ਬਰਾਮਦ ਇਸਤਲਾਹ ਦਾ ਮਤਲਬ ਕਿਸੇ ਦੇਸ਼ ਦੀ ਬੰਦਰਗਾਹ ਤੋਂ ਮਾਲ ਅਤੇ ਸੇਵਾਵਾਂ ਬਾਹਰਲੇ ਦੇਸ਼ ਵੱਲ ਘੱਲਣਾ ਹੁੰਦਾ ਹੈ। ਕੌਮਾਂਤਰੀ ਵਪਾਰ ਵਿੱਚ ਬਰਾਮਦ ਤੋਂ ਭਾਵ ਆਪਣੇ ਦੇਸ਼ ਵਿੱਚ ਪੈਦਾ ਹੋਏ ਮਾਲ-ਭਾੜੇ ਨੂੰ ਦੂਜੇ ਦੇਸ਼ਾਂ ਦੀਆਂ ਮੰਡੀਆਂ ਵਿੱਚ ਜਾ ਕੇ ਵੇਚਣ ਤੋਂ ਹੈ। ਕਿਸੇ ਇੱਕ ਦੇਸ਼ ਦੀ ਬਰਾਮਦ ਦੂਜੇ ਦੇਸ਼ ਦੀ ਦਰਾਮਦ ਹੋ ਨਿੱਬੜਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਬਰਾਮਦ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.