ਭੁਪਾਲ ਗੈਸ ਕਾਂਡ

ਭੁਪਾਲ ਗੈਸ ਕਾਂਡ ਜੋ 2 ਅਤੇ 3 ਦਸੰਬਰ 1984 ਦੀ ਰਾਤ ਨੂੰ ਵਾਪਰਿਆ, ਭੁਪਾਲ ਦੀ ਯੂਨੀਅਨ ਕਾਰਬਾਈਡ ਕੰਪਨੀ ’ਚੋਂ ਘਾਤਕ ਮੀਥਾਇਲ ਆਈਸੋਸਾਇਨੇਟ ਗੈਸ ਰਿਸਣ ਕਾਰਨ 15 ਹਜ਼ਾਰ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਹੋਰ ਰੋਗੀ ਹੋ ਗਏ ਸਨ। ਇੱਹ ਭਿਆਨਕ ਉਦਯੋਗਿਕ ਦੁਰਘਟਨਾ ਮੱਧ ਪ੍ਰਦੇਸ਼ ਦੇ ਸ਼ਹਿਰ ਭੁਪਾਲ ਵਿੱਚ ਵਾਪਰੀ ਤੇ ਵਿਆਪਕ ਤਬਾਹੀ ਕੀਤੀ। ਇਸ ਨੂੰ ਭੁਪਾਲ ਗੈਸ ਤਰਾਸਦੀ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕਾਂਡ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ। ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋ ਮੀਥਾਇਲ ਆਈਸੋਸਾਇਨੇਟ ਜੋ ਇੱਕ ਜ਼ਹਿਰੀਲੀ ਗੈਸ ਸੀ ਜਿਸ ਦੀ ਵਰਤੋਂ ਕੀੜੇਮਾਰ ਦਵਾਈਆ ਵਿੱਚ ਕੀਤੀ ਜਾਂਦੀ ਸੀ। ਅਧਿਕਾਰੀ ਤੌਰ 'ਤੇ ਮੌਤ ਦੀ ਗਿਣਤੀ 2,259 ਸੀ, ਫਿਰ ਵੀ ਅੱਗੇ ਰਾਜ ਸਰਕਾਰ ਨੇ 3787 ਮਰਨ ਵਾਲਿਆ ਦੀ ਪੁਸ਼ਟੀ ਕੀਤੀ, ਹੋਰ ਅੰਦਾਜ਼ੇ 8,000 ਲੋਕ ਅਗਲੇ ਦੋ ਹਫ਼ਤੇ ਦੇ ਅੰਦਰ ਮਾਰੇ ਗਏ ਸਨ ਅਤੇ ਬਹੁਤ ਸਾਰੇ ਸਰੀਰਕ ਤੌਰ 'ਤੇ ਨਕਾਰਾ ਹੋ ਗਏ।

ਭੁਪਾਲ ਗੈਸ ਕਾਂਡ
ਭੁਪਾਲ ਗੈਸ ਕਾਂਡ
ਕਿਸਮ ਗੈਸ ਕਾਂਡ
ਆਰੰਭ 2+3 ਦਸੰਬਰ 1984
ਸਥਾਨ ਭੁਪਾਲ, ਭਾਰਤ
ਮੌਤਾਂ 10000
ਜ਼ਖਮੀ 500000
ਖੇਤਰ ਕੀਟਨਾਸ਼ਕ ਦਵਾਈਆਂ

ਹਵਾਲੇ

Tags:

ਭੁਪਾਲਮੱਧ ਪ੍ਰਦੇਸ਼

🔥 Trending searches on Wiki ਪੰਜਾਬੀ:

