ਪੱਛਮੀ ਘਾਟ ਜਾਂ ਸਹਿਆਦਰੀ ਭਾਰਤ ਦੇ ਪੱਛਮੀ ਪਾਸੇ ਨਾਲ਼ ਦੌੜਦੀ ਪਰਬਤ ਲੜੀ ਨੂੰ ਕਿਹਾ ਜਾਂਦਾ ਹੈ। ਇਹ ਇੱਕ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਹੈ ਅਤੇ ਦੁਨੀਆ ਦੇ ਜੀਵ-ਵਿਭਿੰਨਤਾ ਖੇਤਰਾਂ ਵਿੱਚੋਂ ਸਭ ਤੋਂ ਉੱਘੇ ਅੱਠਾਂ ਵਿੱਚੋਂ ਇੱਕ ਹੈ। ਇਹਨੂੰ ਕਈ ਵਾਰ ਭਾਰਤ ਦੀ ਮਹਾਨ ਢਲਾਣ ਕਿਹਾ ਜਾਂਦਾ ਹੈ।
ਪੱਛਮੀ ਘਾਟ | |
---|---|
ਸਹਿਆਦਰੀ ਪਹਾੜ | |
ਸਿਖਰਲਾ ਬਿੰਦੂ | |
ਚੋਟੀ | ਅਨਾਮੁਡੀ, ਕੇਰਲ (ਇਰਾਵੀਕੁਲਮ) |
ਉਚਾਈ | 2,695 m (8,842 ft) |
ਗੁਣਕ | 10°10′N 77°04′E / 10.167°N 77.067°E |
ਪਸਾਰ | |
ਚੌੜਾਈ | 100 km (62 mi) E–W |
ਖੇਤਰਫਲ | 160,000 km2 (62,000 sq mi) |
ਭੂਗੋਲ | |
ਦੇਸ਼ | ਭਾਰਤ |
ਰਾਜ | |
ਬਸਤੀਆਂ | ਊਟੀ, ਮਹਾਂਬਲੇਸ਼ਵਰ, ਮਦੀਕੇਰੀ and ਮੁਨਾਰ |
Biome | ਜੰਗਲ |
Geology | |
ਕਾਲ | ਸੀਨੋਜ਼ੋਇਕ |
ਚਟਾਨ ਦੀ ਕਿਸਮ | ਬਸਾਲਟ and ਲੇਟਰਾਈਟ |
UNESCO World Heritage Site | |
---|---|
Criteria | ਕੁਦਰਤੀ: ix, x |
Reference | 1342 |
Inscription | 2012 (36th Session) |
This article uses material from the Wikipedia ਪੰਜਾਬੀ article ਪੱਛਮੀ ਘਾਟ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.