ਭਰੂਣ

ਭਰੂਣ (English: Embryo) ਆਪਣੇ ਵਿਕਾਸ ਦੇ ਅਗੇਤਰੇ ਪੜਾਅ (ਪਹਿਲੀ ਕੋਸ਼-ਵੰਡ ਤੋਂ ਜਣੇਪੇ, ਆਂਡਾ 'ਚੋਂ ਨਿਕਲਣ ਜਾਂ ਪੁੰਗਰਣ ਤੱਕ) ਵਿਚਲਾ ਇੱਕ ਬਹੁ-ਕੋਸ਼ੀ ਡਿਪਲਾਇਡ ਯੂਕੈਰੀਆਟ ਹੁੰਦਾ ਹੈ। ਮਨੁੱਖਾਂ ਵਿੱਚ ਇਹਨੂੰ ਆਂਡਾ ਸਿੰਜਣ ਦੇ ਅੱਠ ਹਫ਼ਤਿਆਂ ਤੱਕ (ਭਾਵ ਆਖ਼ਰੀ ਮਾਹਵਾਰੀ ਪੀਰੀਅਡ ਦੇ ਦਸ ਹਫ਼ਤਿਆਂ ਤੱਕ) ਭਰੂਣ ਕਿਹਾ ਜਾਂਦਾ ਹੈ ਅਤੇ ਇਸ ਮਗਰੋਂ ਇਹਨੂੰ ਗਰਭ (ਫ਼ੀਟਸ) ਕਹਿਣਾ ਚਾਲੂ ਕਰ ਦਿੱਤਾ ਜਾਂਦਾ ਹੈ। ਭਰੂਣ ਦੇ ਵਿਕਾਸ ਨੂੰ ਭਰੂਣ ਨਿਰਮਾਣ ਜਾਂ ਐਂਬਰਿਓਜੈਨਸਿਸ ਕਿਹਾ ਜਾਂਦਾ ਹੈ।

ਭਰੂਣ
ਝੁਰੜੀਦਾਰ ਡੱਡੂ ਦੇ ਭਰੂਣ ਅਤੇ ਇੱਕ ਡੱਡ ਬੱਚਾ
ਭਰੂਣ
ਇੱਕ ਛੇ ਹਫ਼ਤਿਆਂ ਦਾ ਜਾਂ ਗਰਭ-ਕਾਲ ਦੇ ਅੱਠਵੇਂ ਮਹੀਨੇ ਵਿੱਚ ਮਨੁੱਖੀ ਭਰੂਣ

ਹਵਾਲੇ

Tags:

🔥 Trending searches on Wiki ਪੰਜਾਬੀ:

ਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਕੇਂਦਰੀ ਸੈਕੰਡਰੀ ਸਿੱਖਿਆ ਬੋਰਡਢੱਡਸੱਤਿਆਗ੍ਰਹਿਮਨੁੱਖ ਦਾ ਵਿਕਾਸਸ਼ਹੀਦੀ ਜੋੜ ਮੇਲਾਅਰੁਣਾਚਲ ਪ੍ਰਦੇਸ਼ਧਰਮਕੋਟ, ਮੋਗਾਧਰਮ ਸਿੰਘ ਨਿਹੰਗ ਸਿੰਘਵਾਹਿਗੁਰੂਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀ2024 ਭਾਰਤ ਦੀਆਂ ਆਮ ਚੋਣਾਂਸ਼ਬਦ-ਜੋੜਅਰਬੀ ਲਿਪੀਭਾਰਤ ਵਿੱਚ ਬੁਨਿਆਦੀ ਅਧਿਕਾਰਕਰਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪਹਿਲੀ ਸੰਸਾਰ ਜੰਗਜੌਨੀ ਡੈੱਪਉਚਾਰਨ ਸਥਾਨਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਮਾਰੀ ਐਂਤੂਆਨੈਤਚੰਡੀਗੜ੍ਹਜਸਬੀਰ ਸਿੰਘ ਆਹਲੂਵਾਲੀਆਮੀਂਹਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਸ਼ਾਹ ਜਹਾਨriz16ਬਾਬਰਪੰਜਾਬੀ ਨਾਟਕਵਰਿਆਮ ਸਿੰਘ ਸੰਧੂਲੌਂਗ ਦਾ ਲਿਸ਼ਕਾਰਾ (ਫ਼ਿਲਮ)ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਐਚ.ਟੀ.ਐਮ.ਐਲਦਿਨੇਸ਼ ਸ਼ਰਮਾਭਾਰਤਪੰਜਾਬੀ ਕਿੱਸੇਮਦਰ ਟਰੇਸਾਟੈਲੀਵਿਜ਼ਨਸਾਮਾਜਕ ਮੀਡੀਆਭਾਰਤ ਦੀ ਸੰਸਦਸੱਪ (ਸਾਜ਼)ਟਕਸਾਲੀ ਭਾਸ਼ਾਰਾਵੀਲੋਕ ਕਲਾਵਾਂਤਖ਼ਤ ਸ੍ਰੀ ਕੇਸਗੜ੍ਹ ਸਾਹਿਬਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਅਨੁਵਾਦਪ੍ਰਮੁੱਖ ਅਸਤਿਤਵਵਾਦੀ ਚਿੰਤਕਕੁੱਤਾਵਿਸਥਾਪਨ ਕਿਰਿਆਵਾਂਪ੍ਰਿੰਸੀਪਲ ਤੇਜਾ ਸਿੰਘਪੰਜਾਬੀ ਮੁਹਾਵਰੇ ਅਤੇ ਅਖਾਣਗੇਮਪਿਆਰਤਜੱਮੁਲ ਕਲੀਮਬੋਹੜਤੰਬੂਰਾਜ਼ਫ਼ਰਨਾਮਾ (ਪੱਤਰ)ਪ੍ਰੀਨਿਤੀ ਚੋਪੜਾਭਾਰਤੀ ਰਾਸ਼ਟਰੀ ਕਾਂਗਰਸਭਾਈ ਸੰਤੋਖ ਸਿੰਘਸੁਖਵਿੰਦਰ ਅੰਮ੍ਰਿਤਪੰਜਾਬੀ ਸਾਹਿਤਸਤਿੰਦਰ ਸਰਤਾਜਜਨਮਸਾਖੀ ਅਤੇ ਸਾਖੀ ਪ੍ਰੰਪਰਾਸਰਬੱਤ ਦਾ ਭਲਾਸੁਖਜੀਤ (ਕਹਾਣੀਕਾਰ)ਅਰਥ ਅਲੰਕਾਰਵਿਸ਼ਵਕੋਸ਼ਸ਼ੁੱਕਰ (ਗ੍ਰਹਿ)ਰਿਗਵੇਦਲੋਕ ਸਭਾ ਹਲਕਿਆਂ ਦੀ ਸੂਚੀਸੱਭਿਆਚਾਰਅੰਤਰਰਾਸ਼ਟਰੀ ਮਹਿਲਾ ਦਿਵਸਬਾਸਕਟਬਾਲਪੰਜ ਪਿਆਰੇ🡆 More