ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਪੰਜਾਬੀ ਲੇਖਕਾਂ ਦੀ ਸਭ ਤੋਂ ਪੁਰਾਣੀ ਸੰਸਥਾ ਹੈ। ਇਹਦਾ ਮੁੱਖ ਦਫਤਰ ਪੰਜਾਬੀ ਭਵਨ, ਲੁਧਿਆਣਾ ਵਿੱਚ ਹੈ।

ਪੰਜਾਬੀ ਸਾਹਿਤ ਅਕਾਦਮੀ ਦਾ ਸੁਪਨਾ ਭਾਈ ਜੋਧ ਸਿੰਘ ਅਤੇ ਡਾ. ਸ਼ੇਰ ਸਿੰਘ ਨੇ ਲਿਆ ਸੀ ਅਤੇ ਉਹਨਾਂ ਨੇ 100 ਮੈਂਬਰ ਭਰਤੀ ਕਰਨ ਦੇ ਇੱਕ ਮਾਮੂਲੀ ਟੀਚੇ ਨਾਲ ਪੰਜਾਬੀ ਸਾਹਿਤ ਅਕਾਦਮੀ ਸਥਾਪਤ ਕਰਨ ਲਈ ਯੋਜਨਾ ਬਣਾਈ ਸੀ। ਅਕਾਦਮੀ ਦੀ ਰਸਮੀ ਸਥਾਪਨਾ 24 ਅਪਰੈਲ 1954 ਨੂੰ ਕੀਤੀ ਗਈ ਸੀ। ਉਸ ਵੇਲੇ, ਸਾਰੇ ਭਾਰਤ ਵਿੱਚ ਇਹ ਆਪਣੀ ਕਿਸਮ ਦਾ, ਸ਼ਾਇਦ, ਪਹਿਲਾ ਸਾਹਿਤਕ ਸੰਗਠਨ ਸੀ।

ਪੰਜਾਬੀ ਭਵਨ

ਪੰਜਾਬੀ ਸਾਹਿਤ ਅਕਾਦਮੀ ਦੇ ਮੁੱਖ ਦਫ਼ਤਰ ਵਜੋਂ, ਪੰਜਾਬੀ ਭਵਨ, ਲੁਧਿਆਣਾ ਦਾ ਨੀਂਹ ਪੱਥਰ ਭਾਰਤ ਦੇ ਉਦੋਂ ਦੇ ਉਪ-ਰਾਸ਼ਟਰਪਤੀ, ਡਾ. ਰਾਧਾਕ੍ਰਿਸ਼ਨਨ ਨੇ 2 ਜੁਲਾਈ 1966 ਨੂੰ ਰੱਖਿਆ।

ਹਵਾਲੇ

Tags:

ਪੰਜਾਬੀ ਭਵਨ, ਲੁਧਿਆਣਾ

🔥 Trending searches on Wiki ਪੰਜਾਬੀ:

ਜ਼ਉਪਭਾਸ਼ਾਮਨੁੱਖੀ ਦੰਦਰਬਾਬਕਰਤਾਰ ਸਿੰਘ ਸਰਾਭਾਚਲੂਣੇਸਰੀਰਕ ਕਸਰਤਪੰਜਾਬੀ ਖੋਜ ਦਾ ਇਤਿਹਾਸਦੁਰਗਾ ਪੂਜਾਕਾਨ੍ਹ ਸਿੰਘ ਨਾਭਾਕਾਂਗੜਅਨੀਮੀਆਮਹਾਰਾਸ਼ਟਰਗੂਗਲਤੁਰਕੀ ਕੌਫੀਪੰਜਾਬੀ ਆਲੋਚਨਾਧੁਨੀ ਵਿਗਿਆਨਬੱਬੂ ਮਾਨਹਾਸ਼ਮ ਸ਼ਾਹਵਾਹਿਗੁਰੂਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਰੋਮਾਂਸਵਾਦੀ ਪੰਜਾਬੀ ਕਵਿਤਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸੰਤ ਸਿੰਘ ਸੇਖੋਂਸਿੱਖ ਧਰਮ ਦਾ ਇਤਿਹਾਸਜੁੱਤੀਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਅਭਾਜ ਸੰਖਿਆਪੰਜਾਬੀ ਜੀਵਨੀਖ਼ਲੀਲ ਜਿਬਰਾਨਪਲਾਸੀ ਦੀ ਲੜਾਈਪੰਜਾਬੀ ਨਾਵਲਮਾਰੀ ਐਂਤੂਆਨੈਤਬੰਗਲਾਦੇਸ਼ਚੰਡੀ ਦੀ ਵਾਰਨਾਮਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਤਮਾਕੂਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬ ਦੇ ਜ਼ਿਲ੍ਹੇਗਰਭ ਅਵਸਥਾਦਿਲਗਿਆਨੀ ਦਿੱਤ ਸਿੰਘਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਚੌਥੀ ਕੂਟ (ਕਹਾਣੀ ਸੰਗ੍ਰਹਿ)ਬੋਹੜਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਟਕਸਾਲੀ ਭਾਸ਼ਾਬਾਬਰਦੂਜੀ ਸੰਸਾਰ ਜੰਗਅੰਨ੍ਹੇ ਘੋੜੇ ਦਾ ਦਾਨਨਾਂਵਦੇਬੀ ਮਖਸੂਸਪੁਰੀਜਿਹਾਦਮੁਹਾਰਨੀਨਾਥ ਜੋਗੀਆਂ ਦਾ ਸਾਹਿਤਮੰਜੀ ਪ੍ਰਥਾਸਿੱਖ ਧਰਮ ਵਿੱਚ ਮਨਾਹੀਆਂਪੰਜਾਬੀ ਇਕਾਂਗੀ ਦਾ ਇਤਿਹਾਸਵਰਿਆਮ ਸਿੰਘ ਸੰਧੂਉੱਚਾਰ-ਖੰਡਕਿਸ਼ਨ ਸਿੰਘਭਾਰਤ ਦੀ ਸੁਪਰੀਮ ਕੋਰਟਅਫ਼ੀਮਸਮਾਣਾਚਰਖ਼ਾਇੰਟਰਨੈੱਟਗੁਰੂ ਰਾਮਦਾਸਕਣਕਪਹਿਲੀ ਸੰਸਾਰ ਜੰਗਝੋਨਾਮਹਾਤਮਹਿਮਾਚਲ ਪ੍ਰਦੇਸ਼ਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀ🡆 More