ਫ਼ੀਚਰ ਲੇਖ

ਫ਼ੀਚਰ ਲੇਖ  ਖ਼ਬਰ ਨਹੀਂ ਹੁੰਦਾ, ਅਤੇ ਇਹ ਲਿਖਣ ਦੀ ਗੁਣਵੱਤਾ ਸਦਕਾ ਵੱਖ ਹੁੰਦਾ ਹੈ। ਫ਼ੀਚਰ ਕਹਾਣੀਆਂ ਆਪਣੇ ਰਿਪੋਰਟਿੰਗ, ਸ਼ਿਲਪਕਾਰੀ, ਰਚਨਾਤਮਕਤਾ ਅਤੇ ਪ੍ਰਗਟਾਵੇ ਦੇ ਸੰਜਮ ਲਈ  ਯਾਦਗਾਰੀ ਹੋਣਾ ਚਾਹੀਦਾ ਹੈ। ਇਹ ਲੋਕਾਂ ਨੂੰ ਰੌਚਿਕ ਲੱਗਣ ਵਾਲਾ ਅਜਿਹਾ ਕਥਾਤਮਕ ਲੇਖ ਹੈ ਜੋ ਹਾਲ ਦੀਆਂ ਖਬਰਾਂ ਨਾਲ ਜੁੜਿਆ ਨਹੀਂ ਹੁੰਦਾ ਸਗੋਂ ਵਿਸ਼ੇਸ਼ ਲੋਕ, ਸਥਾਨ, ਜਾਂ ਘਟਨਾ ਉੱਤੇ ਕੇਂਦਰਤ ਹੁੰਦਾ ਹੈ। ਵਿਸਥਾਰ ਦੀ ਨਜ਼ਰ ਤੋਂ ਫ਼ੀਚਰ ਵਿੱਚ ਬਹੁਤ ਗਹਿਰਾਈ ਹੁੰਦੀ ਹੈ।

ਕਿਸਮਾਂ

ਦ ਯੂਨੀਵਰਸਲ ਜਰਨਲਿਸਟਵਿਚ, David Randall ਨੇ ਹੇਠ ਦਿੱਤੇ ਵਰਗਾਂ ਦਾ ਸੁਝਾਅ ਦਿੱਤਾ ਹੈ:

    ਕਲਰ ਪੀਸ
    ਇੱਕ ਦ੍ਰਿਸ਼ ਦਾ ਵਰਣਨ ਅਤੇ ਇਸ ਦੇ ਥੀਮ ਰੋਸ਼ਨੀ ਪਾਉਣਾ।
    ਕੰਧ ਤੇ ਮੱਖੀ
    ਦ੍ਰਿਸ਼ ਦੇ ਓਹਲੇ
    Similar to the above, but with the journalist a part of events.
    ਭੇਖ ਧਾਰ ਕੇ
    ਕੋਈ ਹੋਰ ਵਿਅਕਤੀ ਹੋਣ ਦਾ ਪ੍ਰਪੰਚ ਰਚਕੇ (ਵੇਖੋ, ਰਿਆਨ ਪੈਰੀ).
    ਇੰਟਰਵਿਊ
    ਪ੍ਰੋਫਾਈਲ
    ਕਿਸੇ ਖਾਸ ਵਿਅਕਤੀ ਦੀ ਪੜਤਾਲ। ਅਕਸਰ ਇੱਕ ਇੰਟਰਵਿਊ ਸ਼ਾਮਲ ਹੋਵੇਗੀ।
    ਕਿਵੇਂ ਕਰੀਏ
    ਇਸ ਕਿਸਮ ਦਾ ਲੇਖ ਕਿਵੇਂ ਕਰੀਏ ਰਾਹੀਂ ਕੁਝ ਕਰਨ ਦੀ ਵਿਧੀ ਦੱਸ ਕੇ ਪਾਠਕਾਂ ਦੀ ਸਹਾਇਤਾ ਕਰਦਾ ਹੈ (ਅਤੇ ਲੇਖਕ ਵਿਸ਼ੇ ਬਾਰੇ ਖੋਜ, ਅਨੁਭਵ, ਜਾਂ ਮਾਹਿਰਾਂ ਨਾਲ ਇੰਟਰਵਿਊਆਂ ਦੇ ਜ਼ਰੀਏ ਸਿੱਖ ਸਕਦਾ ਹੈ।
    ਤਥ/ ਘਟਨਾ ਲੜੀ
    ਤੱਥ, ਮਿਤੀ ਕ੍ਰਮ ਅਨੁਸਾਰ ਇੱਕ ਸਧਾਰਨ ਸੂਚੀ।
    ਪਿਛੋਕੜ-ਮੂਲਕ / ਇਤਿਹਾਸ
    An extended fact box.
    ਪੂਰੇ ਪਾਠ
    Extracts from books or transcripts of interviews.
    ਮੇਰੀ ਗਵਾਹੀ
    A first-person report of some kind.
    ਵਿਸ਼ਲੇਸ਼ਣ
    ਕਿਸੇ ਘਟਨਾ ਦੇ ਪਿੱਛੇ ਕਾਰਜਸ਼ੀਲ ਕਾਰਨਾਂ ਦੀ ਪੜਤਾਲ
    ਵੌਕਸ ਪੌਪ / ਮਾਹਿਰਾਂ ਦੇ ਵਿਚਾਰ
    ਜਨਤਾ ਜਾਂ ਮਾਹਰਾਂ ਦੇ ਵਿਚਾਰਾਂ ਦੀ ਚੋਣ
    ਰਾਏਜਾਮਾ
    ਰਿਵਿਊ

