ਬੇਦਿਲੀ

ਬੇਦਿਲੀ ਇੱਕ ਰੋਗ ਹੈ ਇਹ ਰੋਗ ਵਿੱਚ ਅਤਿਅੰਤ ਮਾਨਸਿਕ ਕਮਜ਼ੋਰੀ ਆ ਜਾਂਦੀ ਹੈ। ਕਿਸੇ ਸਰੀਰਕ ਜਾਂ ਮਾਨਸਿਕ ਕੰਮ ਕਰਨ ਨਾਲ ਹੀ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ। ਦੁਨੀਆ ਦੇ ਲਗਪਗ ਪੰਜਾਹ ਫ਼ੀਸਦੀ ਲੋਕਾਂ ਨੂੰ ਤਣਾਅ ਹੈ। ਫ਼ਿਕਰ, ਸ਼ਰਾਬ, ਦਿਮਾਗੀ ਕੰਮ ਲਗਾਤਾਰ ਬਹੁਤ ਸਮੇਂ ਤਕ ਕਰਦੇ ਰਹਿਣਾ, ਸਿਰ ਦੀ ਸੱਟ, ਇਨਫਲੂਐਂਜਾ ਜਾਂ ਟਾਈਫਾਈਡ ਜਾਂ ਇਹੋ ਜਿਹੇ ਰੋਗਾਂ ਮਗਰੋਂ ਬਹੁਤ ਜ਼ਿਆਦਾ ਕਮਜ਼ੋਰੀ ਆਦਿ ਵੀ ਇਸ ਦੇ ਮੁੱਖ ਕਾਰਨ ਹਨ। ਕਾਰੋਬਾਰ ਵਿੱਚ ਪਏ ਘਾਟੇ ਜਾਂ ਘਰ ਵਿੱਚ ਲਗਾਤਾਰ ਹੋਈਆਂ ਮੌਤਾਂ, ਈਰਖਾ, ਸ਼ੱਕ ਆਦਿ।

ਬੇਦਿਲੀ
ਵਰਗੀਕਰਨ ਅਤੇ ਬਾਹਰਲੇ ਸਰੋਤ
ਬੇਦਿਲੀ
ਤਣਾਅ ਵਾਲਾ ਵਿਅਕਤੀ
ਆਈ.ਸੀ.ਡੀ. (ICD)-10F32.8{{{2}}}
ਰੋਗ ਡੇਟਾਬੇਸ (DiseasesDB)3589
MeSHD003863

ਲੱਛਣ ਅਤੇ ਇਲਾਜ

ਚਿਹਰੇ ’ਤੇ ਉਦਾਸੀ, ਮਾਨਸਿਕ ਅਤੇ ਸਰੀਰਕ ਨਿਢਾਲਤਾ, ਮਨ ਨੂੰ ਇਕਾਗਰ ਨਾ ਕਰ ਸਕਣਾ, ਗ਼ਲਤ ਸੋਚ, ਮਾੜਾ ਸੋਚਣਾ, ਯਾਦ ਸ਼ਕਤੀ ਘੱਟ ਜਾਣਾ, ਥਕਾਵਟ, ਸਿਰ ਦਰਦ, ਗੈਸ ਅਤੇ ਧੜਕਣ ਤੇਜ਼ ਹੋਣਾ, ਰੋਗੀ ਨੂੰ ਸਖ਼ਤ ਘਬਰਾਹਟ, ਕੰਬਣੀ, ਡਰ ਮਹਿਸੂਸ ਹੁੰਦਾ ਰਹਿੰਦਾ ਹੈ। ਬਹੁਤ ਜ਼ਿਆਦਾ ਪਸੀਨਾ ਆਉਣਾ। ਰੋਗੀ ਡੂੰਘੇ ਹਉਕੇ ਲੈਂਦਾ ਹੈ। ਨਿਰਾਸ਼ਤਾ ਮਹਿਸੂਸ ਹੁੰਦੀ ਹੈ। ਬੁਜ਼ਦਿਲ ਅਤੇ ਕਮਜ਼ੋਰ ਇਨਸਾਨ ਹੀ ਖ਼ੁਦਕੁਸ਼ੀ ਵਰਗਾ ਕਦਮ ਚੁੱਕਦੇ ਹਨ। ਸੋਚਣ ਨਾਲ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਸ਼ੂਗਰ, ਡਿਪਰੈਸ਼ਨ ਜਿਹੇ ਰੋਗ ਲੱਗ ਜਾਂਦੇ ਹਨ। ਕਈ ਤਰ੍ਹਾਂ ਦੇ ਡਰ, ਖੁੱਲ੍ਹੀਆਂ-ਭੀੜੀਆਂ ਥਾਵਾਂ ’ਤੇ ਜਾਣ ਤੋਂ ਡਰ, ਇਕਾਂਤ ਤੋਂ ਡਰ ਆਦਿ ਲੱਛਣ ਵੀ ਸਾਹਮਣੇ ਆਉਂਦੇ ਹਨ। ਮਾਨਸਿਕ ਕਮਜ਼ੋਰੀ ਹੀ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ। ਜਦੋਂ ਵਿਅਕਤੀ ਖ਼ੁਸ਼ ਹੁੰਦਾ ਹੈ ਤਾਂ ਸਰੀਰ ਦੇ ਸਾਰੇ ਅੰਗਾਂ ਨੂੰ ਕਿਸੇ ਵੀ ਕਿਸਮ ਦੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਮਿਲਦੀ ਰਹਿੰਦੀ ਹੈ।

