ਭੱਟ: ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ

ਭੱਟ (ਹਿੰਦੀ: भट (ਦੇਵਨਾਗਰੀ), ਨਸਤਾਲੀਕ:بھٹ, ਬੱਟ ਵੀ ਲਿਖਦੇ ਹਨ (ਪਹਾੜੀ: ਨਸਤਾਲੀਕ:بٹ), ਦੋਨੋਂ ਭੱਟਾ, ਜਾਂ ਭੱਟ ਦਾ ਸੰਖੇਪ ਰੂਪ ਹਨ, (ਹਿੰਦੀ:भट्ट (ਦੇਵਨਾਗਰੀ), ਨਸਤਾਲੀਕ:بھٹّ , ਨੇਪਾਲ, ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਆਮ ਗੋਤ ਹੈ।

ਭੱਟ: ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
ਪੱਛਮੀ ਭਾਰਤ ਚ ਭੱਟ (ਅੰ. 1855-1862)

ਉਸਤਤ ਪੜ੍ਹਨ ਵਾਲਾ ਕਵੀ. ਰਾਜਦਰਬਾਰ ਵਿੱਚ ਰਾਜਾ ਤੇ ਯੋਧਿਆਂ ਦਾ ਯਸ਼ ਕਹਿਣ ਵਾਲਾ।

ਪੰਜਾਂ ਸਤਿਗੁਰਾਂ ਦੀ ਮਹਿਮਾ ਕਰਨ ਵਾਲੇ ਭੱਟ, ਜਿਹਨਾਂ ਦੀ ਬਾਣੀ ਭੱਟਾਂ ਦੇ ਸਵੈਯੇ ਨਾਮ ਤੋਂ ਪ੍ਰਸਿੱਧ ਹੈ। ਸੂਰਯਪ੍ਰਕਾਸ਼ ਵਿੱਚ ਇਨ੍ਹਾਂ ਨੂੰ ਵੇਦਾਂ ਦਾ ਅਵਤਾਰ ਲਿਖਿਆ ਹੈ। ਭੱਟਾਂ ਦੀ ਮੁੱਖ ਜਾਤ ਬ੍ਰਾਹਮਣ ਹੈ।ਇਹ ਬ੍ਰਾਹਮਣਾਂ ਦਾ ਉਹ ਫਿਰਕਾ ਹਨ ਜੋ ਰਾਜ ਦਰਬਾਰਾਂ,ਯੋਧਿਆਂ ਆਦਿ ਦੇ ਤੰਬੂਆਂ ਵਿੱਚ ਜਾ ਜਾ ਕੇ ਉਹਨਾਂ ਦੇ ਸੋਹਲੇ ਗਾਂਉਦੇ ਹਨ ਤੇ ਉਹਨਾਂ ਤੌਂ ਕਈ ਇਨਾਮ ਹਾਸਲ ਕਰਦੇ ਹਨ।ਇਹ ਆਪਣੀਆਂ ਵਹੀਆਂ ਵਿੱਚ ਉਹਨਾਂ ਦੇ ਜਨਮ,ਮੌਤ,ਤਖ਼ਤ ਨਸ਼ੀਨੀ ਇਤਿਆਦ ਕਈ ਤਰਾਂ ਦੇ ਯਾਦਗਾਰੀ ਘਟਨਾਵਾਂ ਦੇ ਰਿਕਾਰਡ ਵੀ ਰੱਖਦੇ ਹਨ।ਅੱਜ ਕਲ ਦੇ ਇੰਟਰਨੈਟ ਤੇ ਰਖੇ ਜਾਣ ਵਾਲੇ ਬਲੋਗ ਇੱਕ ਤਰਾਂ ਨਾਲ ਅਧੁਨਿਕ ਜ਼ਮਾਨੇ ਦੀਆਂ ਭੱਟ ਵਹੀਆਂ ਹਨ।ਪਰੰਤੂ ਭੱਟ ਵਹੀਆਂ ਜਿਥੇ ਇਤਿਹਾਸਕ ਮਹੱਤਤਾ ਰਖਦੀਆਂ ਹਨ ਅਤੇ ਪ੍ਰਮਾਣੀਕ ਮੰਨੀਆਂ ਗਈਆਂ ਹਨ ਅਧੁਨਿਕ ਬਲੋਗਾਂ ਦਾ ਮਹੱਤਵ ਅਜੇ ਤਕ ਪੂਰਾ ਸਮਝਿਆ ਨਹੀਂ ਗਿਆ।