ਹਵਾਲੇ

Tags:

🔥 Trending searches on Wiki ਪੰਜਾਬੀ:

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਵਿਦੇਸ਼ ਮੰਤਰੀ (ਭਾਰਤ)ਰਵਾਇਤੀ ਦਵਾਈਆਂਸੇਂਟ ਪੀਟਰਸਬਰਗਜੁਗਨੀਕਲਪਨਾ ਚਾਵਲਾਬੰਦਾ ਸਿੰਘ ਬਹਾਦਰਬਲਾਗਗੁਰੂ ਰਾਮਦਾਸਸੋਚਸ੍ਰੀ ਮੁਕਤਸਰ ਸਾਹਿਬਸ਼ਹਿਰੀਕਰਨਗ੍ਰੇਟਾ ਥਨਬਰਗਸਵਰ ਅਤੇ ਲਗਾਂ ਮਾਤਰਾਵਾਂਮੈਟਾ ਆਲੋਚਨਾਜਗਤਾਰਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਪੈਰਿਸਭਾਈ ਲਾਲੋਦੁਆਬੀਭਾਈ ਮਰਦਾਨਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਕ੍ਰਿਸ਼ਨਸੱਤਿਆਗ੍ਰਹਿਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੁਆਧੀ ਉਪਭਾਸ਼ਾਪੰਜਾਬੀ ਨਾਵਲਤਖ਼ਤ ਸ੍ਰੀ ਪਟਨਾ ਸਾਹਿਬਕਿੱਸਾ ਕਾਵਿਸਿਰ ਦੇ ਗਹਿਣੇਨਜ਼ਮ ਹੁਸੈਨ ਸੱਯਦਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਵਿਸ਼ਵ ਮਲੇਰੀਆ ਦਿਵਸਇੰਦਰਾ ਗਾਂਧੀਸਾਕਾ ਸਰਹਿੰਦਬਵਾਸੀਰਪੰਜਾਬੀ ਆਲੋਚਨਾਗੁਰੂ ਗ੍ਰੰਥ ਸਾਹਿਬਭਗਵੰਤ ਮਾਨਗਿੱਧਾਗੋਇੰਦਵਾਲ ਸਾਹਿਬਹਵਾ ਪ੍ਰਦੂਸ਼ਣਅਰੁਣਾਚਲ ਪ੍ਰਦੇਸ਼ਅੰਮ੍ਰਿਤਾ ਪ੍ਰੀਤਮਮੀਂਹਸ਼ਾਹ ਜਹਾਨਵਹਿਮ ਭਰਮਹਰਿਮੰਦਰ ਸਾਹਿਬਸ਼੍ਰੋਮਣੀ ਅਕਾਲੀ ਦਲਵਿਗਿਆਨਅਰਵਿੰਦ ਕੇਜਰੀਵਾਲਝਨਾਂ ਨਦੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਹਰਿਆਣਾਸਿੱਖ ਧਰਮਗ੍ਰੰਥਰਾਜਾ ਸਾਹਿਬ ਸਿੰਘਫ਼ਰੀਦਕੋਟ ਸ਼ਹਿਰਗੁਰੂ ਅਮਰਦਾਸਮਹਾਨ ਕੋਸ਼ਕੁਲਦੀਪ ਮਾਣਕਏਡਜ਼ਵਰਨਮਾਲਾਨਿਰੰਜਣ ਤਸਨੀਮਪੰਜਾਬੀ ਕਿੱਸਾ ਕਾਵਿ (1850-1950)ਮਸੰਦਆਰਥਿਕ ਵਿਕਾਸਜਨਮਸਾਖੀ ਪਰੰਪਰਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅੰਕ ਗਣਿਤਕਰਤਾਰ ਸਿੰਘ ਝੱਬਰਕਿੱਕਰਸਾਹਿਤਸਾਕਾ ਨਨਕਾਣਾ ਸਾਹਿਬਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਲਿਵਰ ਸਿਰੋਸਿਸਸੰਤ ਅਤਰ ਸਿੰਘ🡆 More