ਫਰੇਦੇਰਿਕ ਮਿਸਤਰਾਲ

ਫਰੇਦੇਰਿਕ ਮਿਸਤਰਾਲ (ਫ਼ਰਾਂਸੀਸੀ: ; ਓਕਸੀਤਾਂ: Frederic Mistral, 8 ਸਤੰਬਰ 1830 - 25 ਮਾਰਚ 1914) ਇੱਕ ਫ਼ਰਾਂਸੀਸੀ ਲੇਖਕ ਅਤੇ ਓਕਸੀਤਾਂ ਭਾਸ਼ਾ ਦਾ ਕੋਸ਼ਕਾਰ ਸੀ। ਮਿਸਤਰਾਲ ਨੂੰ 1904 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਹ ਫੇਲੀਬਰੀਜ ਦਾ ਸੰਸਥਾਪਕ ਮੈਂਬਰ ਅਤੇ ਲ'ਕਾਮਦਮੀ ਦ ਮਾਰਸੇਈ ਦਾ ਮੈਂਬਰ ਸੀ।

ਫਰੇਦੇਰਿਕ ਮਿਸਤਰਾਲ
ਫਰੇਦੇਰਿਕ ਮਿਸਤਰਾਲ
ਜਨਮ(1830-09-08)8 ਸਤੰਬਰ 1830
ਮੇਯਾਨ, ਫ਼ਰਾਂਸ
ਮੌਤ25 ਮਾਰਚ 1914(1914-03-25) (ਉਮਰ 83)
ਮੇਯਾਨ, ਫ਼ਰਾਂਸ
ਕਿੱਤਾਕਵੀ
ਰਾਸ਼ਟਰੀਅਤਾਫ਼ਰਾਂਸ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ
1904

ਜੀਵਨ

ਫਰੇਦੇਰਿਕ ਮਿਸਤਰਾਲ 
ਆਰਲੇ ਵਿਖੇ ਫਰੇਦੇਰਿਕ ਮਿਸਤਰਾਲ ਦਾ ਬੁੱਤ।

ਇਸ ਦਾ ਜਨਮ 8 ਸਤੰਬਰ 1830 ਨੂੰ ਮੇਯਾਨ ਫ਼ਰਾਂਸ ਵਿਖੇ ਹੋਇਆ। ਇਸਨੇ 9 ਸਾਲ ਦੀ ਉਮਰ ਵਿੱਚ ਸਕੂਲ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਹੂਕੀ ਖੇਡਣਾ ਸ਼ੁਰੂ ਕੀਤਾ ਜਿਸ ਕਰ ਕੇ ਇਸ ਦੇ ਮਾਪਿਆਂ ਨੇ ਇਸਨੂੰ ਸੰਤ-ਮਿਛੈਲ-ਦ-ਫਰਗੋਲੇ ਵਿਖੇ ਬੋਰਡਿੰਗ ਸਕੂਲ ਵਿੱਚ ਭੇਜਿਆ।

ਰਚਨਾਵਾਂ

  • ਕੋਪਾ ਸਾਂਤਾ/Copa Santa (1867)
  • ਨੇਰਤੋ/Nerto - ਨਿੱਕੀ ਕਹਾਣੀ (1884)

ਹਵਾਲੇ

ਬਾਹਰੀ ਲਿੰਕ

Tags:

ਫਰੇਦੇਰਿਕ ਮਿਸਤਰਾਲ ਜੀਵਨਫਰੇਦੇਰਿਕ ਮਿਸਤਰਾਲ ਰਚਨਾਵਾਂਫਰੇਦੇਰਿਕ ਮਿਸਤਰਾਲ ਹਵਾਲੇਫਰੇਦੇਰਿਕ ਮਿਸਤਰਾਲ ਬਾਹਰੀ ਲਿੰਕਫਰੇਦੇਰਿਕ ਮਿਸਤਰਾਲਮਦਦ:ਫ਼ਰਾਂਸੀਸੀ ਲਈ IPAਸਾਹਿਤ ਲਈ ਨੋਬਲ ਇਨਾਮ

🔥 Trending searches on Wiki ਪੰਜਾਬੀ:

