ਮਾਪ ਇਕਾਈਆਂ

ਮਾਪ ਇਕਾਈ ਕਿਸੇ ਭੌਤਿਕ ਰਾਸ਼ੀ ਦੀ ਇੱਕ ਨਿਸ਼ਚਿਤ ਮਾਤਰਾ ਨੂੰ ਕਹਿੰਦੇ ਹਨ ਜੋ ਰਿਵਾਜ ਜਾਂ/ਅਤੇ ਨਿਯਮ ਦੁਆਰਾ ਪਾਰਿਭਾਸ਼ਿਤ ਅਤੇ ਮੰਜੂਰ ਕੀਤੀ ਗਈ ਹੋਵੇ ਅਤੇ ਜੋ ਉਸ ਭੌਤਿਕ ਰਾਸ਼ੀ ਦੇ ਮਾਪ ਲਈ ਮਾਣਕ ਦੇ ਰੂਪ ਵਿੱਚ ਪ੍ਰਯੋਗ ਹੁੰਦੀ ਹੋਵੇ। ਉਸ ਭੌਤਿਕ ਰਾਸ਼ੀ ਦੀ ਕੋਈ ਵੀ ਹੋਰ ਮਾਤਰਾ ਇਸ ਇਕਾਈ ਦੇ ਇੱਕ ਗੁਣਕ ਦੇ ਰੂਪ ਵਿੱਚ ਵਿਅਕਤ ਕੀਤੀ ਜਾਂਦੀ ਹੈ।

ਉਦਾਹਰਣ ਲਈ ਲੰਬਾਈ ਇੱਕ ਭੌਤਿਕ ਰਾਸ਼ੀ ਹੈ। ਮੀਟਰ ਲੰਬਾਈ ਦਾ ਮਾਪ ਹੈ ਜੋ ਇੱਕ ਨਿਸ਼ਚਿਤ ਮਿਥੀ ਹੋਈ ਦੂਰੀ ਦੇ ਬਰਾਬਰ ਹੁੰਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਫਲਾਣਾ ਦੂਰੀ 47 ਮੀਟਰ ਹੈ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਉਕਤ ਦੂਰੀ 1 ਮੀਟਰ ਦਾ 47 ਗੁਣਾ ਹੈ।

Tags:

ਮਾਪ ਦੀ ਪ੍ਰਣਾਲੀ

🔥 Trending searches on Wiki ਪੰਜਾਬੀ:

ਵਿਧਾਤਾ ਸਿੰਘ ਤੀਰਵਰਨਮਾਲਾਦੁਆਬੀਕੈਲੀਫ਼ੋਰਨੀਆਪੰਜਾਬੀ ਤਿਓਹਾਰਸ਼ਨੀ (ਗ੍ਰਹਿ)2009ਮੈਟਾ ਆਲੋਚਨਾਨਾਮਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਛਾਤੀ ਗੰਢਪਹਿਲੀ ਐਂਗਲੋ-ਸਿੱਖ ਜੰਗਵਾਲਮੀਕਨਾਟਕ (ਥੀਏਟਰ)ਭਾਈ ਵੀਰ ਸਿੰਘਦਿਲਜੀਤ ਦੋਸਾਂਝਸਾਇਨਾ ਨੇਹਵਾਲਰਾਜਾriz16ਗੁੱਲੀ ਡੰਡਾਰਹਿਤਖੋ-ਖੋਸਿਰਮੌਰ ਰਾਜਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਲੰਮੀ ਛਾਲਊਧਮ ਸਿੰਘਜ਼ਫ਼ਰਨਾਮਾ (ਪੱਤਰ)ਭਾਰਤ ਦਾ ਆਜ਼ਾਦੀ ਸੰਗਰਾਮਅਲਗੋਜ਼ੇਵੱਡਾ ਘੱਲੂਘਾਰਾਸੋਹਿੰਦਰ ਸਿੰਘ ਵਣਜਾਰਾ ਬੇਦੀਕੀਰਤਨ ਸੋਹਿਲਾਰਹਿਰਾਸਲੁਧਿਆਣਾਕਿੱਸਾ ਕਾਵਿ ਦੇ ਛੰਦ ਪ੍ਰਬੰਧਨਿਊਜ਼ੀਲੈਂਡਸਰਬੱਤ ਦਾ ਭਲਾਰਾਗ ਸਿਰੀਕੀਰਤਪੁਰ ਸਾਹਿਬਧਨੀ ਰਾਮ ਚਾਤ੍ਰਿਕਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ ਦੀਆਂ ਵਿਰਾਸਤੀ ਖੇਡਾਂਉੱਚੀ ਛਾਲਭੁਚਾਲਮਾਲਵਾ (ਪੰਜਾਬ)ਅਧਿਆਪਕਸਿਰ ਦੇ ਗਹਿਣੇਅਲਾਉੱਦੀਨ ਖ਼ਿਲਜੀਅਜੀਤ ਕੌਰਸੀ++ਸ਼ੁੱਕਰ (ਗ੍ਰਹਿ)ਗੁਰਮੁਖੀ ਲਿਪੀ ਦੀ ਸੰਰਚਨਾਭਗਤ ਸਿੰਘਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਨਿਬੰਧ ਅਤੇ ਲੇਖਆਲਮੀ ਤਪਸ਼ਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਪ੍ਰਮਾਤਮਾਸੂਰਜ ਮੰਡਲਰਾਗ ਸੋਰਠਿਜਰਨੈਲ ਸਿੰਘ ਭਿੰਡਰਾਂਵਾਲੇਸਮਾਜਜਲ੍ਹਿਆਂਵਾਲਾ ਬਾਗ ਹੱਤਿਆਕਾਂਡਚੰਦਰ ਸ਼ੇਖਰ ਆਜ਼ਾਦਪੰਜਾਬੀ ਭਾਸ਼ਾਵਿਕਸ਼ਨਰੀਪ੍ਰਦੂਸ਼ਣਮੱਧਕਾਲੀਨ ਪੰਜਾਬੀ ਸਾਹਿਤਆਮ ਆਦਮੀ ਪਾਰਟੀ (ਪੰਜਾਬ)ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਹੁਮਾਯੂੰਆਤਮਾਪੰਜਾਬੀ ਲੋਕ ਖੇਡਾਂਨਵਤੇਜ ਭਾਰਤੀਅੰਬਜੇਹਲਮ ਦਰਿਆ🡆 More