ਮਾਰੂਥਲੀਕਰਨ ਇੱਕ ਤਰ੍ਹਾਂ ਦਾ ਜ਼ਮੀਨੀ ਨਿਘਾਰ ਹੁੰਦਾ ਹੈ ਜਿਸ ਵਿੱਚ ਖ਼ੁਸ਼ਕ ਭੋਂ ਵਾਲ਼ਾ ਇਲਾਕਾ ਹੋਰ ਵੀ ਮਾਰੂ ਬਣ ਜਾਂਦਾ ਹੈ ਅਤੇ ਆਮ ਤੌਰ 'ਤੇ ਆਪਣੇ ਪਾਣੀ ਦੇ ਸੋਮੇ ਅਤੇ ਜੰਗਲੀ ਅਤੇ ਜੜ੍ਹ ਜੀਵਨ ਗੁਆ ਬੈਠਦਾ ਹੈ। ਇਹਦੇ ਪਿੱਛੇ ਕਈ ਕਾਰਨ ਹੁੰਦੇ ਹਨ, ਜਿਵੇਂ ਕਿ ਪੌਣਪਾਣੀ ਤਬਦੀਲੀ ਅਤੇ ਮਨੁੱਖੀ ਕਾਰਵਾਈਆਂ। ਮਾਰੂਥਲੀਕਰਨ ਸੰਸਾਰ ਦੀ ਇੱਕ ਅਹਿਮ ਪਰਿਆਵਰਨੀ ਅਤੇ ਵਾਤਾਵਰਨੀ ਉਲਝਣ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਮਾਰੂਥਲੀਕਰਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.