ਬਾਖ਼ਾ ਕਾਲੀਫ਼ੋਰਨੀਆ (] (ਮਦਦ·ਫ਼ਾਈਲ)), ਦਫ਼ਤਰੀ ਤੌਰ ਉੱਤੇ ਬਾਖ਼ਾ ਕਾਲੀਫ਼ੋਰਨੀਆ ਦਾ ਅਜ਼ਾਦ ਅਤੇ ਖ਼ੁਦਮੁਖ਼ਤਿਆਰ ਰਾਜ (Spanish: Estado Libre y Soberano de Baja California), ਮੈਕਸੀਕੋ ਦੇ 31 ਰਾਜਾਂ ਵਿੱਚੋਂ ਸਭ ਤੋਂ ਪੱਛਮੀ ਅਤੇ ਉੱਤਰੀ ਰਾਜ ਹੈ। 1953 ਵਿੱਚ ਰਾਜ ਬਣਨ ਤੋਂ ਪਹਿਲਾਂ ਇਸ ਇਲਾਕੇ ਨੂੰ ਬਾਖ਼ਾ ਕਾਲੀਫ਼ੋਰਨੀਆ ਦਾ ਉੱਤਰੀ ਰਾਜਖੇਤਰ (El Territorio Norte de Baja California) ਕਿਹਾ ਜਾਂਦਾ ਸੀ। ਇਹਦੀ ਉੱਤਰੀ ਹੱਦ ਅਮਰੀਕੀ ਰਾਜ ਕੈਲੀਫ਼ੋਰਨੀਆ ਹੈ।
ਬਾਖ਼ਾ ਕਾਲੀਫ਼ੋਰਨੀਆ Estado Libre y Soberano de Baja California | |||
---|---|---|---|
ਬਾਖ਼ਾ ਕਾਲੀਫ਼ੋਰਨੀਆ ਦਾ ਅਜ਼ਾਦ ਅਤੇ ਖ਼ੁਦਮੁਖ਼ਤਿਆਰ ਰਾਜ | |||
Anthem: ਕਾਂਤੋ ਆ ਬਾਖ਼ਾ ਕਾਲੀਫ਼ੋਰਨੀਆ | |||
ਦੇਸ਼ | ਮੈਕਸੀਕੋ | ||
ਰਾਜਧਾਨੀ | ਮੇਖ਼ੀਕਾਲੀ | ||
ਵੱਡਾ ਸ਼ਹਿਰ | ਤੀਖ਼ਵਾਨਾ | ||
ਨਗਰਪਾਲਿਕਾਵਾਂ | 5 | ||
ਦਾਖ਼ਲਾ | 16 ਜਨਵਰੀ 1952 | ||
ਦਰਜਾ | 29ਵਾਂ | ||
ਸਰਕਾਰ | |||
• ਰਾਜਪਾਲ | ਫ਼ਰਾਂਸਿਸਕੋ ਬੇਗਾ ਦੇ ਲਾਮਾਦਰੀਦ | ||
• ਸੈਨੇਟਰ | Ernesto Ruffo Appel Victor Hermosillo Celada Marco Antonio Blasquez | ||
• ਡਿਪਟੀ | ਸੰਘੀ ਡਿਪਟੀ | ||
ਖੇਤਰ | |||
• ਕੁੱਲ | 71,450 km2 (27,590 sq mi) | ||
12ਵਾਂ | |||
ਆਬਾਦੀ (2013) | |||
• ਕੁੱਲ | 33,37,543 | ||
• ਰੈਂਕ | 14ਵਾਂ | ||
• ਘਣਤਾ | 47/km2 (120/sq mi) | ||
• ਰੈਂਕ | 19ਵਾਂ | ||
ਵਸਨੀਕੀ ਨਾਂ | ਬਾਖ਼ਾ ਕਾਲੀਫ਼ੋਰਨੀਆਈ | ||
ਸਮਾਂ ਖੇਤਰ | ਯੂਟੀਸੀ-8 (PST) | ||
• ਗਰਮੀਆਂ (ਡੀਐਸਟੀ) | ਯੂਟੀਸੀ-7 (PDT[a]) | ||
ਡਾਕ ਕੋਡ | 21, 22 | ||
ਇਲਾਕਾ ਕੋਡ | Area codes | ||
ISO 3166 ਕੋਡ | MX-BCN | ||
HDI | 0.765 high Ranked 7th | ||
GDP | US$23.03 billion.[b] | ||
ਵੈੱਬਸਾਈਟ | Official Web Site | ||
^ a. 2010 and later, Baja California is the only state to use the USA DST schedule state wide, while the rest of Mexico (except for small portions of other northern states) starts DST 3–4 weeks later and ends DST one week earlier) ^ b. The state's GDP was 294.8 billion of pesos in 2008, amount corresponding to 23.03 billion of dollars, being a dollar worth 12.80 pesos (value of 3 June 2010). |
This article uses material from the Wikipedia ਪੰਜਾਬੀ article ਬਾਖ਼ਾ ਕਾਲੀਫ਼ੋਰਨੀਆ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.