ਮਨਪ੍ਰੀਤ ਸਿੰਘ ਬਾਦਲ: ਪੰਜਾਬ, ਭਾਰਤ ਦਾ ਸਿਆਸਤਦਾਨ

ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਨ। ਉਹ ਦੂਜੀ ਵਾਰ ਵਿੱਤ ਮੰਤਰੀ ਦੇ ਉਹਦੇ ਤੇ ਬੈਠੇ ਹਨ। ਉਨ੍ਹਾਂ ਦਾ ਤਾਲੁਕ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਬਠਿੰਡਾ ਸ਼ਹਿਰ ਤੋਂ ਚੋਣ ਜਿੱਤੇ ਹਨ|

ਮਨਪ੍ਰੀਤ ਬਾਦਲ
ਮਨਪ੍ਰੀਤ ਸਿੰਘ ਬਾਦਲ: ਮੁੱਢਲੀ ਜ਼ਿੰਦਗੀ, ਸਿਆਸੀ ਜੀਵਨ, ਭਾਰਤੀ ਜਨਤਾ ਪਾਰਟੀ
ਐਮਐਲਏ, ਪੰਜਾਬ
ਦਫ਼ਤਰ ਵਿੱਚ
ਮਈ 1995 - ਮਾਰਚ 2012
ਤੋਂ ਪਹਿਲਾਂਰਘੁਬੀਰ ਸਿੰਘ (ਸਿਆਸਤਦਾਨ)
ਤੋਂ ਬਾਅਦਅਮਰਿੰਦਰ ਸਿੰਘ ਰਾਜਾ ਵੜਿੰਗ
ਹਲਕਾਗਿੱਦੜਬਾਹਾ
ਵਿੱਤ ਅਤੇ ਯੋਜਨਾ ਮੰਤਰੀ
ਦਫ਼ਤਰ ਵਿੱਚ
ਮਾਰਚ 2007- ਅਕਤੂਬਰ 2010
ਤੋਂ ਪਹਿਲਾਂਸੁਰਿੰਦਰ ਸਿੰਗਲਾ
ਤੋਂ ਬਾਅਦਉਪਿੰਦਰਜੀਤ ਕੌਰ
ਨਿੱਜੀ ਜਾਣਕਾਰੀ
ਜਨਮ26 ਜੁਲਾਈ 1962
ਮੁਕਤਸਰ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਵੀਨੂ ਬਾਦਲ
ਬੱਚੇਅਰਜੁਨ ਬਾਦਲ ਅਤੇ ਰੀਆ
ਵੈੱਬਸਾਈਟhttp://www.manpreetbadal.com/

ਮੁੱਢਲੀ ਜ਼ਿੰਦਗੀ

ਮਨਪ੍ਰੀਤ ਸਿੰਘ ਬਾਦਲ ਦਾ ਜਨਮ ਪਿੰਡ ਬਾਦਲ, ਜ਼ਿਲ੍ਹਾ ਮੁਕਤਸਰ ਵਿਖੇ 26 ਜੁਲਾਈ 1962 ਨੂੰ ਹੋਇਆ। ਉਨ੍ਹਾਂ ਦੇ ਪਿਤਾ ਗੁਰਦਾਸ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਹਨ| ਉਨ੍ਹਾਂ ਨੇ ਪੜ੍ਹਾਈ ਦੂਨ ਸਕੂਲ (ਦੇਹਰਾਦੂਨ) ਅਤੇ ਸੇਂਟ ਸਟੀਫਨਜ਼ ਕਾਲਜ (ਦਿੱਲੀ) ਵਿੱਚ ਹਾਸਲ ਕੀਤੀ। ਉਸ ਤੋ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਆਫ਼਼ ਲੰਡਨ ਤੋਂ ਵਕਾਲਤ ਦੀ ਤਾਲੀਮ ਹਾਸਲ ਕੀਤੀ।

