ਲਾਲਨ ਸ਼ਾਹ ਫ਼ਕੀਰ

ਲਾਲਨ (ਬੰਗਾਲੀ: লালন) ਲਾਲਨ ਸਾਈਂ, ਲਾਲਨ ਸ਼ਾਹ, ਲਾਲਨ ਫਕੀਰ ਜਾਂ ਮਹਾਤਮਾ ਲਾਲਨ ; (ਅੰਦਾਜ਼ਨ 1774–1890), ਬੰਗਾਲੀ ਬੌਲ ਸੰਤ, ਫ਼ਕੀਰ, ਗੀਤਕਾਰ, ਸਮਾਜ ਸੁਧਾਰਕ ਅਤੇ ਚਿੰਤਕ ਸੀ। ਬੰਗਾਲੀ ਸੱਭਿਆਚਾਰ ਵਿੱਚ ਉਹ ਧਾਰਮਕ ਸਹਿਨਸ਼ੀਲਤਾ ਦੇ ਗਾਜ਼ੀ ਬਣ ਗਏ ਜਿਹਨਾਂ ਦੇ ਗੀਤਾਂ ਨੇ ਰਾਬਿੰਦਰਨਾਥ ਟੈਗੋਰ ਕਾਜ਼ੀ ਨਜ਼ਰੁਲ ਇਸਲਾਮ‎, ਅਤੇ ਐਲਨ ਗਿਨਜਬਰਗ ਸਮੇਤ ਅਨੇਕ ਕਵੀਆਂ ਅਤੇ ਸਮਾਜ ਸੁਧਾਰਕਾਂ ਅਤੇ ਚਿੰਤਕਾਂ ਨੂੰ ਪ੍ਰੇਰਨਾ ਦਿੱਤੀ ਅਤੇ ਪ੍ਰਭਾਵਿਤ ਕੀਤਾ। - ਕਿਉਂਜੋ ਉਹ ਜ਼ਾਤ ਧਰਮ ਦੇ ਸਭ ਵਖਰੇਵਿਆਂ ਨੂੰ ਰੱਦ ਕਰਦੇ ਸਨ , ਜੀਵਨ ਦੌਰਾਨ ਅਤੇ ਮਰਨ ਉੱਪਰੰਤ ਵੀ ਉਹ ਚੋਖੀ ਚਰਚਾ ਦਾ ਵਿਸ਼ਾ ਹਨ। ਉਨ੍ਹਾਂ ਦੇ ਪੈਰੋਕਾਰ ਵਧੇਰੇ ਕਰ ਕੇ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਵਾਸੀ ਹਨ। ਉਨ੍ਹਾਂ ਨੇ ਕੁਸ਼ਤੀਆ ਰੇਲਵੇ ਸਟੇਸ਼ਨ ਤੋਂ ਲਗਪਗ 2  ਕਿ ਮੀ ਦੂਰ ਚੇਊਰੀਆ ਵਿੱਚ 'ਲਾਲਨ ਆਖਰਾ' ਨਾਮ ਦੀ ਸੰਸਥਾ ਸਥਾਪਿਤ ਕੀਤੀ। ਉਨ੍ਹਾਂ ਨੂੰ ਬੌਲ ਸੰਗੀਤ ਦੇ ਬਾਨੀ ਵੀ ਕਿਹਾ ਜਾਂਦਾ ਹੈ।

ਲਾਲਨ ਫ਼ਕੀਰ

ਸਾਈਂ/ਸਾਈ, ਸ਼ਾਹ
সাঁই, শাহ (ਫ਼ਾਰਸੀ ਲਿੱਪੀ ਵਿੱਚ سای)
লালন ফকির
ਲਾਲਨ ਸ਼ਾਹ ਫ਼ਕੀਰ
ਲਾਲਨ ਦਾ ਇੱਕੋ ਇੱਕ ਪੋਰਟਰੇਟ ਜੋ ਉਨ੍ਹਾਂ ਦੇ ਜੀਵਨ ਕਾਲ ਸਮੇਂ ਜਯੋਤੀਰਿੰਦਰਾਨਾਥ ਟੈਗੋਰ ਨੇ ਚਿਤਰਿਆ ਸੀ।
ਜਨਮc. 1774
ਕੁਸ਼ਤੀਆ, ਬੰਗਾਲ (ਹੁਣ ਬੰਗਲਾਦੇਸ਼)
ਮੌਤ(1890-10-17)17 ਅਕਤੂਬਰ 1890
ਚੇਊਰੀਆ, ਕੁਸ਼ਤੀਆ, ਬੰਗਾਲ
ਕਬਰਚੇਊਰੀਆ, ਕੁਸ਼ਤੀਆ, ਬੰਗਾਲ
ਰਾਸ਼ਟਰੀਅਤਾਬੰਗਲਾਦੇਸ਼ੀ
ਲਈ ਪ੍ਰਸਿੱਧਬੌਲ ਸੰਗੀਤ
ਜੀਵਨ ਸਾਥੀਬਿਸ਼ੋਖਾ

