ਮਾਰਟਿਨ ਨੀਮੋਲਰ

ਫਰੈਡਰਿਕ ਗੁਸਤਾਵ ਐਮਿਲ ਮਾਰਟਿਨ ਨੀਮੋਲਰ (ਜਰਮਨ: ; 14 ਜਨਵਰੀ 1892 – 6 ਮਾਰਚ 1984) ਜਰਮਨ ਨਾਜ਼ੀ-ਵਿਰੋਧੀ ਧਰਮ-ਸ਼ਾਸਤਰੀ ਅਤੇ ਲੂਥਰਵਾਦੀ ਪ੍ਰਚਾਰਕ ਸੀ। ਉਹ ਆਪਣੀ ਪ੍ਰਸਿੱਧ ਉਕਤੀ ਪਹਿਲਾਂ ਉਹ ਆਏ ...

ਮਾਰਟਿਨ ਨੀਮੋਲਰ
ਨੀਮੋਲਰ ਹੇਗ ਦੇ ਸਿੰਤ-ਜੈਕਬਸਕੇਰਕ ਗ੍ਰੋਟ ਵਿਖੇ ਮਈ 1952 ਵਿੱਚ
ਮਾਰਟਿਨ ਨੀਮੋਲਰ
ਜਨਮ
ਫਰੈਡਰਿਕ ਗੁਸਤਾਵ ਐਮਿਲ ਮਾਰਟਿਨ ਨੀਮੋਲਰ

14 ਜਨਵਰੀ 1892
ਲਿੱਪਸਤਾਤ, ਜਰਮਨ ਸਲਤਨਤ
ਮੌਤ6 ਮਾਰਚ 1984(1984-03-06) (ਉਮਰ 92)
ਵੇਸਬਾਡੇਨ, ਪੱਛਮੀ ਜਰਮਨ
ਪਹਿਲਾਂ ਉਹ ਆਏ

ਪਹਿਲਾਂ ਉਹ ਆਏ ਕਮਿਊਨਿਸਟਾਂ ਦੇ ਲਈ
ਮੈਂ ਚੁੱਪ ਰਿਹਾ, ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ
ਫਿਰ ਉਹ ਆਏ ਟ੍ਰੇਡ ਯੁਨੀਅਨਿਸਟਾਂ ਲਈ
ਮੈਂ ਚੁੱਪ ਰਿਹਾ ਕਿਉਂਕਿ ਮੈਂ ਟ੍ਰੇਡ ਯੁਨੀਅਨਿਸਟ ਨਹੀਂ ਸੀ
ਫਿਰ ਉਹ ਯਹੂਦੀਆਂ ਲਈ ਆਏ
ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ
ਫਿਰ ਉਹ ਆਏ ਮੇਰੇ ਲਈ
ਹੁਣ ਬੋਲਣ ਲਈ ਕੋਈ ਬਚਿਆ ਹੀ ਨਹੀਂ ਸੀ

ਭਾਵੇਂ, ਪਹਿਲਾਂ ਉਹ ਨੈਸ਼ਨਲ ਕੰਜ਼ਰਵੇਟਿਵ ਸੀ ਅਤੇ ਅਡੋਲਫ ਹਿਟਲਰ ਦਾ ਸਮਰਥਕ ਸੀ, ਉਹ ਕਨਫੈਸ਼ਨਲ ਚਰਚ, ਜਿਸਨੇ ਜਰਮਨ ਪ੍ਰੋਟੈਸਟੈਂਟ ਚਰਚ ਦੇ ਨਾਜ਼ੀਕਰਨ ਦਾ ਵਿਰੋਧ ਕੀਤਾ,ਦੀ ਬੁਨਿਆਦ ਰੱਖਣ ਵਾਲਿਆਂ ਵਿੱਚ ਸ਼ਾਮਲ ਸੀ। ਉਹ ਨਾਜੀਆਂ ਦੇ ਆਰੀਅਨ ਪੈਰਾਗਰਾਫ਼ ਦਾ ਕੱਟੜ ਆਲੋਚਕ ਸੀ, ਲੇਕਿਨ ਯਹੂਦੀਆਂ ਬਾਰੇ ਕੁਝ ਅਜਿਹੀਆਂ ਗੱਲਾਂ ਕਹੀਆਂ ਜਿਹਨਾਂ ਨੂੰ ਕੁਝ ਸਕਾਲਰ ਯਹੂਦੀ-ਵਿਰੋਧਵਾਦ ਮੰਨਦੇ ਹਨ। ਨਾਜੀਆਂ ਵਲੋਂ ਚਰਚ ਦੇ ਸਰਕਾਰੀ ਕੰਟਰੋਲ ਦਾ ਵਿਰੋਧ ਕਰਨ ਕਰ ਕੇ, ਨੀਮੋਲਰ ਨੂੰ 1937 ਤੋਂ 1945 ਤੱਕ ਤਸੀਹਾ ਕੈਂਪਾਂ ਵਿੱਚ ਬੰਦੀ ਰਖਿਆ ਗਿਆ। ਜੰਗ ਦੇ ਅੰਤ ਦੇ ਨੇੜੇ ਉਹ ਫਾਂਸੀ ਤੋਂ ਬਾਲ ਬਾਲ ਬਚਿਆ। ਜੰਗ ਦੇ ਬਾਅਦ, ਜੇਲ੍ਹ ਵਿਚੋਂ ਬਾਹਰ ਆ ਕੇ ਨੀਮੋਲਰ ਅਮਨ ਦਾ ਸੁਨੇਹਾ ਦੇਣ ਲਈ ਤੁਰ ਪਿਆ। ‘ਦੋਸ਼ ਦੇ ਸਟਟਗਾਰਟ ਇਕਬਾਲੀਆ ਬਿਆਨ’, ਜਿਸ ਵਿੱਚ ਜਰਮਨ ਪ੍ਰੋਟੇਸਟੇਂਟ ਚਰਚ ਨੇ ਹਿਟਲਰ ਦੇ ਰਾਜ ਵਿੱਚ ਜੁਲਮਾਂ ਵਿੱਚ ਆਪਣੀ ਮਿਲੀਭੁਗਤ ਲਈ ਰਸਮੀ ਤੌਰ 'ਤੇ ਦੋਸ਼ ਕਬੂਲ ਕੀਤਾ ਹੈ, ਉਸ ਨੂੰ ਲਿਖਣ ਵਿੱਚ ਨੀਮੋਲਰ ਨੇ ਵੱਡੀ ਭੂਮਿਕਾ ਨਿਭਾਈ ਸੀ।

