ਫਤਿਹਗੜ੍ਹ ਛੰਨਾ, ਸੰਗਰੂਰ: ਸੰਗਰੂਰ ਜ਼ਿਲ੍ਹੇ ਦਾ ਪਿੰਡ

ਫਤਿਹਗੜ੍ਹ ਛੰਨਾ ਭਾਰਤੀ ਪੰਜਾਬ ਦੇ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ। ਸੰਗਰੂਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਅਤੇ ਧੂਰੀ ਤੋਂ 10 ਕਿਲੋਮੀਟਰ ਅਤੇ ਸੂਬੇ ਦੀ ਰਾਜਧਾਨੀ ਤੋਂ 116 ਕਿਲੋਮੀਟਰ ਦੀ ਦੂਰੀ ਤੇ ਹੈ। ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ 7 ਕਿਲੋਮੀਟਰ ਦੂਰੀ ਤੇ ਸਥਿਤ ਹੈ।

ਫਤਿਹਗੜ੍ਹ ਛੰਨਾ
ਪਿੰਡ
ਫਤਿਹਗੜ੍ਹ ਛੰਨਾ is located in ਪੰਜਾਬ
ਫਤਿਹਗੜ੍ਹ ਛੰਨਾ
ਫਤਿਹਗੜ੍ਹ ਛੰਨਾ
ਪੰਜਾਬ, ਭਾਰਤ ਵਿੱਚ ਸਥਿਤੀ
ਫਤਿਹਗੜ੍ਹ ਛੰਨਾ is located in ਭਾਰਤ
ਫਤਿਹਗੜ੍ਹ ਛੰਨਾ
ਫਤਿਹਗੜ੍ਹ ਛੰਨਾ
ਫਤਿਹਗੜ੍ਹ ਛੰਨਾ (ਭਾਰਤ)
ਗੁਣਕ: 30°18′27″N 75°52′15″E / 30.307544°N 75.870717°E / 30.307544; 75.870717
ਦੇਸ਼ਫਤਿਹਗੜ੍ਹ ਛੰਨਾ, ਸੰਗਰੂਰ: ਸੰਗਰੂਰ ਜ਼ਿਲ੍ਹੇ ਦਾ ਪਿੰਡ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੰਗਰੂਰ
ਉੱਚਾਈ
238 m (781 ft)
ਆਬਾਦੀ
 (2011 ਜਨਗਣਨਾ)
 • ਕੁੱਲ1,672
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
148001
ਟੈਲੀਫ਼ੋਨ ਕੋਡ01672******
ਵਾਹਨ ਰਜਿਸਟ੍ਰੇਸ਼ਨPB:13
ਨੇੜੇ ਦਾ ਸ਼ਹਿਰਸੰਗਰੂਰ, ਧੂਰੀ

ਨੇੜੇ ਦੇ ਪਿੰਡ

ਥਲੇਸ (3 ਕਿਲੋਮੀਟਰ), ਰੂਪਾਹੇੜੀ (5 ਕਿਲੋਮੀਟਰ), ਸਾਰੋਂ (3 ਕਿਲੋਮੀਟਰ),ਅਕੋਈ ਸਾਹਿਬ (4 ਕਿਲੋਮੀਟਰ), ਬੇਨੜਾ (4 ਕਿਲੋਮੀਟਰ),ਦੇਹਕਲਾਂ (500 ਮੀਟਰ), ਬਾਲੀਆਂ (4 ਕਿਲੋਮੀਟਰ) ਫਤਹਿਗੜ੍ਹ ਛੰਨਾ ਦੇ ਨੇੜਲੇ ਪਿੰਡ ਹਨ। ਫਤਹਿਗੜ੍ਹ ਛੰਨਾ ਦੱਖਣ ਵੱਲ ਸੰਗਰੂਰ ਤਹਿਸੀਲ, ਪੂਰਬ ਵੱਲ ਭਵਾਨੀ ਗੜ੍ਹ ਤਹਿਸੀਲ, ਪੱਛਮ ਵੱਲ ਸ਼ੇਰਪੁਰ ਤਹਿਸੀਲ, ਦੱਖਣ ਵੱਲ ਸੁਨਾਮ ਤਹਿਸੀਲ ਨਾਲ ਘਿਰਿਆ ਹੋਇਆ ਹੈ। ਧੂਰੀ, ਸੰਗਰੂਰ, ਲੌਂਗੋਵਾਲ, ਸੁਨਾਮ ਸ਼ਹਿਰ ਫਤਹਿਗੜ੍ਹ ਛੰਨਾ ਦੇ ਨੇੜੇ ਦੇ ਸ਼ਹਿਰ ਹਨ।

