ਬਹੁਭਾਸ਼ਾਵਾਦ

ਬਹੁਭਾਸ਼ਾਵਾਦ ਕਿਸੇ ਇੱਕ ਬੁਲਾਰੇ ਜਾਂ ਭਾਈਚਾਰੇ ਦੁਆਰਾ ਇੱਕ ਤੋਂ ਜ਼ਿਆਦਾ ਬੋਲੀਆਂ ਦੀ ਵਰਤੋਂ ਨੂੰ ਕਿਹਾ ਜਾਂਦਾ ਹੈ। ਦੁਨੀਆ ਵਿੱਚ ਬਹੁਭਾਸ਼ਾਈ ਬੁਲਾਰਿਆਂ ਦੀ ਗਿਣਤੀ ਇੱਕਭਾਸ਼ਾਈ ਬੁਲਾਰਿਆਂ ਤੋਂ ਜ਼ਿਆਦਾ ਹੈ। ਵਿਸ਼ਵੀਕਰਨ ਦੇ ਨਾਲ ਇਸ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ।

ਬਹੁਭਾਸ਼ਾਵਾਦ
ਯੂ.ਏ.ਈ. ਵਿੱਚ ਇੱਕ ਬੋਰਡ ਜਿਸ ਉੱਤੇ ਇੱਕ ਗੱਲ ਅਰਬੀ, ਅੰਗਰੇਜ਼ੀ ਅਤੇ ਉਰਦੂ ਵਿੱਚ ਲਿਖੀ ਹੋਈ ਹੈ।

ਬਹੁਭਾਸ਼ਾਈ ਵਿਅਕਤੀ

ਬਹੁਭਾਸ਼ਾਈ ਅਜਿਹੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਸੰਚਾਰ ਕਰ ਸਕੇ।

ਛੋਟੇ ਹੁੰਦੇ ਸਿੱਖੀ ਭਾਸ਼ਾ ਨੂੰ ਪਹਿਲੀ ਭਾਸ਼ਾ ਕਿਹਾ ਜਾਂਦਾ ਹੈ। ਬੱਚਾ ਆਪਣੀ ਪਹਿਲੀ ਭਾਸ਼ਾ(ਮਾਂ ਬੋਲੀ) ਅਕਸਰ ਗ਼ੈਰਰਸਮੀ ਤਰੀਕੇ ਨਾਲ ਸਿੱਖਦਾ ਹੈ।

ਪੰਜਾਬ ਵਿੱਚ ਬਹੁਭਾਸ਼ਾਵਾਦ

ਪੰਜਾਬ ਵਿੱਚ ਲੰਮੇ ਸਮੇਂ ਤੋਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਆ ਰਹੀਆਂ ਹਨ। ਪੰਜਾਬ ਵਿੱਚ ਸੰਸਕ੍ਰਿਤ ਦਾ ਜਨਮ ਹੋਇਆ ਜਿਸ ਤੋਂ ਅੱਗੋਂ ਕਈ ਭਾਸ਼ਾਵਾਂ ਨਿਕਲੀਆਂ। 1947 ਤੋਂ ਪਹਿਲਾਂ ਦੇ ਪੰਜਾਬ ਵਿੱਚ ਇੱਥੋਂ ਦੇ ਲੋਕ ਪੰਜਾਬੀ, ਹਿੰਦੀ ਅਤੇ ਉਰਦੂ ਤਿੰਨੋਂ ਭਾਸ਼ਾਵਾਂ ਵਿੱਚ ਗੱਲ-ਬਾਤ ਕਰ ਲੈਂਦੇ ਸਨ ਪਰ ਦੇਸ਼ ਵੰਡ ਤੋਂ ਬਾਅਦ ਪੂਰਬੀ ਪੰਜਾਬ ਵਿੱਚ ਉਰਦੂ ਦਾ ਰੁਝਾਨ ਘਟਿਆ ਹੈ ਅਤੇ ਪੱਛਮੀ ਪੰਜਾਬ ਵਿੱਚ ਹਿੰਦੀ ਦਾ।

