ਬਾਈਆਨ

ਬਾਈਆਨ ਦਾ ਅਜ਼ਾਦ ਰਾਜ (German: Freistaat Bayern, ਉਚਾਰਨ  ( ਸੁਣੋ)), ਜਰਮਨੀ ਦਾ ਇੱਕ ਰਾਜ ਹੈ ਜੋ ਦੇਸ਼ ਦੇ ਦੱਖਣ-ਪੂਰਬ ਵੱਲ ਸਥਿਤ ਹੈ। 70,548 ਵਰਗ ਕਿ.ਮੀ.

ਦੇ ਖੇਤਰਫਲ ਨਾਲ਼ ਇਹ ਜਰਮਨੀ ਦਾ ਸਭ ਤੋਂ ਵੱਡਾ ਰਾਜ ਹੈ ਜਿਸ ਵਿੱਚ ਦੇਸ਼ ਦਾ ਲਗਭਗ 20% ਖੇਤਰ ਆਉਂਦਾ ਹੈ। ਇਹ ਉੱਤਰੀ ਰਾਈਨ-ਪੱਛਮੀ ਫ਼ਾਲਤਸ ਤੋਂ ਬਾਅਦ ਜਰਮਨੀ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ ਜਿਸਦੀ ਅਬਾਦੀ ਲਗਭਗ 1.25 ਕਰੋੜ ਹੈ ਜੋ ਇਸ ਦੇ ਗੁਆਂਢ ਦੇ ਤਿੰਨ ਖ਼ੁਦਮੁਖ਼ਤਿਆਰ ਮੁਲਕਾਂ ਨਾਲ਼ੋਂ ਜ਼ਿਆਦਾ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮੂਨਿਖ਼ ਹੈ ਜੋ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।

ਬਾਈਆਨ
Freistaat Bayern
Flag of ਬਾਈਆਨCoat of arms of ਬਾਈਆਨ
ਬਾਈਆਨ
ਦੇਸ਼ਬਾਈਆਨ ਜਰਮਨੀ
ਰਾਜਧਾਨੀਮੂਨਿਖ਼
ਸਰਕਾਰ
 • ਮੁੱਖ ਮੰਤਰੀਹੋਰਸਟ ਜ਼ੀਹੋਫ਼ਾ (CSU)
 • ਪ੍ਰਸ਼ਾਸਕੀ ਪਾਰਟੀਆਂCSU / FDP
 • ਬੂੰਡਸ਼ਰਾਟ ਵਿੱਚ ਵੋਟਾਂ6 (੬੯ ਵਿੱਚੋਂ)
ਖੇਤਰ
 • ਕੁੱਲ70,549.44 km2 (27,239.29 sq mi)
ਆਬਾਦੀ
 (2010-11)
 • ਕੁੱਲ1,25,42,365
 • ਘਣਤਾ180/km2 (460/sq mi)
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ISO 3166 ਕੋਡDE-BY
GDP/ ਨਾਂ-ਮਾਤਰ€446.44 ਬਿਲੀਅਨ (2011)
GDP ਪ੍ਰਤੀ ਵਿਅਕਤੀ€35595 (2011)
NUTS ਖੇਤਰDE2
ਵੈੱਬਸਾਈਟbayern.de

ਹਵਾਲੇ

Tags:

Freistaat Bayern.oggਉੱਤਰੀ ਰਾਈਨ-ਪੱਛਮੀ ਫ਼ਾਲਤਸਜਰਮਨੀਜਰਮਨੀ ਦੇ ਰਾਜਤਸਵੀਰ:Freistaat Bayern.oggਮਦਦ:ਜਰਮਨ ਲਈ IPA

🔥 Trending searches on Wiki ਪੰਜਾਬੀ:

ਪੰਜਾਬੀ ਤਿਓਹਾਰਜਸਵੰਤ ਸਿੰਘ ਕੰਵਲਗੁਰਦੁਆਰਾ ਅੜੀਸਰ ਸਾਹਿਬਉਦਾਰਵਾਦਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਅੰਮ੍ਰਿਤਸਰ ਜ਼ਿਲ੍ਹਾਸ਼ਸ਼ਾਂਕ ਸਿੰਘਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਅਰਸ਼ਦੀਪ ਸਿੰਘਮੀਰੀ-ਪੀਰੀਤੂੰ ਮੱਘਦਾ ਰਹੀਂ ਵੇ ਸੂਰਜਾਮਨੁੱਖੀ ਸਰੀਰਸਿਕੰਦਰ ਮਹਾਨਭਾਰਤੀ ਜਨਤਾ ਪਾਰਟੀਭਾਈ ਗੁਰਦਾਸਕਿਸਮਤਨਾਂਵਭੰਗਾਣੀ ਦੀ ਜੰਗਖੋ-ਖੋਗੁਰੂਮੰਜੀ (ਸਿੱਖ ਧਰਮ)ਸੱਭਿਆਚਾਰ ਅਤੇ ਸਾਹਿਤਗੁਰੂਦੁਆਰਾ ਸ਼ੀਸ਼ ਗੰਜ ਸਾਹਿਬਵਿਰਾਸਤਐਚ.ਟੀ.ਐਮ.ਐਲਮਹੀਨਾਸਿੰਘ ਸਭਾ ਲਹਿਰਉਰਦੂਸਵੈ-ਜੀਵਨੀਦੀਪ ਸਿੱਧੂਕੰਪਨੀਭਾਰਤ ਦਾ ਸੰਵਿਧਾਨਜਲੰਧਰਮਨੁੱਖ ਦਾ ਵਿਕਾਸਪੰਜਾਬੀ ਜੰਗਨਾਮਾਰਸ (ਕਾਵਿ ਸ਼ਾਸਤਰ)ਜੱਸ ਬਾਜਵਾਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਭਾਈ ਨਿਰਮਲ ਸਿੰਘ ਖ਼ਾਲਸਾਪ੍ਰਸ਼ਾਂਤ ਮਹਾਂਸਾਗਰਕਿਰਿਆ-ਵਿਸ਼ੇਸ਼ਣਪੜਨਾਂਵਕਰਨ ਔਜਲਾਨਿਰਮਲ ਰਿਸ਼ੀਸ਼ਬਦ ਅਲੰਕਾਰਰਾਜਨੀਤੀ ਵਿਗਿਆਨਪੂਰਨ ਭਗਤਮੱਧਕਾਲੀਨ ਪੰਜਾਬੀ ਸਾਹਿਤਬਾਬਾ ਬੁੱਢਾ ਜੀਕੱਪੜੇ ਧੋਣ ਵਾਲੀ ਮਸ਼ੀਨਕਲਾਤ੍ਰਿਜਨਸ਼ਬਦ-ਜੋੜਰਾਜਪਾਲ (ਭਾਰਤ)ਲੋਕਧਾਰਾਪਿਆਰਗੁਰਨਾਮ ਭੁੱਲਰਸੂਫ਼ੀ ਕਾਵਿ ਦਾ ਇਤਿਹਾਸਪੰਥ ਪ੍ਰਕਾਸ਼ਖਿਦਰਾਣਾ ਦੀ ਲੜਾਈਸਿੱਖੀਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸਆਦਤ ਹਸਨ ਮੰਟੋਸਿੱਖ ਧਰਮਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸਿੱਖ ਸਾਮਰਾਜਨਿਬੰਧ ਦੇ ਤੱਤਪੰਜਾਬੀ ਬੁਝਾਰਤਾਂਸ਼ਬਦਕੋਸ਼ਮੁਗ਼ਲ ਸਲਤਨਤਲੂਣਾ (ਕਾਵਿ-ਨਾਟਕ)ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਜੱਟ ਸਿੱਖ🡆 More