਹੈ। ਇਸ ਇਸਤਲਾਹ ਨੂੰ ਦੋ ਵੱਖੋ-ਵੱਖ ਪਰ ਰਲ਼ਦੇ-ਮਿਲਦੇ ਖੇਤਰਾਂ B ਅਤੇ H ਲਈ ਵਰਤਿਆ ਜਾਂਦਾ ਹੈ ਜਿਹਨਾਂ ਨੂੰ ਕੌਮਾਂਤਰੀ ਇਕਾਈ ਢਾਂਚੇ ਵਿੱਚ ਤਰਤੀਬਬੱਧ ਟੈਸਲਾ ਅਤੇ ਅੰਪੀਅਰ ਪ੍ਰਤੀ ਮੀਟਰ ਇਕਾਈਆਂ ਵਿੱਚ ਮਾਪਿਆ ਜਾਂਦਾ ਹੈ।

ਚੁੰਬਕੀ ਖੇਤਰ
ਕਿਸੇ ਆਦਰਸ਼ ਵੇਲਣਾਕਾਰ ਚੁੰਬਕ ਦਾ ਚੁੰਬਕੀ ਖੇਤਰ ਜੀਹਦੀ ਸਮਰੂਪਤਾ ਦੀ ਧੁਰੀ ਤਸਵੀਰ ਦੇ ਤਲ ਵਿੱਚ ਹੈ। ਚੁੰਬਕੀ ਖੇਤਰ ਨੂੰ ਚੁੰਬਕੀ ਖੇਤਰ ਲਕੀਰਾਂ ਰਾਹੀਂ ਦਰਸਾਇਆ ਗਿਆ ਹੈ ਜੋ ਅੱਲਗ-ਅਲੱਗ ਬਿੰਦੂਆਂ ਉੱਤੇ ਇਸ ਖੇਤਰ ਦੀ ਦਿਸ਼ਾ ਵਿਖਾਉਂਦੇ ਹਨ।

ਨੋਟ-ਕਥਨ

Tags:

ਕੌਮਾਂਤਰੀ ਇਕਾਈ ਢਾਂਚਾਚੁੰਬਕਬਿਜਲਈ ਧਾਰਮੀਟਰ

🔥 Trending searches on Wiki ਪੰਜਾਬੀ:

ਕ੍ਰਿਸਟੋਫ਼ਰ ਕੋਲੰਬਸ22 ਸਤੰਬਰਤਜੱਮੁਲ ਕਲੀਮਕਾਵਿ ਸ਼ਾਸਤਰਬਾਬਾ ਫ਼ਰੀਦਜੀਵਨੀਏ. ਪੀ. ਜੇ. ਅਬਦੁਲ ਕਲਾਮਲੀ ਸ਼ੈਂਗਯਿਨਗੂਗਲਅਸ਼ਟਮੁਡੀ ਝੀਲਜਾਦੂ-ਟੂਣਾਸਿੱਖ ਧਰਮਜਨਰਲ ਰਿਲੇਟੀਵਿਟੀਸੋਮਨਾਥ ਲਾਹਿਰੀਵਿਆਹ ਦੀਆਂ ਰਸਮਾਂਅਕਾਲੀ ਫੂਲਾ ਸਿੰਘਲਾਲ ਚੰਦ ਯਮਲਾ ਜੱਟਛੰਦਮਸੰਦਮਾਈਕਲ ਡੈੱਲਅਕਬਰਪੁਰ ਲੋਕ ਸਭਾ ਹਲਕਾਗਯੁਮਰੀਜਨੇਊ ਰੋਗਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੌਤਮ ਬੁੱਧਪੱਤਰਕਾਰੀ6 ਜੁਲਾਈਵਿਅੰਜਨਏਡਜ਼ਨਕਈ ਮਿਸਲਨੀਦਰਲੈਂਡਪੰਜਾਬੀ ਚਿੱਤਰਕਾਰੀਪੰਜਾਬ ਦੇ ਤਿਓਹਾਰਜਾਇੰਟ ਕੌਜ਼ਵੇਫ਼ੀਨਿਕਸਹੁਸ਼ਿਆਰਪੁਰਕਵਿ ਦੇ ਲੱਛਣ ਤੇ ਸਰੂਪਸਤਿਗੁਰੂਅਰਦਾਸਪੰਜਾਬੀ ਵਿਕੀਪੀਡੀਆਭਾਰਤੀ ਜਨਤਾ ਪਾਰਟੀਚੀਨ ਦਾ ਭੂਗੋਲਫੁੱਲਦਾਰ ਬੂਟਾਇਨਸਾਈਕਲੋਪੀਡੀਆ ਬ੍ਰਿਟੈਨਿਕਾਕ੍ਰਿਸ ਈਵਾਂਸਚੈਕੋਸਲਵਾਕੀਆਅੰਚਾਰ ਝੀਲਮੁਕਤਸਰ ਦੀ ਮਾਘੀਮਾਰਲੀਨ ਡੀਟਰਿਚਬੀਜਕਲਾਵਾਲੀਬਾਲਆਲੀਵਾਲਬਹੁਲੀਤਾਸ਼ਕੰਤਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਵਿੰਟਰ ਵਾਰਬਵਾਸੀਰਏਸ਼ੀਆਫ਼ਰਿਸ਼ਤਾ4 ਅਗਸਤ20 ਜੁਲਾਈਪੰਜਾਬੀ ਲੋਕ ਖੇਡਾਂਵਿਸ਼ਵਕੋਸ਼ਮਹਿਦੇਆਣਾ ਸਾਹਿਬਅੰਤਰਰਾਸ਼ਟਰੀਘੋੜਾਪੰਜਾਬੀ ਸੱਭਿਆਚਾਰਖੀਰੀ ਲੋਕ ਸਭਾ ਹਲਕਾ੧੯੨੬ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੁਖਮਨੀ ਸਾਹਿਬਸੈਂਸਰਲੰਮੀ ਛਾਲ23 ਦਸੰਬਰਵਲਾਦੀਮੀਰ ਪੁਤਿਨਭਾਰਤ🡆 More