ਸਿਆਸੀ ਜੀਵਨ

ਸ਼੍ਰੋਮਣੀ ਅਕਾਲੀ ਦਲ

ਉਨ੍ਹਾਂ ਦਾ ਸਿਆਸੀ ਜੀਵਨ 1995 ਵਿੱਚ ਸ਼ੁਰੂ ਹੋਇਆ ਜਦੋਂ ਮਨਪ੍ਰੀਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਗਿੱਦੜਬਾਹਾ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ, ਜਿਸ ਵਿੱਚ ਉਹ ਕਾਮਯਾਬ ਰਹੇ। 1997, 2002 ਅਤੇ 2007 ਵਿੱਚ ਉਹ ਫੇਰ ਜੇਤੂ ਰਹੇ। 2007 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੂੰ ਖ਼ਜ਼ਾਨਾ ਮੰਤਰੀ ਦਾ ਅਹੁਦਾ ਦਿੱਤਾ, ਪਰ ਅਕਤੂਬਰ 2010 ਵਿੱਚ ਆਪਸੀ ਮਤਭੇਦ ਦੇ ਕਾਰਨ ਮਨਪ੍ਰੀਤ ਨੂੰ ਵਜ਼ਾਰਤ ਤੋਂ ਖ਼ਾਰਜ ਕਰ ਦਿੱਤਾ ਗਿਆ।

ਪੀਪਲਜ਼ ਪਾਰਟੀ ਆਫ਼ ਪੰਜਾਬ

ਸ਼੍ਰੋਮਣੀ ਅਕਾਲੀ ਦਲ ਛੱਡਣ ਮਗਰੋਂ ਮਨਪ੍ਰੀਤ ਨੇ ਮਾਰਚ 2011 ਵਿੱਚ ਆਪਣੀ ਸਿਆਸੀ ਜਮਾਤ ਬਣਾਈ, ਜਿਸ ਦਾ ਨਾ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਰੱਖਿਆ। 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੀ.ਪੀ.ਪੀ. ਨੇ ਸੀ.ਪੀ.ਆਈ., ਸੀ.ਪੀ.ਆਈ.ਐੱਮ, ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨਾਲ ਗੱਠਜੋੜ ਕੀਤਾ ਪਰ ਇਸ ਗੱਠਜੋੜ ਨੂੰ ਸਫਲਤਾ ਨਹੀਂ ਮਿਲੀ।

ਭਾਰਤੀ ਰਾਸ਼ਟਰੀ ਕਾਂਗਰਸ

ਜਨਵਰੀ 2016 ਵਿੱਚ ਮਨਪ੍ਰੀਤ ਨੇ ਪੀ.ਪੀ.ਪੀ. ਨੂੰ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਿਲ ਕਰ ਲਿਆ, ਅਤੇ ਫਰਵਰੀ-ਮਾਰਚ 2017 ਵਿੱਚ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਤਰਫ਼ੋਂ ਚੋਣ ਲੜੀ। ਉਹ 18,480 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਦੀਪਕ ਬਾਂਸਲ ਤੋ ਜਿੱਤ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਤੀਜੇ ਨੰਬਰ ਤੇ ਆਏ। ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਖ਼ਜ਼ਾਨਾ ਮੰਤਰੀ ਬਣਾਇਆ ਗਿਆ।

ਭਾਰਤੀ ਜਨਤਾ ਪਾਰਟੀ

ਮਨਪ੍ਰੀਤ ਸਿੰਘ ਬਾਦਲ ਨੇ 19 ਜਨਵਰੀ 2023 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਛੱਡ ਦਿੱਤੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਚੁਣ ਲਿਆ।

ਨਿੱਜੀ ਜੀਵਨ

ਮਨਪ੍ਰੀਤ ਦੀ ਘਰਵਾਲੀ ਦਾ ਨਾਂ ਵੀਨੂੰ ਬਾਦਲ ਹੈ| ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ।

ਹਵਾਲੇ

Tags:

ਮਨਪ੍ਰੀਤ ਸਿੰਘ ਬਾਦਲ ਮੁੱਢਲੀ ਜ਼ਿੰਦਗੀਮਨਪ੍ਰੀਤ ਸਿੰਘ ਬਾਦਲ ਸਿਆਸੀ ਜੀਵਨਮਨਪ੍ਰੀਤ ਸਿੰਘ ਬਾਦਲ ਭਾਰਤੀ ਜਨਤਾ ਪਾਰਟੀਮਨਪ੍ਰੀਤ ਸਿੰਘ ਬਾਦਲ ਨਿੱਜੀ ਜੀਵਨਮਨਪ੍ਰੀਤ ਸਿੰਘ ਬਾਦਲ ਹਵਾਲੇਮਨਪ੍ਰੀਤ ਸਿੰਘ ਬਾਦਲਬਠਿੰਡਾਭਾਰਤੀ ਰਾਸ਼ਟਰੀ ਕਾਂਗਰਸ