ਹਵਾਲੇ

Tags:

ਫ਼ਿਕਰਸ਼ਰਾਬ

🔥 Trending searches on Wiki ਪੰਜਾਬੀ:

ਸਿੰਧੂ ਘਾਟੀ ਸੱਭਿਅਤਾਰਾਣੀ ਲਕਸ਼ਮੀਬਾਈਫੌਂਟਹਾਸ਼ਮ ਸ਼ਾਹਦਸਮ ਗ੍ਰੰਥਚਾਰ ਸਾਹਿਬਜ਼ਾਦੇ (ਫ਼ਿਲਮ)ਪੰਜਾਬੀ ਲੋਕ ਕਲਾਵਾਂਨਾਸਾਪੰਜਾਬ ਦੀਆਂ ਵਿਰਾਸਤੀ ਖੇਡਾਂਰਾਜਨੀਤੀ ਵਿਗਿਆਨ2008ਪੰਜਾਬ ਦੇ ਮੇੇਲੇਸਫ਼ਰਨਾਮੇ ਦਾ ਇਤਿਹਾਸਗੁਰੂ ਹਰਿਗੋਬਿੰਦਤਾਪਸੀ ਮੋਂਡਲਸੱਭਿਆਚਾਰਖੰਡਾਬਵਾਸੀਰਪ੍ਰਿੰਸੀਪਲ ਤੇਜਾ ਸਿੰਘਬਲਾਗਲੰਗਰਗੁਰਨਾਮ ਭੁੱਲਰਚਾਰ ਸਾਹਿਬਜ਼ਾਦੇਘਾਟੀ ਵਿੱਚਸੂਰਜੀ ਊਰਜਾਪੰਜਾਬ ਦੇ ਤਿਓਹਾਰ1992ਭਾਈ ਵੀਰ ਸਿੰਘਅਕਾਲ ਉਸਤਤਿਹਮੀਦਾ ਹੁਸੈਨਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਯੂਰੀ ਗਗਾਰਿਨਅੰਮ੍ਰਿਤਪਾਲ ਸਿੰਘ ਖਾਲਸਾਅਜਮੇਰ ਸਿੰਘ ਔਲਖਪੰਜਾਬੀ ਭਾਸ਼ਾਗੁਰੂ ਕੇ ਬਾਗ਼ ਦਾ ਮੋਰਚਾਪੂਰਨ ਸਿੰਘਸੀਐਟਲਲਿੰਗ ਸਮਾਨਤਾਪਾਕਿਸਤਾਨਬੱਬੂ ਮਾਨਨੇਪਾਲਅਜਮੇਰ ਰੋਡੇਪੰਜਾਬ, ਭਾਰਤਪੱਤਰਕਾਰੀਪੰਜਾਬੀ ਸਾਹਿਤ ਦਾ ਇਤਿਹਾਸਗਰਾਮ ਦਿਉਤੇਅੰਮ੍ਰਿਤਾ ਪ੍ਰੀਤਮਦੇਸ਼ਖੁਰਾਕ (ਪੋਸ਼ਣ)ਦਿੱਲੀ ਸਲਤਨਤਡਾ. ਨਾਹਰ ਸਿੰਘਪੰਜਾਬੀ ਨਾਵਲ ਦਾ ਇਤਿਹਾਸਕ੍ਰਿਕਟਸ਼ੁੱਕਰਵਾਰਪੰਜਾਬ (ਭਾਰਤ) ਵਿੱਚ ਖੇਡਾਂਕਿਲੋਮੀਟਰ ਪ੍ਰਤੀ ਘੰਟਾਪੰਜਾਬੀ ਲੋਕ ਖੇਡਾਂਲਿਪੀਸਿਹਤਰਾਮਨੌਮੀਲੋਹਾਹਾੜੀ ਦੀ ਫ਼ਸਲਅਹਿਮਦ ਸ਼ਾਹ ਅਬਦਾਲੀਪੰਜਾਬ ਦੇ ਮੇਲੇ ਅਤੇ ਤਿਓੁਹਾਰਮਾਨਚੈਸਟਰਸਰੋਜਨੀ ਨਾਇਡੂਛੋਟੇ ਸਾਹਿਬਜ਼ਾਦੇ ਸਾਕਾਵੇਦਜੀਵਨੀਪ੍ਰਤੀ ਵਿਅਕਤੀ ਆਮਦਨਆਧੁਨਿਕ ਪੰਜਾਬੀ ਕਵਿਤਾਕਿੱਸਾ ਕਾਵਿਰਾਗ ਭੈਰਵੀਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਊਸ਼ਾ ਉਪਾਧਿਆਏ4 ਸਤੰਬਰ🡆 More