ਬਾਰਟੈਂਡਰ

ਬਾਰਟੈਂਡਰ (ਬਾਰਕੀਪ, ਬਾਰਮੈਨ, ਬਾਰਮੇਡ,ਜਾਂ ਮਿਕਸਾਲੋਜਿਸਟ ਵੀ ਕਹਿੰਦੇ ਹਨ) ਬਾਰ, ਆਮ ਤੌਰ 'ਤੇ ਲਸੰਸੀ ਬਾਰ ਦੇ ਪਿੱਛੇ ਅਲਕੋਹਲ ਵਾਲੇ ਨਸ਼ੇ ਵਰਤਾਉਣ ਵਾਲੇ ਨੂੰ ਕਹਿੰਦੇ ਹਨ। ਉਸਨੇ ਬਾਰ ਦੀ ਸਪਲਾਈ ਨਿਰਵਿਘਨ ਬਣਾਈ ਰੱਖਣ ਲਈ ਭੰਡਾਰ ਦਾ ਵੀ ਖਿਆਲ ਰੱਖਣਾ ਹੁੰਦਾ ਹੈ। ਆਮ ਤੌਰ 'ਤੇ ਬਾਰਟੈਂਡਰ ਕਲਾਸਿਕ ਕਾਕਟੇਲ ਰਲਾਉਂਦਾ ਹੈ ਜਿਵੇਂ, ਕਾਸਮੋਪਾਲੀਟਨ, ਮੈਨਹੈਟਨ, ਓਲਡ ਫੈਸ਼ਨਡ, ਅਤੇ ਮੋਜੀਟੋ। ਬਾਰਟੈਂਡਿੰਗ ਪੇਸ਼ਾ ਆਮ ਤੌਰ 'ਤੇ ਦੁਜੈਲਾ ਕਿੱਤਾ ਸੀ, ਜਿਸ ਨੂੰ ਵਿਦਿਆਰਥੀਆਂ ਦੁਆਰਾ ਗਾਹਕੀ ਦਾ ਤਜਰਬਾ ਹਾਸਲ ਕਰਨ ਲਈ ਜਾਂ ਯੂਨੀਵਰਸਿਟੀ ਫੀਸ ਲਈ ਪੈਸੇ ਜੁਟਾਉਣ ਲਈ ਅਸਥਾਈ ਕੰਮ ਦੇ ਤੌਰ 'ਤੇ ਵਰਤਿਆ ਜਾਂਦਾ ਸੀ।

ਬਾਰਟੈਂਡਰ
A bartender pouring some vodka in to the metal cup of a cocktail shaker

ਹਵਾਲੇ

Tags:

🔥 Trending searches on Wiki ਪੰਜਾਬੀ:

ਅਜਮੇਰ ਸਿੰਘ ਔਲਖਤਖ਼ਤ ਸਿੰਘਅੰਮ੍ਰਿਤ ਸੰਚਾਰਮੋਕਸ਼ਈਸ਼ਵਰ ਚੰਦਰ ਨੰਦਾਮਨੀਕਰਣ ਸਾਹਿਬਅਰਸਤੂ ਦਾ ਵਿਰੇਚਣ ਸਿਧਾਂਤਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਰੂਪਨਗਰਮਿੱਤਰ ਪਿਆਰੇ ਨੂੰਗੁਰਮੁਖੀ ਲਿਪੀ ਦੀ ਸੰਰਚਨਾਉਦਾਰਵਾਦਪੱਛਮੀ ਕਾਵਿ ਸਿਧਾਂਤਪਠਾਣ ਦੀ ਧੀਮਈਯੂਰਪ ਦੇ ਦੇਸ਼ਾਂ ਦੀ ਸੂਚੀਮਹਿੰਦਰ ਸਿੰਘ ਰੰਧਾਵਾਉਪਭਾਸ਼ਾਪ੍ਰਸ਼ਾਂਤ ਮਹਾਂਸਾਗਰਵਾਹਿਗੁਰੂਪੰਜਾਬ, ਪਾਕਿਸਤਾਨਨਿਓਲਾਰਾਹੁਲ ਗਾਂਧੀਨਾਵਲਨਰਿੰਦਰ ਮੋਦੀਲੋਕ ਸਭਾ ਦਾ ਸਪੀਕਰਸ਼ਬਦ-ਜੋੜਮਨੁੱਖੀ ਦਿਮਾਗਮਹਾਤਮਾ ਗਾਂਧੀਸੱਤਾ ਤੇ ਬਲਵੰਡਾਸਿੱਖ ਗੁਰੂਸਿੰਘ ਸਭਾ ਲਹਿਰਗ਼ਦਰ ਪਾਰਟੀ4 ਮਈਸਲਮਾਨ ਖਾਨਪਸ਼ੂ ਪਾਲਣਬੀਬੀ ਭਾਨੀਭਾਰਤ ਦਾ ਰਾਸ਼ਟਰਪਤੀਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਸਮਾਜਿਕ ਸਥਿਤੀਹਿਮਾਚਲ ਪ੍ਰਦੇਸ਼ਨੂਰ-ਉਨ-ਨਿਸਾ ਬੇਗਮ (ਜਹਾਂਗੀਰ ਦੀ ਪਤਨੀ)ਗੁਰਸ਼ਰਨ ਸਿੰਘਪਾਣੀਸਮਾਜਵਾਦਸਰਹਿੰਦ ਨਹਿਰਜ਼ਮੀਨਅਨੰਦ ਸਾਹਿਬਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਿੱਖ ਗੁਰਦੁਆਰਾ ਐਕਟਲੱਖਾ ਸਿਧਾਣਾਕਿਰਪਾ ਸਾਗਰਯੂਨੀਕੋਡਡਰੱਗਪੰਜਾਬੀ ਭਾਸ਼ਾਭਾਰਤੀ ਰਾਸ਼ਟਰੀ ਕਾਂਗਰਸਜਪੁਜੀ ਸਾਹਿਬਵਿਆਹ ਦੀਆਂ ਰਸਮਾਂਬੁਲਗਾਰੀਆਪਾਣੀ ਦੀ ਸੰਭਾਲਕਾਲ਼ੀ ਮਾਤਾਪੰਜਨਦ ਦਰਿਆਯੂਰਪ ਦੀ ਕਲਾਭਗਤੀ ਲਹਿਰਸਵਰ ਅਤੇ ਲਗਾਂ ਮਾਤਰਾਵਾਂਫ਼ਰੀਦਕੋਟ ਸ਼ਹਿਰਮਲੇਰੀਆਰਾਮ ਸਰੂਪ ਅਣਖੀਪੰਜਾਬ ਦੇ ਮੇਲੇ ਅਤੇ ਤਿਓੁਹਾਰਖੋਜਪਾਕਿਸਤਾਨਸਫ਼ਰਨਾਮਾਪੰਜਾਬੀ ਬੁਝਾਰਤਾਂਢਾਹਾਂ ਇਨਾਮ1951–52 ਭਾਰਤ ਦੀਆਂ ਆਮ ਚੋਣਾਂ🡆 More