ਬਾਤਾਂ ਪਾਉਣਾ

ਬਾਤਾਂ ਪਾਉਣਾ ਜਾਂ ਕਹਾਣੀਆਂ ਸੁਣਾਉਣਾ (storytelling), ਸ਼ਬਦਾਂ ਅਤੇ ਬਿੰਬਾਂ ਦੀ ਬੋਲੀ ਵਿੱਚ ਹੱਡਬੀਤੀਆਂ ਜਾਂ ਜੱਗਬੀਤੀਆਂ ਘਟਨਾਵਾਂ ਨੂੰ ਨਾਲੋਂ ਨਾਲ ਜੋੜ-ਤੋੜ ਕਰਦਿਆਂ ਬੋਲ ਕੇ ਸੁਣਾਉਣ ਦੀ ਕਲਾ ਨੂੰ ਕਹਿੰਦੇ ਹਨ। ਇਹ ਕਲਾ ਲਿਖਣ-ਕਲਾ ਦੀ ਕਾਢ ਤੋਂ ਬਹੁਤ ਪਹਿਲਾਂ ਤੋਂ ਸਾਰੇ ਮਨੁੱਖੀ ਸੱਭਿਆਚਾਰਾਂ ਵਿੱਚ ਸੱਭਿਆਚਾਰੀਕਰਨ ਦਾ ਇੱਕ ਮਹੱਤਵਪੂਰਨ ਸਾਧਨ ਵਜੋਂ ਚਲੀ ਆ ਰਹੀ ਹੈ। ਬਾਤਾਂ ਦੇ ਅਹਿਮ ਤੱਤਾਂ ਵਿੱਚ ਪਲਾਟ, ਪਾਤਰ, ਅਤੇ ਦ੍ਰਿਸ਼ਟੀਕੋਣ ਸ਼ਾਮਲ ਹਨ। ਬਾਤ ਸੁਣਨ ਵਾਲਿਆਂ ਵਿਚੋਂ ਕਿਸੇ ਇੱਕ ਦਾ ਹੁੰਗਾਰਾ ਭਰਨਾ ਵੀ ਕਹਾਣੀ ਅੱਗੇ ਤੋਰਨ ਲਈ ਪਰੇਰਕ ਦੀ ਭੂਮਿਕਾ ਨਿਭਾਉਂਦਾ ਹੈ। ਆਵਾਜ਼ ਦੀ ਥਾਂ ਚੱਟਾਨਾਂ ਅਤੇ ਕੰਧਾਂ ਤੇ ਬਹੁਤ ਪੁਰਾਣੇ ਸਮੇਂ ਤੋਂ ਚਿਤਰੀਆਂ ਜਾਂਦੀਆਂ ਰਹੀਆਂ ਕਹਾਣੀਆਂ ਵੀ ਮਿਲਦੀਆਂ ਹਨ।

ਬਾਤਾਂ ਪਾਉਣਾ
ਪਾਬੂਜੀ ਦੀ ਫੜ ਜਿਸ ਤੇ 1938 ਈਸਵੀ ਤਾਰੀਖ ਹੈ, ਪਾਬੂਜੀ ਦਾ ਮਹਾਂਕਾਵਿ 14 ਵੀਂ ਸਦੀ ਵਿੱਚ ਹੋਏ ਲੋਕ ਨਾਇਕ-ਦੇਵਤਾ ਪਾਬੂਜੀ ਬਾਰੇ ਰਾਜਸਥਾਨੀ ਭਾਸ਼ਾ ਵਿੱਚ ਇੱਕ ਜਬਾਨੀ ਮਹਾਂਕਾਵਿ ਹੈ।

Tags:

🔥 Trending searches on Wiki ਪੰਜਾਬੀ:

