ਬਲੱਡ ਵੈੱਡਿੰਗ

ਬਲੱਡ ਵੈਡਿੰਗ (Spanish: Bodas de Sangre) ਸਪੇਨੀ ਨਾਟਕਕਾਰ ਫੇਦੇਰੀਕੋ ਗਾਰਸੀਆ ਲੋਰਕਾ ਦਾ 1932 ਵਿੱਚ ਲਿਖਿਆ ਦੁਖਾਂਤ ਨਾਟਕ ਹੈ। ਇਹ 1933 ਵਿੱਚ ਮੈਡਰਿਡ ਵਿੱਚ ਅਤੇ ਉਸੇ ਸਾਲ ਬਾਅਦ ਵਿੱਚ ਬੁਏਨੇਸ ਏਅਰਸ ਵਿੱਚ ਖੇਡਿਆ ਗਿਆ ਸੀ। ਟਿੱਪਣੀਕਾਰ ਅਕਸਰ ਇਸਨੂੰ ਹੁਕਮੀ ਦੀ ਹਵੇਲੀ ਅਤੇ ਯੇਰਮਾ ਨਾਲ ਜੋੜ ਕੇ ਇੱਕ ਪੇਂਡੂ ਤਿੱਕੜੀ ਵਜੋਂ ਵਾਚਦੇ ਹਨ। ਲੋਰਕਾ ਨੇ ਇਸਨੂੰ ਸਪੇਨ ਦੀ ਧਰਤੀ ਦੀ ਤਿੱਕੜੀ ਦੀ ਆਪਣੀ ਯੋਜਨਾ (ਜਿਹੜੀ ਉਹਦੇ ਕਤਲ ਹੋਣ ਤੱਕ ਅਧੂਰੀ ਰਹੀ) ਵਿੱਚ ਸ਼ਾਮਲ ਨਹੀਂ ਕੀਤਾ ਸੀ

ਬਲੱਡ ਵੈਡਿੰਗ
ਲੇਖਕਫੇਦੇਰੀਕੋ ਗਾਰਸੀਆ ਲੋਰਕਾ
ਪਾਤਰਲਾੜਾ
ਲਾੜੇ ਦੀ ਮਾਂ
ਲਾੜੀ
ਲਾੜੀ ਦਾ ਪਿਤਾ
ਲੀਓਨਾਰਡੋ
ਲੀਓਨਾਰਡੋ ਦੀ ਪਤਨੀ
ਲੀਓਨਾਰਡੋ ਦੀ ਸੱਸ
ਨੌਕਰਾਣੀ
ਗੁਆਂਢੀ
ਚੰਨ
ਮੌਤ
ਤਿੰਨ ਲੱਕੜਹਾਰੇ
ਦੋ ਨੌਜਵਾਨ
ਕੁੜੀ
ਤਿੰਨ ਕੁੜੀਆਂ
ਛੋਟੀ ਕੁੜੀ
ਤਿੰਨ ਮਹਿਮਾਨ
ਔਰਤ
ਗੁਆਂਢੀ
ਪ੍ਰੀਮੀਅਰ ਦੀ ਤਾਰੀਖ1933
ਮੂਲ ਭਾਸ਼ਾਸਪੇਨੀ
ਵਿਧਾਪੇਂਡੂ ਦੁਖਾਂਤ

ਪਾਤਰ

  • La Madre - ਮਾਂ
  • La Novia - ਵਿਆਹੁਤਾ ਕੁੜੀ
  • La Suegra - ਸੱਸ
  • Leonardo
  • La Mujer De Leonardo - ਲੀਓਨਾਰਡੋ ਦੀ ਪਤਨੀ
  • La Criada - ਨੌਕਰਾਣੀ
  • La Vecina - ਗੁਆਂਢਣ
  • Muchachas - ਕੁੜੀਆਂ
  • El Novio - ਮੁੰਡਾ
  • El Padre De La Novia - ਕੁੜੀ ਦਾ ਪਿਤਾ
  • La Luna - ਚੰਦ
  • La Muerte (como mendiga) - ਯਮ (ਮੰਗਤੇ ਦੇ ਭੇਸ ਵਿੱਚ)
  • Leñadores - ਲੱਕੜਹਾਰੇ

ਹਵਾਲੇ

Tags:

ਨਾਟਕਕਾਰਫੇਦੇਰੀਕੋ ਗਾਰਸੀਆ ਲੋਰਕਾਮੈਡਰਿਡਯੇਰਮਾਸਪੇਨੀਹੁਕਮੀ ਦੀ ਹਵੇਲੀ

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਸਾਹਿਤਕ੍ਰਿਕਟਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਵਹਿਮ ਭਰਮਗੋਲਡੀ ਬਰਾੜਭਾਰਤ ਦਾ ਝੰਡਾਅੰਤਰਰਾਸ਼ਟਰੀ ਮਜ਼ਦੂਰ ਦਿਵਸਭੰਗੜਾ (ਨਾਚ)ਜਾਮਨੀਜਸਪ੍ਰੀਤ ਬੁਮਰਾਹਏ. ਪੀ. ਜੇ. ਅਬਦੁਲ ਕਲਾਮਸੰਤ ਸਿੰਘ ਸੇਖੋਂਲੁਧਿਆਣਾਪਾਣੀਪਤ ਦੀ ਤੀਜੀ ਲੜਾਈਆਈਪੀ ਪਤਾਗੁਰਬਾਣੀ ਦਾ ਰਾਗ ਪ੍ਰਬੰਧਹਰਬੀ ਸੰਘਾਬਠਿੰਡਾ ਲੋਕ ਸਭਾ ਹਲਕਾਸਿੰਧੂ ਘਾਟੀ ਸੱਭਿਅਤਾਹਰਿਆਣਾਦਿੱਲੀਹਰਜੀਤ ਸਿੰਘਰੂਸ ਦਾ ਇਤਿਹਾਸਨਨਕਾਣਾ ਸਾਹਿਬਬੁਝਾਰਤਾਂਪੰਜਾਬ, ਭਾਰਤ ਦੇ ਜ਼ਿਲ੍ਹੇਸ੍ਰੀ ਮੁਕਤਸਰ ਸਾਹਿਬਜਰਨੈਲ ਸਿੰਘ ਭਿੰਡਰਾਂਵਾਲੇਗਗਨ ਮੈ ਥਾਲੁਵਿਕੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਰੂਸੀ ਇਨਕਲਾਬਸੱਸੀ ਪੁੰਨੂੰਬਵਾਸੀਰਮਹਾਨ ਕੋਸ਼ਕਾਰਕਪਿਸ਼ਾਚਪੰਜਾਬੀ ਯੂਨੀਵਰਸਿਟੀਵੱਡਾ ਘੱਲੂਘਾਰਾਲਿੰਗ (ਵਿਆਕਰਨ)ਸਾਂਦਲ ਬਾਰਅੰਤਰਰਾਸ਼ਟਰੀ ਮਹਿਲਾ ਦਿਵਸਸਾਉਣੀ ਦੀ ਫ਼ਸਲਕਣਕਸਕੂਲਰਾਜਨੀਤੀ ਵਿਗਿਆਨਗੋਆਵਾਕੰਸ਼ਅਮਰੀਕਾ ਦਾ ਇਤਿਹਾਸਗੁਰੂ ਰਾਮਦਾਸਕਬੀਰਤਮਾਕੂਗੁਰੂ ਤੇਗ ਬਹਾਦਰਸਿੱਖ ਧਰਮ ਦਾ ਇਤਿਹਾਸਆਨੰਦਪੁਰ ਸਾਹਿਬ ਦਾ ਮਤਾਕਰੀਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਲਵਈਲਹੂਇੰਡੋਨੇਸ਼ੀਆਭੁਚਾਲਗੌਤਮ ਬੁੱਧਗੁਰੂ ਅੰਗਦਰੱਖੜੀਪ੍ਰਾਚੀਨ ਭਾਰਤ ਦਾ ਇਤਿਹਾਸਗੁਰੂਆਲੋਚਨਾ ਤੇ ਡਾ. ਹਰਿਭਜਨ ਸਿੰਘਪੰਜਾਬੀ ਸੂਫ਼ੀ ਕਵੀਲੋਕ ਸਭਾ ਹਲਕਿਆਂ ਦੀ ਸੂਚੀਸਿੰਘ ਸਭਾ ਲਹਿਰਸਾਮਾਜਕ ਵਰਗਉਮਾ ਰਾਮਾਨਾਨਪਾਸ਼ ਦੀ ਕਾਵਿ ਚੇਤਨਾਵਿਸਾਖੀਭਾਸ਼ਾਮਜ਼੍ਹਬੀ ਸਿੱਖਲੋਕ ਸਾਹਿਤਚਾਲੀ ਮੁਕਤੇ🡆 More