ਰੇਲ ਦੁਆਰਾ

ਬਹਾਦੁਰ ਸਿੰਘ ਵਾਲਾ ਰੇਲਵੇ ਸਟੇਸ਼ਨ,ਫਤਿਹਗੜ੍ਹ ਛੰਨਾ ਦੇ ਬਿਲਕੁਲ ਨੇੜੇ 1 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਰੇਲਵੇ ਸਟੇਸ਼ਨ ਹੈ। ਅਤੇ ਧੂਰੀ ਜੰਕਸ਼ਨ ਰੇਲਵੇ ਸਟੇਸ਼ਨ 10 ਕਿਲੋਮੀਟਰ ਦੀ ਦੂਰੀ ਤੇ ਹੈ। ਸੰਗਰੂਰ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੂਰ ਹੈ ।

ਹਵਾਲੇ

https://sangrur.nic.in/

Tags:

ਪੰਜਾਬ, ਭਾਰਤ

🔥 Trending searches on Wiki ਪੰਜਾਬੀ:

ਵਾਹਿਗੁਰੂਪੇ (ਸਿਰਿਲਿਕ)ਰਾਮਕੁਮਾਰ ਰਾਮਾਨਾਥਨਬੁੱਧ ਧਰਮਮੱਧਕਾਲੀਨ ਪੰਜਾਬੀ ਸਾਹਿਤਜੂਲੀ ਐਂਡਰਿਊਜ਼ਲੈੱਡ-ਐਸਿਡ ਬੈਟਰੀਏਡਜ਼ਪੰਜਾਬੀ ਭਾਸ਼ਾਕਰਤਾਰ ਸਿੰਘ ਸਰਾਭਾਭਾਈ ਗੁਰਦਾਸਆਗਰਾ ਫੋਰਟ ਰੇਲਵੇ ਸਟੇਸ਼ਨਸੱਭਿਆਚਾਰਕਰਜ਼ਹਿੰਦੀ ਭਾਸ਼ਾਕਿਲ੍ਹਾ ਰਾਏਪੁਰ ਦੀਆਂ ਖੇਡਾਂਐਪਰਲ ਫੂਲ ਡੇਪੁਨਾਤਿਲ ਕੁੰਣਾਬਦੁੱਲਾਕਾਰਲ ਮਾਰਕਸ੧੭ ਮਈਰਸ਼ਮੀ ਦੇਸਾਈਜਗਾ ਰਾਮ ਤੀਰਥਵਹਿਮ ਭਰਮਨਾਟਕ (ਥੀਏਟਰ)ਮਸੰਦਨਬਾਮ ਟੁਕੀਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਮਦਰ ਟਰੇਸਾਈਸ਼ਵਰ ਚੰਦਰ ਨੰਦਾਸਿੱਖਿਆਭਾਈ ਬਚਿੱਤਰ ਸਿੰਘਪੰਜਾਬੀ ਚਿੱਤਰਕਾਰੀਗੈਰੇਨਾ ਫ੍ਰੀ ਫਾਇਰਨਿਤਨੇਮਪੰਜਾਬ ਦੇ ਲੋਕ-ਨਾਚਪੰਜਾਬੀ ਅਖ਼ਬਾਰਯੂਟਿਊਬਪਟਿਆਲਾਪੰਜਾਬੀ ਮੁਹਾਵਰੇ ਅਤੇ ਅਖਾਣਭਾਰਤ ਦਾ ਇਤਿਹਾਸ੧੯੨੬ਆਈਐੱਨਐੱਸ ਚਮਕ (ਕੇ95)ਭਾਰਤ–ਪਾਕਿਸਤਾਨ ਸਰਹੱਦਨਿਬੰਧਤਖ਼ਤ ਸ੍ਰੀ ਹਜ਼ੂਰ ਸਾਹਿਬਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼15ਵਾਂ ਵਿੱਤ ਕਮਿਸ਼ਨ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਮੀਡੀਆਵਿਕੀਮੈਰੀ ਕਿਊਰੀਦਲੀਪ ਸਿੰਘਈਸਟਰਅਸ਼ਟਮੁਡੀ ਝੀਲਮਿਖਾਇਲ ਬੁਲਗਾਕੋਵਅਧਿਆਪਕ1910ਜ਼ਿਮੀਦਾਰਸਾਂਚੀਕਾਵਿ ਸ਼ਾਸਤਰਭਾਈ ਮਰਦਾਨਾਸੁਜਾਨ ਸਿੰਘਪੰਜਾਬ ਦੀਆਂ ਪੇਂਡੂ ਖੇਡਾਂਲੈਰੀ ਬਰਡ੨੧ ਦਸੰਬਰਵਿਗਿਆਨ ਦਾ ਇਤਿਹਾਸਹਰਿਮੰਦਰ ਸਾਹਿਬਆਲਤਾਮੀਰਾ ਦੀ ਗੁਫ਼ਾਸੱਭਿਆਚਾਰ ਅਤੇ ਮੀਡੀਆਇਖਾ ਪੋਖਰੀਗਿੱਟਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਮੈਟ੍ਰਿਕਸ ਮਕੈਨਿਕਸਪਾਣੀ ਦੀ ਸੰਭਾਲਐਰੀਜ਼ੋਨਾ੧੯੧੮ਗਲਾਪਾਗੋਸ ਦੀਪ ਸਮੂਹ🡆 More