ਹਵਾਲੇ

Tags:

ਪਹਿਲਾਂ ਉਹ ਆਏ ...ਮਦਦ:ਜਰਮਨ ਲਈ IPA

🔥 Trending searches on Wiki ਪੰਜਾਬੀ:

ਪੰਜਾਬੀ ਤਿਓਹਾਰ1905ਬਾਲ ਵਿਆਹ1579ਵੈੱਬ ਬਰਾਊਜ਼ਰਰਤਨ ਸਿੰਘ ਜੱਗੀਆਊਟਸਮਾਰਟਕਬੀਰਵਿਆਹ ਦੀਆਂ ਰਸਮਾਂਨਿੱਜਵਾਚਕ ਪੜਨਾਂਵਪੰਜਾਬੀਡਾ. ਹਰਿਭਜਨ ਸਿੰਘਆਦਮਆਮ ਆਦਮੀ ਪਾਰਟੀਕਮਿਊਨਿਜ਼ਮਬੁਰਜ ਥਰੋੜਔਰਤਾਂ ਦੇ ਹੱਕਸੋਨੀ ਲਵਾਉ ਤਾਂਸੀਨਾਵਲਲੂਣ ਸੱਤਿਆਗ੍ਰਹਿਮਨੀਕਰਣ ਸਾਹਿਬ੧੯੨੧ਗ਼ਦਰੀ ਬਾਬਿਆਂ ਦਾ ਸਾਹਿਤਪੀਏਮੋਂਤੇਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਓਡੀਸ਼ਾਜੀ ਆਇਆਂ ਨੂੰਯੂਨੀਕੋਡਲਾਲ ਸਿੰਘ ਕਮਲਾ ਅਕਾਲੀਵਿਕੀਡਾ. ਜਸਵਿੰਦਰ ਸਿੰਘਭਗਵਾਨ ਮਹਾਵੀਰਬਿਜਨਸ ਰਿਕਾਰਡਰ (ਅਖ਼ਬਾਰ)ਭਾਰਤ ਦੇ ਵਿੱਤ ਮੰਤਰੀਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਜਿੰਦ ਕੌਰਨਿਊਜ਼ੀਲੈਂਡਕੁਲਵੰਤ ਸਿੰਘ ਵਿਰਕਪਟਿਆਲਾਹਰਾ ਇਨਕਲਾਬਬੇਕਾਬਾਦਮਹਾਨ ਕੋਸ਼ਵਰਿਆਮ ਸਿੰਘ ਸੰਧੂਗੁਰੂ ਨਾਨਕ ਜੀ ਗੁਰਪੁਰਬਪਰਮਾ ਫੁੱਟਬਾਲ ਕਲੱਬਬਵਾਸੀਰਟਿਊਬਵੈੱਲਨਾਗਰਿਕਤਾਕਰਨੈਲ ਸਿੰਘ ਈਸੜੂਜਾਮੀਆ ਮਿਲੀਆ ਇਸਲਾਮੀਆਅੱਜ ਆਖਾਂ ਵਾਰਿਸ ਸ਼ਾਹ ਨੂੰਵਿਸ਼ਵ ਰੰਗਮੰਚ ਦਿਵਸਟਾਹਲੀਹੱਜਹਾੜੀ ਦੀ ਫ਼ਸਲਪੁਰਖਵਾਚਕ ਪੜਨਾਂਵਬਾਬਾ ਵਜੀਦਪੰਜਾਬੀ ਸੂਫ਼ੀ ਕਵੀਚਰਨ ਦਾਸ ਸਿੱਧੂਸੁਲਤਾਨ ਰਜ਼ੀਆ (ਨਾਟਕ)ਦੂਜੀ ਸੰਸਾਰ ਜੰਗਹਰਿਮੰਦਰ ਸਾਹਿਬਭਾਈ ਵੀਰ ਸਿੰਘਵਿਸਾਖੀਪੁੰਨ ਦਾ ਵਿਆਹਭਗਤ ਧੰਨਾ ਜੀਡਰਾਮਾ ਸੈਂਟਰ ਲੰਡਨਪਾਪੂਲਰ ਸੱਭਿਆਚਾਰਕਿਰਿਆਕ੍ਰਿਸਟੀਆਨੋ ਰੋਨਾਲਡੋਵਰਲਡ ਵਾਈਡ ਵੈੱਬਭਾਈ ਗੁਰਦਾਸ ਦੀਆਂ ਵਾਰਾਂ🡆 More