ਭਾਈ ਗੁਰਦਾਸ ਦੀਆਂ ਵਾਰਾਂਚੌਥੀ ਕੂਟ (ਕਹਾਣੀ ਸੰਗ੍ਰਹਿ)ਹਰੀ ਖਾਦਸੁਖਵਿੰਦਰ ਅੰਮ੍ਰਿਤ25 ਅਪ੍ਰੈਲਰਾਜ ਸਭਾਅੰਮ੍ਰਿਤਪਾਲ ਸਿੰਘ ਖ਼ਾਲਸਾਭਾਰਤ ਦਾ ਰਾਸ਼ਟਰਪਤੀਪੰਜਾਬੀਸਾਹਿਬਜ਼ਾਦਾ ਜੁਝਾਰ ਸਿੰਘਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਦਾਣਾ ਪਾਣੀਗੁਣਪੰਜਨਦ ਦਰਿਆਹੜ੍ਹਟਕਸਾਲੀ ਭਾਸ਼ਾਜਿੰਮੀ ਸ਼ੇਰਗਿੱਲਸੀ++ਪੁਰਖਵਾਚਕ ਪੜਨਾਂਵਜਨ ਬ੍ਰੇਯ੍ਦੇਲ ਸਟੇਡੀਅਮਪੰਜਾਬੀ ਰੀਤੀ ਰਿਵਾਜਜਸਬੀਰ ਸਿੰਘ ਆਹਲੂਵਾਲੀਆਹਾਸ਼ਮ ਸ਼ਾਹਜਰਗ ਦਾ ਮੇਲਾਕੈਨੇਡਾ ਦਿਵਸਗੁਰਦੁਆਰਿਆਂ ਦੀ ਸੂਚੀਸਿੱਖ ਧਰਮਗ੍ਰੰਥਕਣਕਸੱਭਿਆਚਾਰ ਅਤੇ ਸਾਹਿਤਤਖ਼ਤ ਸ੍ਰੀ ਹਜ਼ੂਰ ਸਾਹਿਬਮੰਜੀ (ਸਿੱਖ ਧਰਮ)ਵਾਰਿਸ ਸ਼ਾਹਮੌਲਿਕ ਅਧਿਕਾਰਮਧਾਣੀਪੰਜ ਤਖ਼ਤ ਸਾਹਿਬਾਨਗਰੀਨਲੈਂਡਗੁਰੂ ਨਾਨਕਵਿਰਾਟ ਕੋਹਲੀਨਾਂਵ ਵਾਕੰਸ਼ਉੱਚਾਰ-ਖੰਡਪਿਆਜ਼ਈਸਟ ਇੰਡੀਆ ਕੰਪਨੀਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸੁੱਕੇ ਮੇਵੇਆਸਾ ਦੀ ਵਾਰਰਾਜਾ ਸਾਹਿਬ ਸਿੰਘਪੰਜਾਬੀ ਧੁਨੀਵਿਉਂਤਮਾਂਪੰਜਾਬ ਦੇ ਲੋਕ-ਨਾਚਸੈਣੀਪਾਲੀ ਭੁਪਿੰਦਰ ਸਿੰਘਭੌਤਿਕ ਵਿਗਿਆਨਗੌਤਮ ਬੁੱਧਅਰਜਨ ਢਿੱਲੋਂਨਾਨਕ ਸਿੰਘਬਹੁਜਨ ਸਮਾਜ ਪਾਰਟੀਮੰਡਵੀਪੰਜਾਬ, ਭਾਰਤ ਦੇ ਜ਼ਿਲ੍ਹੇਮੜ੍ਹੀ ਦਾ ਦੀਵਾਆਧੁਨਿਕਤਾਸੋਹਣ ਸਿੰਘ ਸੀਤਲਵੀਡੀਓਕਿਰਨ ਬੇਦੀਔਰੰਗਜ਼ੇਬਛੱਲਾਨਿਬੰਧਅਰਦਾਸਸ਼ੇਰਅਨੀਮੀਆਪੀਲੂਕੀਰਤਪੁਰ ਸਾਹਿਬਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪ੍ਰੋਗਰਾਮਿੰਗ ਭਾਸ਼ਾਵੱਡਾ ਘੱਲੂਘਾਰਾ🡆 More