ਹਵਾਲੇ

Tags:

ਦੇਵਨਾਗਰੀਨਸਤਾਲੀਕ ਲਿਪੀਨੇਪਾਲਪਹਾੜੀ ਭਾਸ਼ਾਵਾਂਪਾਕਿਸਤਾਨਭਾਰਤਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਪੰਜਾਬੀ ਨਾਟਕਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਦਿਨੇਸ਼ ਸ਼ਰਮਾਪੰਜਾਬੀ ਲੋਕ ਗੀਤਕਾਵਿ ਸ਼ਾਸਤਰਲੋਕਧਾਰਾਇਤਿਹਾਸਮੇਰਾ ਦਾਗ਼ਿਸਤਾਨਸ਼ਖ਼ਸੀਅਤਮੰਜੀ (ਸਿੱਖ ਧਰਮ)ਮਨੋਜ ਪਾਂਡੇਜਾਮਨੀਸੰਤ ਅਤਰ ਸਿੰਘਸੋਨਮ ਬਾਜਵਾਇਪਸੀਤਾ ਰਾਏ ਚਕਰਵਰਤੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਨਨਕਾਣਾ ਸਾਹਿਬਅਨੀਮੀਆਸੂਬਾ ਸਿੰਘਆਪਰੇਟਿੰਗ ਸਿਸਟਮਪੰਜਾਬੀ ਨਾਵਲ ਦੀ ਇਤਿਹਾਸਕਾਰੀਗੁਰਦੁਆਰਾ ਬਾਓਲੀ ਸਾਹਿਬਪੰਜਾਬ ਦੀ ਕਬੱਡੀਸਿੰਧੂ ਘਾਟੀ ਸੱਭਿਅਤਾਲਿਪੀਰਾਜ ਸਭਾਭਗਵਾਨ ਮਹਾਵੀਰਮੌਲਿਕ ਅਧਿਕਾਰਜੇਠਵਿਅੰਜਨਲੋਹੜੀਮੁਹੰਮਦ ਗ਼ੌਰੀਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਸੰਤ ਸਿੰਘ ਸੇਖੋਂਗੁਰਦੁਆਰਾਕਣਕਬੱਲਰਾਂਸੁਰਿੰਦਰ ਛਿੰਦਾਰਾਗ ਸੋਰਠਿਨਿਰਮਲਾ ਸੰਪਰਦਾਇਹਲਫੀਆ ਬਿਆਨਗੁੱਲੀ ਡੰਡਾਨਾਵਲਵਾਲੀਬਾਲਸਚਿਨ ਤੇਂਦੁਲਕਰਚੇਤਰਾਸ਼ਟਰੀ ਪੰਚਾਇਤੀ ਰਾਜ ਦਿਵਸਫ਼ਰੀਦਕੋਟ ਸ਼ਹਿਰਭੌਤਿਕ ਵਿਗਿਆਨਭੰਗਾਣੀ ਦੀ ਜੰਗਪਵਨ ਕੁਮਾਰ ਟੀਨੂੰਸੁਜਾਨ ਸਿੰਘਚੜ੍ਹਦੀ ਕਲਾਹਾਸ਼ਮ ਸ਼ਾਹਬਾਬਾ ਫ਼ਰੀਦਏਅਰ ਕੈਨੇਡਾਪੰਜਾਬੀ ਅਖ਼ਬਾਰਰਹਿਰਾਸਸੇਰਪੰਜਾਬੀ ਨਾਵਲ ਦਾ ਇਤਿਹਾਸਜਾਦੂ-ਟੂਣਾਦਰਿਆਫ਼ਰੀਦਕੋਟ (ਲੋਕ ਸਭਾ ਹਲਕਾ)ਮਾਈ ਭਾਗੋਮਜ਼੍ਹਬੀ ਸਿੱਖਰੇਖਾ ਚਿੱਤਰਫਿਲੀਪੀਨਜ਼ਪੁਆਧਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਨਾਂਵ ਵਾਕੰਸ਼ਤੀਆਂਲੋਕਰਾਜਭਾਰਤ ਦਾ ਰਾਸ਼ਟਰਪਤੀਦਲੀਪ ਕੌਰ ਟਿਵਾਣਾਮਾਤਾ ਸਾਹਿਬ ਕੌਰ🡆 More