ਅੱਜ ਦੀ ਤਰੀਕ ਵਿੱਚ ਅੰਗਰੇਜ਼ੀ ਦੋਵੇਂ ਪੰਜਾਬਾਂ ਦੀ ਇੱਕ ਮਹੱਤਵਪੂਰਨ ਜ਼ੁਬਾਨ ਬਣ ਗਈ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਮੀਰ ਮੰਨੂੰਰਾਜਾਘੜਾਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਦਿਲਦੂਜੀ ਐਂਗਲੋ-ਸਿੱਖ ਜੰਗਪ੍ਰੀਨਿਤੀ ਚੋਪੜਾਘੋੜਾਭਗਤ ਸਿੰਘਅਧਿਆਪਕਪੰਜਾਬ ਦੀ ਰਾਜਨੀਤੀਬਰਨਾਲਾ ਜ਼ਿਲ੍ਹਾਅੰਤਰਰਾਸ਼ਟਰੀ ਮਜ਼ਦੂਰ ਦਿਵਸਮੱਧਕਾਲੀਨ ਪੰਜਾਬੀ ਸਾਹਿਤਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਅਜਮੇਰ ਸਿੰਘ ਔਲਖਸ੍ਰੀ ਚੰਦਕਾਮਾਗਾਟਾਮਾਰੂ ਬਿਰਤਾਂਤਹੈਰੋਇਨਮਾਝਾਧੁਨੀ ਵਿਉਂਤਵਰਚੁਅਲ ਪ੍ਰਾਈਵੇਟ ਨੈਟਵਰਕਛੂਤ-ਛਾਤਪੱਥਰ ਯੁੱਗਏਡਜ਼ਰਤਨ ਟਾਟਾਕਢਾਈਅਲਗੋਜ਼ੇਜ਼ਫ਼ਰਨਾਮਾ (ਪੱਤਰ)ਗੁਰੂ ਅੰਗਦਦਿਵਾਲੀਪੰਜਾਬੀ ਮੁਹਾਵਰੇ ਅਤੇ ਅਖਾਣਰਾਮ ਸਰੂਪ ਅਣਖੀਤਮਾਕੂਸੂਬਾ ਸਿੰਘਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮਾਲਵਾ (ਪੰਜਾਬ)ਬਾਬਾ ਜੀਵਨ ਸਿੰਘਭਾਰਤ ਦਾ ਰਾਸ਼ਟਰਪਤੀਬਵਾਸੀਰ2020-2021 ਭਾਰਤੀ ਕਿਸਾਨ ਅੰਦੋਲਨਸਭਿਆਚਾਰੀਕਰਨਜੀਵਨੀਭੀਮਰਾਓ ਅੰਬੇਡਕਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੂਰਨ ਭਗਤਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਸਿੱਖ ਲੁਬਾਣਾਆਦਿ ਕਾਲੀਨ ਪੰਜਾਬੀ ਸਾਹਿਤਪੰਜਾਬੀ ਲੋਕ ਸਾਜ਼ਯੂਟਿਊਬਅਲਾਉੱਦੀਨ ਖ਼ਿਲਜੀਫੁਲਕਾਰੀਉਪਮਾ ਅਲੰਕਾਰਭਾਈ ਮਰਦਾਨਾਸਲਮਾਨ ਖਾਨਨੀਰਜ ਚੋਪੜਾਅਭਿਨਵ ਬਿੰਦਰਾਕੜ੍ਹੀ ਪੱਤੇ ਦਾ ਰੁੱਖਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਵਿਆਕਰਨਨਿਰਮਲ ਰਿਸ਼ੀ (ਅਭਿਨੇਤਰੀ)ਬਚਪਨਮੋਬਾਈਲ ਫ਼ੋਨਜਸਵੰਤ ਸਿੰਘ ਕੰਵਲਪੰਜਾਬੀ ਕਿੱਸੇਪੰਜਾਬੀ ਭਾਸ਼ਾਝੋਨਾਸੰਯੁਕਤ ਰਾਜਔਰੰਗਜ਼ੇਬਸਾਉਣੀ ਦੀ ਫ਼ਸਲਤੰਬੂਰਾਸ਼ਬਦਨੀਰੂ ਬਾਜਵਾਨਿੱਕੀ ਕਹਾਣੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ🡆 More