ਹਵਾਲੇ

Tags:

bn:লালনਐਲਨ ਗਿਨਜਬਰਗਕਾਜ਼ੀ ਨਜ਼ਰੁਲ ਇਸਲਾਮਪੱਛਮੀ ਬੰਗਾਲਬੌਲਬੰਗਲਾਦੇਸ਼ਬੰਗਾਲੀ ਭਾਸ਼ਾਬੰਗਾਲੀ ਲੋਕਰਾਬਿੰਦਰਨਾਥ ਟੈਗੋਰ

🔥 Trending searches on Wiki ਪੰਜਾਬੀ:

ਬਾਬਾ ਦੀਪ ਸਿੰਘਅੰਤਰਰਾਸ਼ਟਰੀ ਮਹਿਲਾ ਦਿਵਸਰਜ਼ੀਆ ਸੁਲਤਾਨਹਿਨਾ ਰਬਾਨੀ ਖਰਮੋਰੱਕੋਗੁਰਦੁਆਰਾ ਬੰਗਲਾ ਸਾਹਿਬ18 ਸਤੰਬਰਨਿਊਯਾਰਕ ਸ਼ਹਿਰਕਵਿਤਾਵਰਨਮਾਲਾ27 ਅਗਸਤਕੈਥੋਲਿਕ ਗਿਰਜਾਘਰਸੱਭਿਆਚਾਰਲੀ ਸ਼ੈਂਗਯਿਨਪੰਜਾਬ ਦਾ ਇਤਿਹਾਸਯੂਰੀ ਲਿਊਬੀਮੋਵਬੁੱਲ੍ਹੇ ਸ਼ਾਹਤੱਤ-ਮੀਮਾਂਸਾਬੀ.ਬੀ.ਸੀ.ਕਪਾਹ1980 ਦਾ ਦਹਾਕਾਰੂਆਪੰਜਾਬ ਦੇ ਲੋਕ-ਨਾਚਕਰਨੈਲ ਸਿੰਘ ਈਸੜੂਨਿਕੋਲਾਈ ਚੇਰਨੀਸ਼ੇਵਸਕੀਸੇਂਟ ਲੂਸੀਆਦਿਲਜੀਤ ਦੁਸਾਂਝਵਿਆਨਾਨਰਿੰਦਰ ਮੋਦੀਸਾਉਣੀ ਦੀ ਫ਼ਸਲਧਨੀ ਰਾਮ ਚਾਤ੍ਰਿਕਸੋਨਾਗੂਗਲ ਕ੍ਰੋਮਮਲਾਲਾ ਯੂਸਫ਼ਜ਼ਈਮਹਾਨ ਕੋਸ਼ਪਾਣੀਜਮਹੂਰੀ ਸਮਾਜਵਾਦਕਿਰਿਆਨਾਰੀਵਾਦਵਲਾਦੀਮੀਰ ਪੁਤਿਨਮਾਈਕਲ ਡੈੱਲਲੰਬੜਦਾਰਯੂਕ੍ਰੇਨ ਉੱਤੇ ਰੂਸੀ ਹਮਲਾਬੀਜਈਸ਼ਵਰ ਚੰਦਰ ਨੰਦਾਰਾਮਕੁਮਾਰ ਰਾਮਾਨਾਥਨਅਨੀਮੀਆਮੀਡੀਆਵਿਕੀਹੋਲਾ ਮਹੱਲਾਫੀਫਾ ਵਿਸ਼ਵ ਕੱਪ 2006ਪੰਜਾਬੀ ਜੰਗਨਾਮੇ1905ਪੂਰਨ ਭਗਤਤਜੱਮੁਲ ਕਲੀਮਦਲੀਪ ਕੌਰ ਟਿਵਾਣਾਇਲੈਕਟੋਰਲ ਬਾਂਡਯੋਨੀਬੁਨਿਆਦੀ ਢਾਂਚਾਓਡੀਸ਼ਾਆਰਟਿਕਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪਾਕਿਸਤਾਨਪੰਜਾਬ ਦੀ ਰਾਜਨੀਤੀਅੱਬਾ (ਸੰਗੀਤਕ ਗਰੁੱਪ)ਧਰਤੀਦਾਰ ਅਸ ਸਲਾਮਸਿੱਖ ਧਰਮ ਦਾ ਇਤਿਹਾਸਭਾਰਤ ਦਾ ਸੰਵਿਧਾਨਸੋਹਿੰਦਰ ਸਿੰਘ ਵਣਜਾਰਾ ਬੇਦੀ2023 ਮਾਰਾਕੇਸ਼-ਸਫੀ ਭੂਚਾਲਰਸ (ਕਾਵਿ ਸ਼ਾਸਤਰ)ਸ਼ਬਦ-ਜੋੜਜੰਗਅੰਚਾਰ ਝੀਲ🡆 More