ਇਬਨ ਬਤੂਤਾਸੂਰਜ ਮੰਡਲਹਾਸ਼ੀਏ ਦੇ ਹਾਸਲਪੰਜਾਬੀ ਜੀਵਨੀਖ਼ਾਲਸਾਲੂਣ ਸੱਤਿਆਗ੍ਰਹਿਪੰਜਾਬ, ਭਾਰਤ ਦੇ ਜ਼ਿਲ੍ਹੇਪਿਸ਼ਾਬ ਨਾਲੀ ਦੀ ਲਾਗਕਲਪਨਾ ਚਾਵਲਾਸਰਾਇਕੀਅੰਕ ਗਣਿਤਲਿਨਅਕਸਓਸ਼ੇਨੀਆਸਬਾ ਕ਼ਮਰਸਵੀਡਿਸ਼ ਭਾਸ਼ਾਸੁਰਜੀਤ ਸਿੰਘ ਬਰਨਾਲਾਬੋਹੜਗੁਰੂ ਰਾਮਦਾਸਗੂਰੂ ਨਾਨਕ ਦੀ ਤੀਜੀ ਉਦਾਸੀਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਵਿਰਾਸਤ-ਏ-ਖਾਲਸਾਰੌਲਟ ਐਕਟਪੰਜਾਬ, ਭਾਰਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ2ਈ ਗਦੇ ਗੀਤਾ ਪੂਰਨਮਾ ਅਰਸ਼ਾ ਪੁੱਤਰਪੰਜ ਤਖ਼ਤ ਸਾਹਿਬਾਨਕ਼ੁਰਆਨਮਨੁੱਖੀ ਸਰੀਰਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਮੜ੍ਹੀ ਦਾ ਦੀਵਾ (ਫਿਲਮ)ਸੱਪ (ਸਾਜ਼)ਪੰਜਾਬੀ ਆਲੋਚਨਾਸਾਹਿਬਜ਼ਾਦਾ ਅਜੀਤ ਸਿੰਘ ਜੀਹਰੀ ਸਿੰਘ ਨਲੂਆਬਾਬਾ ਦੀਪ ਸਿੰਘਨਿਆਗਰਾ ਝਰਨਾ19041 ਮਈਮੜ੍ਹੀ ਦਾ ਦੀਵਾਸਾਉਣੀ ਦੀ ਫ਼ਸਲਦਿਵਾਲੀਘਿਉਡਰੱਗਹਵਾ ਮਹਿਲਬਠਿੰਡਾਸੁਡਾਨਖਾਲਸਾ ਰਾਜਭਾਰਤ ਦਾ ਮੁੱਖ ਚੋਣ ਕਮਿਸ਼ਨਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਮਨੁੱਖੀ ਪਾਚਣ ਪ੍ਰਣਾਲੀਬਿਰੌਨ ਡੈਲੀਸੂਫ਼ੀ ਕਾਵਿ ਦਾ ਇਤਿਹਾਸਲਾਸ ਐਂਜਲਸਗਿੱਲ (ਗੋਤ)ਪ੍ਰਦੂਸ਼ਣਮਾਂਦਲੀਪ ਕੌਰ ਟਿਵਾਣਾਵਾਰਿਸ ਸ਼ਾਹਕੈਂਚੀਮਲਵਈਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਝੰਡਾਪੰਜਾਬੀ ਵਾਰ ਕਾਵਿ ਦਾ ਇਤਿਹਾਸਗੁਰੂ ਤੇਗ ਬਹਾਦਰਵੈਦਿਕ ਕਾਲਨੇਹਾ ਸ਼ੈੱਟੀਪਹਾੜੀਸਮਾਜਵਾਦਗੁਰਬਚਨ ਸਿੰਘ ਮਾਨੋਚਾਹਲਉਚਾਰਨ ਸਥਾਨਯੌਂ ਪਿਆਜੇਪਾਉਂਟਾ ਸਾਹਿਬਗੁੱਜਰਐਮਨਾਬਾਦਚੰਡੀ ਦੀ ਵਾਰ🡆 More