ਜੈਸਮੀਨ ਬਾਜਵਾਰੁੱਖਰਾਜਾ ਸਾਹਿਬ ਸਿੰਘਜਸਬੀਰ ਸਿੰਘ ਆਹਲੂਵਾਲੀਆਸੰਸਦ ਦੇ ਅੰਗਕੁੜੀਤੂੰਬੀਧਾਲੀਵਾਲਸਫ਼ਰਨਾਮਾਗੁਰੂ ਤੇਗ ਬਹਾਦਰਸਿੱਖ ਧਰਮਗ੍ਰੰਥਸਤਿੰਦਰ ਸਰਤਾਜਵਿਸਾਖੀਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਪੰਜਾਬੀ ਕਿੱਸਾ ਕਾਵਿ (1850-1950)ਨਾਰੀਵਾਦਗੁਰੂ ਅੰਗਦਪੰਜ ਬਾਣੀਆਂਨਾਨਕ ਸਿੰਘਤੂੰ ਮੱਘਦਾ ਰਹੀਂ ਵੇ ਸੂਰਜਾਸੂਰਜ ਮੰਡਲਅਲਵੀਰਾ ਖਾਨ ਅਗਨੀਹੋਤਰੀਕੈਲੀਫ਼ੋਰਨੀਆਅਕਾਲੀ ਫੂਲਾ ਸਿੰਘਰੋਗਸ਼ੁਰੂਆਤੀ ਮੁਗ਼ਲ-ਸਿੱਖ ਯੁੱਧਕ੍ਰਿਸ਼ਨਬਾਸਕਟਬਾਲਭੀਮਰਾਓ ਅੰਬੇਡਕਰਗੁਰੂ ਅਰਜਨਪ੍ਰਮਾਤਮਾਵੋਟ ਦਾ ਹੱਕਸੰਗਰੂਰ (ਲੋਕ ਸਭਾ ਚੋਣ-ਹਲਕਾ)ਕਾਲੀਦਾਸਬਾਬਰਦੋਆਬਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਨਮੋਹਨ ਸਿੰਘਢੋਲਅੰਤਰਰਾਸ਼ਟਰੀ ਮਜ਼ਦੂਰ ਦਿਵਸਮਹਾਂਭਾਰਤਜੱਸਾ ਸਿੰਘ ਰਾਮਗੜ੍ਹੀਆਗੁਰਮੀਤ ਬਾਵਾਜਨਮ ਸੰਬੰਧੀ ਰੀਤੀ ਰਿਵਾਜਬਿਆਸ ਦਰਿਆਗ਼ਜ਼ਲਵੱਡਾ ਘੱਲੂਘਾਰਾਧਰਮਕੋਟ, ਮੋਗਾਪਾਰਕਰੀ ਕੋਲੀ ਭਾਸ਼ਾਸਿੱਧੂ ਮੂਸੇ ਵਾਲਾਮਜ਼੍ਹਬੀ ਸਿੱਖਮਲੇਰੀਆਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਖਜੂਰਜ਼ਸਮਾਂਏ. ਪੀ. ਜੇ. ਅਬਦੁਲ ਕਲਾਮਅਲਬਰਟ ਆਈਨਸਟਾਈਨਅਮਰ ਸਿੰਘ ਚਮਕੀਲਾਪੰਜਾਬ ਦੇ ਲੋਕ ਸਾਜ਼ਗ਼ਦਰ ਲਹਿਰਅਜਮੇਰ ਸਿੰਘ ਔਲਖਟਕਸਾਲੀ ਭਾਸ਼ਾਜਨਮਸਾਖੀ ਅਤੇ ਸਾਖੀ ਪ੍ਰੰਪਰਾਵਿਸ਼ਵ ਮਲੇਰੀਆ ਦਿਵਸਗ਼ਭਾਰਤ ਰਤਨਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਵਰਨਮਾਲਾਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਸੁਜਾਨ ਸਿੰਘਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਕਿੱਕਲੀਭਾਰਤ ਦੀ ਸੰਸਦਸਤਲੁਜ ਦਰਿਆਡਾ. ਜਸਵਿੰਦਰ ਸਿੰਘ🡆 More