🔥 Trending searches on Wiki ਪੰਜਾਬੀ:

ਮਾਤਾ ਜੀਤੋਹੜ੍ਹਈਸਟ ਇੰਡੀਆ ਕੰਪਨੀਕਮੰਡਲਆਂਧਰਾ ਪ੍ਰਦੇਸ਼ਪੰਜ ਬਾਣੀਆਂਛੋਲੇਭਾਈ ਮਰਦਾਨਾਅਲੰਕਾਰ (ਸਾਹਿਤ)ਮੁਗ਼ਲ ਸਲਤਨਤਸੰਤ ਸਿੰਘ ਸੇਖੋਂਸ਼ਿਵ ਕੁਮਾਰ ਬਟਾਲਵੀਏਡਜ਼ਭਾਰਤ ਵਿੱਚ ਬੁਨਿਆਦੀ ਅਧਿਕਾਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਹਵਾ ਪ੍ਰਦੂਸ਼ਣਪੰਜਾਬੀ ਬੁਝਾਰਤਾਂਬਾਈਬਲਪੁਆਧੀ ਉਪਭਾਸ਼ਾਪੰਜ ਤਖ਼ਤ ਸਾਹਿਬਾਨਵਰਚੁਅਲ ਪ੍ਰਾਈਵੇਟ ਨੈਟਵਰਕਮਾਤਾ ਸਾਹਿਬ ਕੌਰਸਾਉਣੀ ਦੀ ਫ਼ਸਲਜਸਵੰਤ ਸਿੰਘ ਕੰਵਲਪੰਜਾਬੀ ਸਾਹਿਤ ਆਲੋਚਨਾਪੰਜਾਬ ਦੇ ਲੋਕ-ਨਾਚਹੇਮਕੁੰਟ ਸਾਹਿਬਕੁਲਵੰਤ ਸਿੰਘ ਵਿਰਕਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਯਥਾਰਥਵਾਦ (ਸਾਹਿਤ)ਤੁਰਕੀ ਕੌਫੀਤਜੱਮੁਲ ਕਲੀਮਨਾਟਕ (ਥੀਏਟਰ)ਯੂਟਿਊਬਪੰਜਾਬੀਮੌਲਿਕ ਅਧਿਕਾਰਸਿੰਧੂ ਘਾਟੀ ਸੱਭਿਅਤਾਵਿਕਸ਼ਨਰੀਇੰਦਰਾ ਗਾਂਧੀਲੋਕ ਸਾਹਿਤਗੁਣਸੁਭਾਸ਼ ਚੰਦਰ ਬੋਸਮਹਾਤਮਾ ਗਾਂਧੀਪ੍ਰਿੰਸੀਪਲ ਤੇਜਾ ਸਿੰਘਦਲੀਪ ਸਿੰਘਜੈਤੋ ਦਾ ਮੋਰਚਾਬੰਗਲਾਦੇਸ਼ਬਾਬਾ ਜੈ ਸਿੰਘ ਖਲਕੱਟਛੰਦਚਿਕਨ (ਕਢਾਈ)ਗੁਰਦੁਆਰਾਗੁਰੂ ਗ੍ਰੰਥ ਸਾਹਿਬਸਿੱਖ ਧਰਮਗ੍ਰੰਥਰਾਗ ਸੋਰਠਿਗੁਰਦਾਸ ਮਾਨਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਵਿਕੀਸਰੋਤਹੁਮਾਯੂੰਬਾਜਰਾਨੇਪਾਲਪੰਜਾਬੀ ਮੁਹਾਵਰੇ ਅਤੇ ਅਖਾਣਨਿਮਰਤ ਖਹਿਰਾਸਰੀਰਕ ਕਸਰਤਕਾਰਲ ਮਾਰਕਸਚੀਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਖੇਤੀਬਾੜੀਬਾਬਰਪਿਸ਼ਾਬ ਨਾਲੀ ਦੀ ਲਾਗਰੇਖਾ ਚਿੱਤਰਚੜ੍ਹਦੀ ਕਲਾਅੰਮ੍ਰਿਤਸਰਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਮਦਰੱਸਾਕਾਵਿ ਸ਼ਾਸਤਰਪੰਜਾਬ ਦਾ ਇਤਿਹਾਸਮੱਕੀ ਦੀ ਰੋਟੀਅਕਾਸ਼🡆 More